ETV Bharat / bharat

ਟੈਨਿਸ ਸਟਾਰ ਮਨਿਕਾ ਨੇ ਕੋਚ ਸੌਮਿਆਦੀਪ ’ਤੇ ਲਗਾਇਆ ਇਹ ਗੰਭੀਰ ਇਲਜ਼ਾਮ

ਭਾਰਤੀ ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੇ ਰਾਸ਼ਟਰੀ ਕੋਚ ਸੌਮਿਆਦੀਪ ਰਾਏ 'ਤੇ ਗੰਭੀਰ ਇਲਜ਼ਾਮ ਲਗਾਇਆ ਗਿਆ ਹੈ। ਬੱਤਰਾ ਦਾ ਇਲਜ਼ਾਮ ਹੈ ਕਿ ਰਾਸ਼ਟਰੀ ਕੋਚ ਨੇ ਉਨ੍ਹਾਂ ਨੂੰ ਮਾਰਚ ਵਿੱਚ ਓਲੰਪਿਕ ਕੁਆਲੀਫਾਇਰ ਮੈਚ ਨੂੰ ਹਾਰਨ ਲਈ ਕਿਹਾ ਸੀ।

ਟੈਨਿਸ ਸਟਾਰ ਮਨਿਕਾ ਨੇ ਕੋਚ ਸੌਮਿਆਦੀਪ ’ਤੇ ਲਗਾਇਆ ਇਹ ਗੰਭੀਰ ਇਲਜ਼ਾਮ
ਟੈਨਿਸ ਸਟਾਰ ਮਨਿਕਾ ਨੇ ਕੋਚ ਸੌਮਿਆਦੀਪ ’ਤੇ ਲਗਾਇਆ ਇਹ ਗੰਭੀਰ ਇਲਜ਼ਾਮ
author img

By

Published : Sep 4, 2021, 5:23 PM IST

ਹੈਦਰਾਬਾਦ: ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੇ ਇਲਜ਼ਾਮ ਲਗਾਇਆ ਹੈ ਕਿ ਰਾਸ਼ਟਰੀ ਕੋਚ ਸੌਮਿਆਦੀਪ ਰਾਏ ਨੇ ਉਨ੍ਹਾਂ ਨੂੰ ਮਾਰਚ ਵਿੱਚ ਓਲੰਪਿਕ ਕੁਆਲੀਫਾਇਰ ਦੇ ਦੌਰਾਨ ਇੱਕ ਮੈਚ ਹਾਰਨ ਲਈ ਕਿਹਾ ਸੀ। ਇਸ ਕਾਰਨ ਉਸਨੇ ਟੋਕੀਓ ਓਲੰਪਿਕ 2020 ਦੇ ਸਿੰਗਲਜ਼ ਇਵੈਂਟ ਵਿੱਚ ਰਾਏ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਭਾਰਤੀ ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੰਦੇ ਹੋਏ, ਮਨਿਕਾ ਨੇ ਇਸ ਗੱਲ ਤੋਂ ਸਖਤ ਇਨਕਾਰ ਕੀਤਾ ਕਿ ਉਸਨੇ ਰਾਏ ਦੀ ਮਦਦ ਲੈਣ ਤੋਂ ਇਨਕਾਰ ਕਰਕੇ ਖੇਡ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ। ਵਿਸ਼ਵ ਦੀ 56ਵੇਂ ਨੰਬਰ ਦੀ ਖਿਡਾਰਨ ਨੇ ਕਿਹਾ, ਜਿਸ ਨੇ ਉਨ੍ਹਾਂ ਨੂੰ ਮੈਚ ਫਿਕਸਿੰਗ ਲਈ ਕਿਹਾ ਸੀ, ਜੇਕਰ ਉਹ ਉਸ ਨਾਲ ਕੋਚ ਵਜੋਂ ਬੈਠੇ ਹੁੰਦੇ, ਤਾਂ ਉਹ ਮੈਚ 'ਤੇ ਧਿਆਨ ਨਹੀਂ ਦੇ ਪਾਉਂਦੀ।

ਮਨਿਕਾ ਨੇ ਟੀਟੀਐਫਆਈ ਦੇ ਸਕੱਤਰ ਅਰੁਣ ਬੈਨਰਜੀ ਦੇ ਜਵਾਬ ਵਿੱਚ ਕਿਹਾ, “ਕੌਮੀ ਕੋਚ ਦੇ ਬਗੈਰ ਖੇਡਣ ਦੇ ਮੇਰੇ ਫੈਸਲੇ ਦੇ ਪਿੱਛੇ ਇੱਕ ਹੋਰ ਗੰਭੀਰ ਕਾਰਨ ਸੀ, ਇਸਦੇ ਇਲਾਵਾ ਆਖਰੀ ਸਮੇਂ ਵਿੱਚ ਉਸ ਦੇ ਦਖਲ ਤੋਂ ਪੈਦਾ ਹੋਏ ਵਿਘਨ ਤੋਂ ਬਚਣਾ।” ਕੋਚ ਨੇ ਮਾਰਚ 2021 ਵਿੱਚ ਦੋਹਾ ਵਿੱਚ ਕੁਆਲੀਫਿਕੇਸ਼ਨ ਟੂਰਨਾਮੈਂਟ ਵਿੱਚ ਮੇਰੇ ਸਿਖਿਆਰਥੀ ਵਿਰੁੱਧ ਮੈਚ ਹਾਰਨ ਲਈ ਦਬਾਅ ਪਾਇਆ ਤਾਂ ਜੋ ਉਹ ਓਲੰਪਿਕ ਲਈ ਕੁਆਲੀਫਾਈ ਕਰ ਸਕੇ। ਸੰਖੇਪ ਵਿੱਚ ਮੈਨੂੰ ਮੈਚ ਫਿਕਸਿੰਗ ਲਈ ਪੁੱਛਿਆ.

ਆਖਿਰੀ ਮਿੰਟ ’ਤੇ ਉਨ੍ਹਾਂ ਨੇ ਦਖਲ ਨਾਲ ਪੈਦਾ ਹੋਣ ਵਾਲੇ ਵਿਘਨ ਤੋਂ ਬਚਣ ਤੋਂ ਇਲਾਵਾ ਕੌਮੀ ਕੋਟ ਦੇ ਬਿਨ੍ਹਾਂ ਖੇਡਣ ਦੇ ਉਨ੍ਹਾਂ ਦੇ ਫੈਸਲੇ ਦੇ ਪਿੱਛੇ ਇੱਕ ਹੋਰ ਜਿਆਦਾ ਗੰਭੀਰ ਵਜ੍ਹਾਂ ਸੀ। ਕੋਚ ਨੇ ਮਾਰਚ 2021 ਵਿੱਚ ਦੋਹਾ ਵਿੱਚ ਕੁਆਲੀਫਿਕੇਸ਼ਨ ਟੂਰਨਾਮੈਂਟ ਵਿੱਚ ਮੇਰੇ ਸਿਖਿਆਰਥੀ ਵਿਰੁੱਧ ਮੈਚ ਹਾਰਨ ਲਈ ਦਬਾਅ ਪਾਇਆ ਤਾਂ ਜੋ ਉਹ ਓਲੰਪਿਕ ਲਈ ਕੁਆਲੀਫਾਈ ਕਰ ਸਕੇ। ਸੰਖੇਪ ਵਿੱਚ ਮੈਨੂੰ ਮੈਚ ਫਿਕਸਿੰਗ ਲਈ ਕਿਹਾ ਗਿਆ।

ਬੈਨਰਜੀ ਨੇ ਕਿਹਾ, ਇਲਜ਼ਾਮ ਰਾਏ ਦੇ ਖਿਲਾਫ ਹਨ, ਉਨ੍ਹਾਂ ਨੂੰ ਜਵਾਬ ਦੇਣ ਦਿਉ। ਫਿਰ ਅਸੀਂ ਭਵਿੱਖ ਬਾਰੇ ਫੈਸਲਾ ਕਰਾਂਗੇ। ਰਾਏ ਰਾਸ਼ਟਰਮੰਡਲ ਖੇਡਾਂ ਦੇ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜੇਤੂ ਹੈ, ਜਿਨ੍ਹਾਂ ਨੂੰ ਨੂੰ ਅਰਜੁਨ ਪੁਰਸਕਾਰ ਵੀ ਮਿਲ ਚੁੱਕਾ ਹੈ।

ਮਨਿਕਾ ਨੇ ਕਿਹਾ ਕਿ ਮੇਰੇ ਕੋਲ ਇਸ ਘਟਨਾ ਦੇ ਸਬੂਤ ਹਨ, ਜੋ ਮੈਂ ਚੰਗਾ ਸਮਾਂ ਆਉਣ 'ਤੇ ਪੇਸ਼ ਕਰਾਂਗੀ। ਮੈਨੂੰ ਮੈਚ ਹਾਰਨ ਲਈ ਕਹਿਣ ਲਈ ਕੌਮੀ ਕੋਚ ਮੇਰੇ ਹੋਟਲ ਦੇ ਕਮਰੇ ਵਿੱਚ ਆਇਆ ਅਤੇ ਮੇਰੇ ਨਾਲ ਤਕਰੀਬਨ 20 ਮਿੰਟਾਂ ਲਈ ਗੱਲ ਕੀਤੀ, ਉਨ੍ਹਾਂ ਨੇ ਅਨੈਤਿਕ ਤੌਰ 'ਤੇ ਉਸ ਦੇ ਸਿਖਿਆਰਥੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀਜੋ ਉਸ ਸਮੇਂ ਉਸਦੇ ਨਾਲ ਆਇਆ ਸੀ।

ਮਨਿਕਾ ਨੇ ਕਿਹਾ ਕਿ ਮੈ ਉਨ੍ਹਾਂ ਨਾਲ ਕੋਈ ਵਾਅਦਾ ਨਹੀਂ ਕੀਤਾ ਅਤੇ ਤੁਰੰਤ ਟੀਟੀਐਫਆਈ ਨੂੰ ਇਸਦੀ ਜਾਣਕਾਰੀ ਦਿੱਤੀ। ਉਨ੍ਹਾਂ ਦੇ ਦਬਾਅ ਅਤੇ ਧਮਕੀ ਦਾ ਹਾਲਾਂਕਿ ਮੇਰੇ ਖੇਡ ’ਤੇ ਅਸਰ ਪਿਆ ਹੈ।

ਇਹ ਵੀ ਪੜੋ: ਪੀਐਮ ਨਰੇਂਦਰ ਮੋਦੀ ਨੇ ਨਰਵਾਲ ਤੇ ਅਡਾਨਾ ਦੀ ਸਲਾਘਾ ਕੀਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.