ਹੈਦਰਾਬਾਦ: ਸ਼ੋਸਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਪਾਣੀ ਦੇ ਵਿੱਚ ਤੈਰ ਰਿਹਾ ਹੈ। ਉਸਦੇ ਸਾਹਮਣੇ ਹੀ ਪਾਣੀ ਵਿੱਚ ਮੱਛੀ ਆਉਦੀ ਹੈ।
ਇਹ ਵੀ ਪੜੋ: ਦਿਨ-ਦਿਹਾੜੇ ਨੌਜਵਾਨ ਦੇ ਮਾਰਿਆ ਦਾਤ, ਦੇਖੋ ਵੀਡੀਓ
ਜਦੋਂ ਹੀ ਮੱਛੀ ਆਪਣਾ ਮੂੁੰਹ ਖੋਲ੍ਹਦੀ ਹੈ। ਤਦ ਹੀ ਵਿਆਕਤੀ ਮੱਛੀ ਦੇ ਅੰਗਰ ਚਲਾ ਜ਼ਾਦਾ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹਨ।