ETV Bharat / bharat

ਸਿੱਧੂ ਵੱਲੋਂ ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਹਾਈਕਮਾਂਡ ਤੱਕ ਸੱਚ ਪਹੁੰਚਾਉਣ ਦੀ ਅਪੀਲ

ਬੇਅਦਬੀ ਮਾਮਲੇ ’ਚ ਆਪਣੀ ਹੀ ਸਰਕਾਰ ਤੇ ਸਵਾਲ ਖੜੇ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਇੱਕ ਹੋ ਟਵੀਟ ਕਰ ਪਾਰਟੀ ਵਿਧਾਇਕਾਂ ਤੋਂ ਮੰਗ ਕੀਤੀ ਹੈ ਕਿ ਉਹ ਹਾਈਕਮਾਂਨ ਕੋਲ ਜਾਣ ਤੇ ਸੱਚ ਸਾਹਮਣੇ ਪੇਸ਼ ਕਰਨ ਤਾਂ ਜੋ ਦੋਸ਼ੀਆਂ ਨੂੰ ਤੇ ਉਹਨਾਂ ਨੂੰ ਬਚਾਉਣ ਵਾਲੇ ਨੂੰ ਸਜ਼ਾ ਮਿਲ ਸਕੇ।

ਸਿੱਧੂ ਨੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਹਾਈਕਮਾਂਡ ਤਕ ਸੱਚ ਪਹੁੰਚਾਉਣ ਦੀ ਕੀਤੀ ਅਪੀਲ

author img

By

Published : May 20, 2021, 2:48 PM IST

ਚੰਡੀਗੜ੍ਹ: ਬੇਅਦਬੀ ਮਾਮਲੇ ’ਚ ਸਿੱਧੂ ਦੇ ਆਪਣੇ ਹੀ ਸਰਕਾਰ ’ਤੇ ਵਾਰ ਲਗਾਤਾਰ ਜਾਰੀ ਹਨ। ਸਿੱਧੂ ਆਏ ਦਿਨ ਟਵੀਟ ਕਰ ਆਪਣੀ ਹੀ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ। ਉਥੇ ਹੀ ਸਿੱਧੂ ਨੇ ਇੱਕ ਹੋਰ ਟਵੀਟ ਕਰ ਲਿਖਿਆ ਹੈ ਕਿ ‘2019 ’ਚ ਚੋਣ ਮੁਹਿੰਮ ਦੀ ਸ਼ੁਰੂਆਤ ਅਤੇ ਖ਼ਤਮ ਕਰਨ ਸਮੇਂ ਮੈਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਪਰ ਹੁਣ ਕਿਸੇ ਇੱਕ ਵਲੋਂ ਉਹਨਾਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ... ਹੁਣ, ਸਾਡੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਨੂੰ ਲਾਜ਼ਮੀ ਤੌਰ 'ਤੇ ਦਿੱਲੀ ਜਾਣਾ ਚਾਹੀਦਾ ਹੈ ਅਤੇ ਹਾਈ ਕਮਾਂਡ ਨੂੰ ਸੱਚ ਨਾਲ ਰੂਬਰੂ ਕਰਵਾਉਣਾ ਚਾਹੀਦਾ ਹੈ, ਜਿਵੇਂ ਮੈਂ ਹਮੇਸ਼ਾ ਕਰਦਾ ਹਾਂ !’

ਸਿੱਧੂ ਦੀ ਵਿਧਾਇਕਾਂ ਨੂੰ ਅਪੀਲ
ਸਿੱਧੂ ਦੀ ਵਿਧਾਇਕਾਂ ਨੂੰ ਅਪੀਲ

ਇਹ ਵੀ ਪੜੋ: 5 ਵਜੇ ਤੋਂ ਬਾਅਦ ਕੰਪਨੀ ਬਾਗ 'ਚ ਸੈਰ ਕਰਨ ਵਾਲਿਆਂ ਨੂੰ ਪੁਲਿਸ ਨੇ ਪਾਈਆਂ ਭਾਜੜਾਂ

ਹਾਲਾਂਕਿ ਸਿੱਧੂ ਵੱਲੋਂ ਆਪਣੀ ਹੀ ਸਰਕਾਰ ’ਤੇ ਸਵਾਲ ਖੜੇ ਕਰਨ ਤੋਂ ਬਾਅਦ ਸਿੱਧੂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਵੀ ਕਰਵਾਈ ਜਾ ਰਹੀ ਹੈ ਜਿਸ ਦਾ ਵੀ ਸਿੱਧੂ ਨੇ ਸਵਾਗਤ ਕਰਦੇ ਕਿਹਾ ਸੀ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਬੈਸਟ ਦੇਵੋਗੇ।

ਇਹ ਵੀ ਪੜੋ: ਅਮਿਤਾਬ ਬੱਚਨ ਵੱਲੋਂ 10 ਸਾਲ ਪਹਿਲਾ ਦਿੱਤਾ ਸਪਸ਼ਟੀਕਰਨ ਆਇਆ ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.