ETV Bharat / bharat

ਦੇਖੋ ਸੜਕ ਤੇ ਜਾਂਦੇ ਮਾਂ ਪੁੱਤ ਨਾਲ ਕੀ ਹੋਇਆ - ਸ਼ੋਸ਼ਲ ਮੀਡੀਆ

ਗੁੰਡਾਗਰਦੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸਦੇ ਬਾਰੇ ਰੋਜ਼ਾਨਾ ਅਸੀਂ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਦਿਲ ਕਬਾਊਂ ਘਟਨਾਵਾਂ ਦੇਖਦੇ ਹਾਂ ਅਤੇ ਸਹਿਮ ਜਾਂਦੇ ਹਾਂ। ਇਸ ਤਰ੍ਹਾਂ ਦੀ ਹੀ ਇੱਕ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਬਦਮਾਸ਼ ਪੈਸਿਆਂ ਦਾ ਬੈਗ ਖੋਹਣ ਦੀ ਕੋਸ਼ਿਸ ਕਰਦਾ ਹੈ।

ਦੇਖੋ ਸੜਕ ਤੇ ਜਾਂਦੇ ਮਾਂ ਪੁੱਤ ਨਾਲ ਕੀ ਹੋਇਆ
ਦੇਖੋ ਸੜਕ ਤੇ ਜਾਂਦੇ ਮਾਂ ਪੁੱਤ ਨਾਲ ਕੀ ਹੋਇਆ
author img

By

Published : Jul 31, 2021, 1:05 PM IST

ਹੈਦਰਾਬਾਦ: ਗੁੰਡਾਗਰਦੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸਦੇ ਬਾਰੇ ਰੋਜ਼ਾਨਾ ਅਸੀਂ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਦਿਲ ਕਬਾਊਂ ਘਟਨਾਵਾਂ ਦੇਖਦੇ ਹਾਂ ਅਤੇ ਸਹਿਮ ਜਾਂਦੇ ਹਾਂ। ਇਸ ਤਰ੍ਹਾਂ ਦੀ ਹੀ ਇੱਕ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

ਜਿਸ ਵਿੱਚ ਇੱਕ ਨੌਜਵਾਨ ਆਪਣੀ ਮਾਂ ਨਾਲ ਮੋਟਰਸਾਇਕਲ ਤੋਂ ਉੱਤਰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਹੱਥ ਵਿੱਚ ਇੱਕ ਪੈਸਿਆ ਦਾ ਬੈਗ ਹੈ, ਜਿਵੇਂ ਹੀ ਉਹ ਮੋਟਰਸਾਇਕਲ ਤੋਂ ਉੱਤਰ ਕੇ ਘਰ ਅੰਦਰ ਦਾਖਿਲ ਹੋਣ ਲੱਗਦੇ ਹਨ ਇਕ ਬਦਮਾਸ਼ ਹੱਥ ਵਿੱਚ ਰਿਵਾਲਵਰ ਲੈ ਕੇ ਉਨ੍ਹਾਂ ਫੜਨ ਦੀ ਕੋਸ਼ਿਸ਼ ਕਰਦਾ ਹੈ ਪੁਰ ਉਨ੍ਹਾਂ ਦੀ ਖ਼ੁਸਕਿਸਮਤੀ ਕਿ ਉਦੋਂ ਤੱਕ ਉਹ ਘਰ ਅੰਦਰ ਦਾਖਿਲ ਹੋ ਜਾਂਦੇ ਹਨ ਅਤੇ ਦਰਵਾਜਾ ਬੰਦ ਕਰ ਲੈਂਦੇ ਹਨ ਜਿਸ ਨਾਲ ਉਹ ਬਚ ਜਾਂਦੇ ਹਨ।

ਇਹ ਵੀ ਪੜੋ: ਅੱਜ-ਕੱਲ੍ਹ ਲੁਟੇਰੇ ਫ਼ਿਲਮੀ ਅੰਦਾਜ਼ 'ਚ ਗੱਡੀਆਂ ਖੋਹਦੇ ਨੇ, ਸਾਵਧਾਨ !

ETV Bharat Logo

Copyright © 2025 Ushodaya Enterprises Pvt. Ltd., All Rights Reserved.