ETV Bharat / bharat

ਧਨਤੇਰਸ 'ਤੇ ਕਰੋ ਖਰੀਦਦਾਰੀ, ਜਾਣੋ ਪੂਜਾ ਦਾ ਸ਼ੁੱਭ ਮਹੂਰਤ - Lord Dhanvantari

ਦੀਵਾਲੀ ਦਾ ਤਿਉਹਾਰ ਧਨਤੇਰਸ ਤੋਂ ਸ਼ੁਰੂ ਹੁੰਦਾ ਹੈ ਅਤੇ ਭਾਈ ਦੂਜ ਮੌਕੇ ਸਮਾਪਤ ਹੁੰਦਾ ਹੈ। ਧਨਤੇਰਸ ਦੇ ਮੌਕੇ ਲੋਕ ਘਰ ਦੀਆਂ ਚੀਜ਼ਾਂ ਖਰੀਦਦੇ ਹਨ। ਧਨਤੇਰਸ 'ਤੇ ਛੋਟੀਆਂ ਜਾਂ ਵੱਡੀਆਂ ਚੀਜ਼ਾਂ ਖਰੀਦਣਾ ਸ਼ੁੱਭ ਮੰਨ੍ਹਿਆ ਜਾਂਦਾ ਹੈ ਤੇ ਇਹ ਖੁਸ਼ੀ ਅਤੇ ਦੌਲਤ ਦੀ ਨਿਸ਼ਾਨੀ ਹੈ। ਇਸ ਦਿਨ ਭਗਵਾਨ ਧਨਵੰਤਰੀ, ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਵਪਾਰੀ ਮਾਂ ਲੱਛਮੀ ਦੀ ਪੂਜਾ ਕਰਦੇ ਹਨ। ਰਾਤ 'ਚ ਦੀਵੇ ਵੀ ਜਗਾਏ ਜਾਂਦੇ ਹਨ।

Shopping at Dhanteras Learn the auspicious time of worship
ਧਨਤੇਰਸ 'ਤੇ ਕਰੋ ਖਰੀਦਦਾਰੀ, ਜਾਣੋ ਪੂਜਾ ਦਾ ਸ਼ੁੱਭ ਮਹੂਰਤ
author img

By

Published : Nov 12, 2020, 1:00 PM IST

ਧਨਤੇਰਸ 'ਤੇ ਲੋਕ ਸੋਨੇ, ਚਾਂਦੀ, ਬਰਤਨ ਅਤੇ ਝਾੜੂ ਖਰੀਦਦੇ ਹਨ। ਧਨਤੇਰਸ 'ਤੇ ਛੋਟੀਆਂ ਜਾਂ ਵੱਡੀਆਂ ਚੀਜ਼ਾਂ ਖਰੀਦਣਾ ਸ਼ੁੱਭ ਮੰਨ੍ਹਿਆ ਜਾਂਦਾ ਹੈ ਤੇ ਇਹ ਖੁਸ਼ੀ ਅਤੇ ਦੌਲਤ ਦੀ ਨਿਸ਼ਾਨੀ ਹੈ। ਇਸ ਦਿਨ ਭਗਵਾਨ ਧਨਵੰਤਰੀ, ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਵਪਾਰੀ ਮਾਂ ਲੱਛਮੀ ਦੀ ਪੂਜਾ ਕਰਦੇ ਹਨ। ਰਾਤ 'ਚ ਦੀਵੇ ਵੀ ਜਗਾਏ ਜਾਂਦੇ ਹਨ। ਇਸ ਵਾਰ 13 ਨਵੰਬਰ ਨੂੰ ਧਨਤੇਰਸ ਦਾ ਤਿਉਹਾਰ ਹੈ।

ਇਨ੍ਹਾਂ ਚੀਜ਼ਾਂ ਦੀ ਕਰੋ ਸ਼ਾਪਿੰਗ

  • ਇਸ ਦਿਨ ਪਿੱਤਲ ਜਾਂ ਚਾਂਦੀ ਦੇ ਬਰਤਨ ਖਰੀਦਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
  • ਇਸ ਦਿਨ ਜਾਇਦਾਦ ਖਰੀਦਣਾ ਬਹੁਤ ਸ਼ੁਭ ਹੋਵੇਗਾ।
  • ਸਟਾਕ ਮਾਰਕੀਟ ਅਤੇ ਜਾਇਦਾਦ ਵਿੱਚ ਨਿਵੇਸ਼ ਕਰਨਾ ਚੰਗਾ ਮੰਨ੍ਹਿਆ ਜਾਂਦਾ ਹੈ।
  • ਇਸ ਦਿਨ ਸੋਨੇ ਅਤੇ ਚਾਂਦੀ ਦੀ ਚੀਜਾਂ ਦੀ ਖਰੀਦ ਕਰਨਾ ਸ਼ੁੱਭ ਮੰਨ੍ਹਿਆ ਜਾਂਦਾ ਹੈ।

ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਤੋਂ ਕਰੋ ਪਰਹੇਜ਼

  • ਧਨਤੇਰਸ ਦੇ ਦਿਨ ਕੱਚ ਦਾ ਸਮਾਨ ਨਹੀਂ ਖਰੀਦਣਾ ਚਾਹੀਦਾ।
  • ਧਨਤੇਰਸ ਦੇ ਦਿਨ ਚਾਕੂ, ਕੈਂਚੀ ਤੇ ਦੂਜੇ ਤੇਜ਼ਧਾਰ ਹਥਿਆਰ ਨਾ ਖਰੀਦੋ।
  • ਲੋਹੇ ਦਾ ਸਮਾਨ ਖਰੀਦਣ ਤੋਂ ਬਚੋ।
  • ਧਨਤੇਰਸ 'ਤੇ ਸਟੀਲ ਦੇ ਬਰਤਨ ਵੀ ਨਹੀਂ ਖਰੀਦਣੇ ਚਾਹੀਦੇ। ਸਟੀਲ ਦੀ ਬਜਾਇ ਕੌਪਰ ਜਾਂ ਬ੍ਰੌਂਜ ਬਰਤਨ ਖਰੀਦੇ ਜਾਣੇ ਚਾਹੀਦੇ ਹਨ।

ਪੂਜਾ ਦਾ ਸ਼ੁੱਭ ਮਹੂਰਤ

ਇਸ ਸਾਲ ਧਨਤੇਰਸ ਦੀ ਪੂਜਾ ਦਾ ਸ਼ੁੱਭ ਮਹੂਰਤ ਸਿਰਫ 27 ਮਿੰਟ ਹੀ ਹੈ। ਸ਼ਾਮ 5.32 ਮਿੰਟ ਤੋਂ 5.59 ਮਿੰਟ ਤਕ ਤੁਸੀਂ ਪੂਜਾ ਕਰ ਲਓ। ਇਸ ਦੌਰਾਨ ਪੂਜਾ ਕਰਨਾ ਫਲਦਾਇਕ ਸਾਬਿਤ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.