ETV Bharat / bharat

ਪੈਂਗੋਂਗ 'ਚ ਪਿੱਛੇ ਹਟ ਰਹੇ ਭਾਰਤ-ਚੀਨ ਦੇ ਫ਼ੌਜੀਆਂ ਨੂੰ ਲੈਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ - Pangong

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ’ਚ ਭਾਰਤ-ਚੀਨ ਸਰਹੱਦ ਵਿਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਰਾਜਨਾਥ ਸਿੰਘ ਨੇ ਕਿਹਾ ਕਿ ਸਤੰਬਰ ਤੋਂ ਦੋਹਾਂ ਪੱਖਾਂ ਨੇ ਇਕ-ਦੂਜੇ ਨਾਲ ਗੱਲਬਾਤ ਕੀਤੀ। ਭਾਰਤ ਨੇ ਗੱਲਬਾਤ ਦੌਰਾਨ ਕੁਝ ਵੀ ਨਹੀਂ ਗੁਆਇਆ। ਰਾਜਨਾਥ ਨੇ ਅੱਗੇ ਕਿਹਾ ਕਿ ਪੈਂਗੋਂਗ ਝੀਲ ਤੋਂ ਫ਼ੌਜ ਦੀ ਵਾਪਸੀ ਦਾ ਸਮਝੌਤਾ ਹੋਇਆ। ਪੈਂਗੋਗ ਝੀਲ ’ਤੇ ਦੋਹਾਂ ਪਾਸਿਓਂ ਫੌਜ ਹਟੇਗੀ।

ਪੈਂਗੋਂਗ 'ਚ ਪਿੱਛੇ ਹਟ ਰਹੇ ਭਾਰਤ-ਚੀਨ ਦੇ ਫ਼ੌਜੀਆਂ ਨੂੰ ਲੈਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ

author img

By

Published : Feb 11, 2021, 11:27 AM IST

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ’ਚ ਭਾਰਤ-ਚੀਨ ਸਰਹੱਦ ਵਿਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਰਾਜਨਾਥ ਸਿੰਘ ਨੇ ਕਿਹਾ ਕਿ ਸਤੰਬਰ ਤੋਂ ਦੋਹਾਂ ਪੱਖਾਂ ਨੇ ਇਕ-ਦੂਜੇ ਨਾਲ ਗੱਲਬਾਤ ਕੀਤੀ। ਭਾਰਤ ਨੇ ਗੱਲਬਾਤ ਦੌਰਾਨ ਕੁਝ ਵੀ ਨਹੀਂ ਗੁਆਇਆ। ਚੀਨ ਵਲੋਂ ਐੱਲ. ਏ. ਸੀ. ’ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਫ਼ੌਜ ਵਲੋਂ ਚੀਨ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ। ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਨੇ 1962 ਦੇ ਸਮੇਂ ਤੋਂ ਕਾਫੀ ਹਿੱਸੇ ’ਤੇ ਕਬਜ਼ਾ ਕੀਤਾ ਹੈ। ਅਰੁਣਾਚਲ ਨੂੰ ਚੀਨ ਆਪਣਾ ਹਿੱਸਾ ਦੱਸਦਾ ਹੈ। ਭਾਰਤ ਨੇ ਚੀਨ ਦੇ ਗੈਰ-ਕਾਨੂੰਨੀ ਕਬਜ਼ੇ ਨੂੰ ਕਦੇ ਨਹੀਂ ਮੰਨਿਆ। ਸਾਡੀ ਫ਼ੌਜ ਕਈ ਅਹਿਮ ਲੋਕੇਸ਼ਨ ’ਤੇ ਮੌਜੂਦ ਹੈ। ਅਸੀਂ ਆਪਣੀ ਇਕ ਇੰਚ ਵੀ ਜ਼ਮੀਨ ਕਿਸੇ ਹੋਰ ਨੂੰ ਨਹੀਂ ਲੈਣ ਦੇਵਾਂਗੇ। ਐੱਲ. ਏ. ਸੀ. ’ਤੇ ਅਸੀਂ ਮਜ਼ਬੂਤ ਸਥਿਤੀ ਵਿਚ ਹਾਂ। ਚੀਨ ਨੂੰ ਦੱਸਿਆ ਹੈ ਕਿ ਐਲ. ਏ. ਸੀ. ਦਾ ਸਨਮਾਨ ਕੀਤਾ ਜਾਵੇ।

ਰਾਜਨਾਥ ਨੇ ਅੱਗੇ ਕਿਹਾ ਕਿ ਪੈਂਗੋਂਗ ਝੀਲ ਤੋਂ ਫ਼ੌਜ ਦੀ ਵਾਪਸੀ ਦਾ ਸਮਝੌਤਾ ਹੋਇਆ। ਪੈਂਗੋਗ ਝੀਲ ’ਤੇ ਦੋਹਾਂ ਪਾਸਿਓਂ ਫੌਜ ਹਟੇਗੀ। ਇਸ ਸਮਝੌਤੇ ਦੇ ਮੁਤਾਬਕ 48 ਘੰਟਿਆਂ ਦੇ ਅੰਦਰ ਫ਼ੌਜ ਪਿਛੇ ਹਟੇਗੀ। ਸਮਝੌਤੇ ਦੇ 48 ਘੰਟਿਆਂ ਦੇ ਅੰਦਰ ਦੋਹਾਂ ਦੇਸ਼ਾਂ ਦੇ ਕਮਾਂਡਰ ਮਿਲਣਗੇ। ਗੱਲਬਾਤ ਤੋਂ ਚੀਨ ਨੂੰ ਸਿੱਧਾ ਸੰਦੇਸ਼ ਦਿੱਤਾ ਗਿਆ। ਚੀਨ ਦੀ ਫ਼ੌਜ ਫਿੰਗਰ-8 ’ਤੇ ਰਹੇਗੀ। ਭਾਰਤ ਦੀ ਫ਼ੌਜ ਫਿੰਗਰ-3 ’ਤੇ ਰਹੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.