ETV Bharat / bharat

Swiggy ਨੇ ਯੂਜ਼ਰਸਾਂ ਤੋਂ ਪੁੱਛਿਆ ਦਿਲ ਟੁੱਟਣ ਤੋਂ ਖਾਣੇ ਵਿੱਚ ਤੁਸੀ ਕਿ ਖਾਣਾ ਪਸੰਦ ਕਰਦੇ ਹੋ ? ਲੋਕਾਂ ਦੇ ਆਏ ਅਜੀਬ ਗਰੀਬ ਜਵਾਬ

author img

By

Published : Dec 22, 2022, 4:22 PM IST

ਫੂਡ ਡਿਲੀਵਰੀ ਕੰਪਨੀ Swiggy ਨੇ ਆਪਣੇ ਯੂਜ਼ਰਸਾਂ ਤੋਂ ਇੱਕ ਟਵਿੱਟ ਕਰਕੇ ਪੁੱਛਿਆ ਕਿ ਦਿਲ ਟੁੱਟਣ ਤੋਂ ਬਾਅਦ ਤੁਹਾਨੂੰ ਖਾਣੇ ਵਿੱਚ ਕਿ ਪਸੰਦ (Swiggy asks users what you like to eat) ਹੈ। ਇਸ Swiggy ਦੀ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸਾਂ ਨੇ ਇਸ ਪੋਸਟ ਉੱਤੇ ਦਿਲ ਟੁੱਟਣ ਤੋਂ ਬਾਅਦ ਆਈਸਕ੍ਰੀਮ ਨੂੰ ਆਪਣਾ ਪਸੰਦ ਦਾ ਖਾਣਾ ਦੱਸਿਆ ਹੈ।

Swiggy asks users what you like to eat
Swiggy asks users what you like to eat

ਹੈਦਰਾਬਾਦ ਡੈਸਕ: ਅੱਜ ਦੇ ਅਜੋਕੇ ਸਮੇਂ ਵੀ ਹਰ ਨੌਜਵਾਨ ਲੜਕੇ-ਲੜਕੀਆਂ ONLINE ਖਾਣਾ, ਕੱਪੜਾ, ਅਤੇ ਵਸਤੂਆਂ ਖਰੀਦਣ ਦੇ ਸ਼ੌਕੀਨ ਹਨ।ਜਿਸ ਤੋਂ ਬਾਅਦ ਕੰਪਨੀ ਵੀ ਆਪਣੀ ਯੂਜ਼ਰਸਾਂ ਤੋਂ ਪ੍ਰਤੀਕਰਿਆ ਲੈਦੇਂ ਰਹਿੰਦੇ ਹਨ। ਅਜਿਹੀ ਇੱਕ ਇੱਕ ਆਨਲਾਈਨ ਫੂਡ ਡਿਲੀਵਰੀ ਕੰਪਨੀ Swiggy ਨੇ ਆਪਣੇ ਯੂਜ਼ਰਸਾਂ ਤੋਂ ਇੱਕ ਟਵਿੱਟ ਕਰਕੇ ਸੁਝਾਅ ਮੰਗਿਆ ਹੈ ਕਿ 'ਦਿਲ ਟੁੱਟਣ ਤੋਂ ਬਾਅਦ ਤੁਹਾਨੂੰ ਖਾਣੇ (Swiggy asks users what you like to eat) ਵਿੱਚ ਕਿ ਪਸੰਦ ਹੈ' ਜਿਸ ਤੋਂ ਬਾਅਦ ਲੋਕਾਂ ਨੇ ਇਸ ਪੋਸਟ ਉੱਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

  • what’s the first dish that comes to your mind when you hear “heartbreak”?

    — Swiggy (@Swiggy) December 21, 2022 " class="align-text-top noRightClick twitterSection" data=" ">

what’s the first dish that comes to your mind when you hear “heartbreak”?

— Swiggy (@Swiggy) December 21, 2022

ਇਸ ਤੋਂ ਇਲਾਵਾ ਦੱਸ ਦਈਏ ਕਿ Swiggy ਨੇ 21 ਦਸੰਬਰ ਨੂੰ ਸੋਸ਼ਲ ਮੀਡੀਆਂ ਦੇ ਪਲੇਟਫਾਰਮ ਟਵਿੱਟਰ ਉੱਤੇ ਆਪਣੇ ਯੂਜ਼ਰਸਾਂ ਤੋਂ ਇਹ ਸਵਾਲ 'ਦਿਲ ਟੁੱਟਣ ਤੋਂ ਬਾਅਦ ਤੁਹਾਨੂੰ ਖਾਣੇ ਵਿੱਚ ਕਿ ਪਸੰਦ ਹੈ' ਪੁੱਛਿਆ ਸੀ ਅਤੇ ਉਸ ਖਾਣੇ ਦਾ ਨਾਮ ਵੀ ਦੱਸਣ ਨੂੰ ਕਿਹਾ ਗਿਆ ਸੀ, ਜੋ ਕਿ ਉਨ੍ਹਾਂ ਨੂੰ ਦਿਲ ਟੁੱਟਣ ਤੋਂ ਬਾਅਦ ਪਸੰਦ ਹੈ। Swiggy ਦੀ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸਾਂ ਨੇ ਤੇਜ਼ੀ ਨਾਲ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਦੱਸ ਦਈਏ ਕਿ ਇਸ Swiggy ਦੀ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸਾਂ ਨੇ ਇਸ ਪੋਸਟ ਉੱਤੇ ਦਿਲ ਟੁੱਟਣ ਤੋਂ ਬਾਅਦ ਆਈਸਕ੍ਰੀਮ ਨੂੰ ਆਪਣਾ ਪਸੰਦ ਦਾ ਖਾਣਾ ਦੱਸਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਆਪਣੇ ਲਈ ਖਾਣ-ਪੀਣ ਦੀਆਂ ਚੀਜ਼ਾਂ ਦਾ ਆਰਡਰ ਕਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜੋ:- RTU girl Blackmailing ਪਾਸ ਕਰਨ ਦੇ ਬਦਲੇ ਵਿਦਿਆਰਥਣ 'ਤੇ ਸਰੀਰਕ ਸਬੰਧ ਲਈ ਦਬਾਅ, ਸਹਾਇਕ ਪ੍ਰੋਫੈਸਰ ਸਣੇ 2 ਹੋਰ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.