ETV Bharat / bharat

ਤਾਮਿਲਨਾਡੂ ਵਿੱਚ ਦੋ ਬੱਸਾਂ ਦੀ ਆਹਮੋਂ-ਸਾਹਮਣੇ ਟੱਕਰ, 30 ਜਖ਼ਮੀ - ਤਾਮਿਲਨਾਡੂ ਵਿੱਚ ਦੋ ਬੱਸਾਂ

ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ਵਿੱਚ ਦੋ ਬੱਸਾਂ ਵਿਚਾਲੇ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਹਾਦਸੇ 'ਚ ਕਈ ਲੋਕ ਜ਼ਖਮੀ ਹੋ ਗਏ। ਪੜ੍ਹੋ ਪੂਰੀ ਖ਼ਬਰ ...

Tamil Nadu: Two private buses collide head-on, CCTV revealed
ਤਾਮਿਲਨਾਡੂ ਵਿੱਚ ਦੋ ਬੱਸਾਂ ਦੀ ਆਹਮੋਂ-ਸਾਹਮਣੇ ਟੱਕਰ, 30 ਜਖ਼ਮੀ
author img

By

Published : May 18, 2022, 3:26 PM IST

Updated : May 18, 2022, 3:42 PM IST

ਚੇਨਈ: ਤਾਮਿਲਨਾਡੂ ਦੇ ਸਲੇਮ ਜ਼ਿਲੇ 'ਚ ਇਕ ਵੱਡਾ ਸੜਕ ਹਾਦਸਾ ਦੇਖਣ ਨੂੰ ਮਿਲਿਆ ਹੈ। ਇੱਥੇ ਦੋ ਪ੍ਰਾਈਵੇਟ ਬੱਸਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 30 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਘਟਨਾ ਬੱਸ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਤਾਮਿਲਨਾਡੂ ਵਿੱਚ ਦੋ ਬੱਸਾਂ ਦੀ ਆਹਮੋਂ-ਸਾਹਮਣੇ ਟੱਕਰ

ਦੱਸਿਆ ਜਾ ਰਿਹਾ ਹੈ ਕਿ ਇਕ ਬੱਸ ਦੇ ਸਾਹਮਣੇ ਤੋਂ ਗ਼ਲਤ ਦਿਸ਼ਾ 'ਤੋਂ ਆਉਣ ਕਾਰਨ ਇਕ ਹੋਰ ਬੱਸ ਨਾਲ ਟਕਰਾ ਗਈ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ, ਉਹ ਵਿੰਡਸਕਰੀਨ ਨਾਲ ਵੀ ਟਕਰਾ ਗਈ, ਜਿਸ ਕਾਰਨ ਡਰਾਇਵਰ ਦੇ ਸਿਰ 'ਚ ਕਾਫੀ ਸੱਟ ਲੱਗੀ।

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬੱਸ ਦਾ ਡਰਾਇਵਰ ਆਪਣੀ ਲੇਨ 'ਚ ਆਰਾਮ ਨਾਲ ਗੱਡੀ ਚਲਾ ਰਿਹਾ ਸੀ, ਪਰ ਸਾਹਮਣੇ ਤੋਂ ਗ਼ਲਤ ਲੇਨ 'ਚ ਇਕ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਬੱਸ ਦਾ ਡਰਾਈਵਰ, ਕੰਡਕਟਰ ਅਤੇ ਇੱਕ ਹੋਰ ਯਾਤਰੀ ਜਖ਼ਮੀ ਹੋ ਗਿਆ ਹੈ। ਬੱਸ ਦਾ ਸ਼ੀਸ਼ਾ ਟੁੱਟ ਗਿਆ ਅਤੇ ਸ਼ੀਸ਼ੇ ਦਾ ਟੁਕੜਾ ਡਰਾਈਵਰ ਦੇ ਸਿਰ ਵਿੱਚ ਜਾ ਵੜਿਆ ਜਿਸ ਨੂੰ ਉਹ ਸੀਸੀਟੀਵੀ ਵਿੱਚ ਹਟਾਉਂਦੇ ਹੋਏ ਨਜ਼ਰ ਆ ਰਹੇ ਹਨ। ਪੀੜਤਾਂ ਨੂੰ ਸਲੇਮ ਅਤੇ ਏਡਾਪਦੀ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਮੁਸਲਿਮ ਲੜਕੇ ਨੇ ਹਿੰਦੂ ਕੁੜੀ ਨੂੰ ਕੀਤਾ ਬਲੈਕਮੇਲ ,ਸ਼ਿਕਾਇਤ ਤੋਂ ਬਾਅਦ ਹੋਈ ਕੁੱਟਮਾਰ, ਭੇਜਿਆ ਜੇਲ੍ਹ

Last Updated : May 18, 2022, 3:42 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.