ETV Bharat / bharat

ਹੇਲੀਕੋਪਟਰ ਕਰੇਸ਼ ਦੀਆਂ LIVE ਤਸਵੀਰਾਂ ! - ਹੈਲੀਕਾਪਟਰ ਦਾ ਪਰਿਖਣ

ਬੁੱਧਵਾਰ ਦੀ ਸਵੇਰ ਸ਼ੇਖ ਨੇ ਹੈਲੀਕਾਪਟਰ ਦਾ ਪਰਿਖਣ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਜਦੋ ਉਸਨੇ ਇੰਜਨ ਚਾਲੂ ਕੀਤਾ ਤਾਂ ਹੈਲੀਕਾਪਟਰ ਰੋਟਰ ਬਲੈਡ ਫੱਟ ਗਿਆ ਅਤੇ ਉਸ ਦੇ ਸਿਰ ’ਤੇ ਜਾ ਲੱਗਿਆ। ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਹੇਲੀਕੋਪਟਰ ਕਰੇਸ਼ ਦੀਆਂ LIVE ਤਸਵੀਰਾਂ !
ਹੇਲੀਕੋਪਟਰ ਕਰੇਸ਼ ਦੀਆਂ LIVE ਤਸਵੀਰਾਂ !
author img

By

Published : Aug 12, 2021, 3:20 PM IST

ਮਹਾਰਾਸ਼ਟਰ: ਯਵਤਮਾਲ ਜ਼ਿਲ੍ਹੇ ਦੇ ਫੁਲਸਾਵੰਗੀ ਤੋਂ ਇੱਕ 24 ਸਾਲਾ ਸਕੂਲ ਡਰਾਪਆਉਟ ਨੌਜਵਾਨ ਵੱਲੋਂ ਹੈਲੀਕਾਪਟਰ ਤਿਆਰ ਕੀਤਾ ਗਿਆ ਸੀ ਜਿਸਦਾ ਜਦੋਂ ਪਰੀਖਣ ਕੀਤਾ ਗਿਆ ਤਾਂ ਹੈਲੀਕਾਪਟਰ ਦਾ ਇੱਕ ਪੱਖਾ ਨੌਜਵਾਨ ਦੇ ਸਿਰ ’ਤੇ ਜਾ ਲੱਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ।

ਹੇਲੀਕੋਪਟਰ ਕਰੇਸ਼ ਦੀਆਂ LIVE ਤਸਵੀਰਾਂ !

ਦੱਸ ਦਈਏ ਕਿ ਨੌਜਵਾਨ ਸ਼ੇਖ ਇਸਮਾਈਲ ਫੁਲਸਾਵੰਗੀ ਚ ਵੈਲਡਿੰਗ ਅਤੇ ਫ੍ਰੇਬ੍ਰਿਕੇਸ਼ਨ ਦਾ ਕੰਮ ਕਰਦਾ ਸੀ ਅਤੇ 8ਵੀਂ ਜਮਾਤ ਤੋਂ ਡਰਾਪਆਉਟ ਸੀ। ਨੌਜਵਾਨ ਨੂੰ ਹਵਾਬਾਜ਼ੀ ਚ ਕਾਫੀ ਦਿਲਚਸਪੀ ਸੀ। ਜਿਸਦੇ ਪਿਛਲੇ ਕਈ ਸਮੇਂ ਤੋਂ ਆਪਣਾ ਖੁਦ ਹੈਲੀਕਾਪਟਰ ਬਣਾ ਰਿਹਾ ਸੀ ਜਿਸਦਾ ਨਾਂ ਉਸਨੇ ਮੁੰਨਾ ਹੈਲੀਕਾਪਟਰ ਰੱਖਿਆ ਸੀ।

ਹੇਲੀਕੋਪਟਰ ਕਰੇਸ਼ ਦੀਆਂ LIVE ਤਸਵੀਰਾਂ !
ਹੇਲੀਕੋਪਟਰ ਕਰੇਸ਼ ਦੀਆਂ LIVE ਤਸਵੀਰਾਂ !
8ਵੀਂ ਪਾਸ ਮੈਕੇਨਿਕ ਨੇ ਬਣਾਇਆ ਹੈਲੀਕਾਪਟਰ, ਪਰ ਵਾਪਰਿਆ ਇਹ ਹਾਦਸਾ

ਬੁੱਧਵਾਰ ਦੀ ਸਵੇਰ ਸ਼ੇਖ ਨੇ ਹੈਲੀਕਾਪਟਰ ਦਾ ਪਰਿਖਣ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਜਦੋ ਉਸਨੇ ਇੰਜਨ ਚਾਲੂ ਕੀਤਾ ਤਾਂ ਹੈਲੀਕਾਪਟਰ ਰੋਟਰ ਬਲੈਡ ਫੱਟ ਗਿਆ ਅਤੇ ਉਸ ਦੇ ਸਿਰ ’ਤੇ ਜਾ ਲੱਗਿਆ। ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ

ਇਹ ਵੀ ਪੜੋ: ਮਾਂ ਨੇ ਪੀਤੀ Wine ਤਾਂ ਬੱਚੇ ਨੇ ਇਸ ਤਰ੍ਹਾਂ ਲਿਆ ਸਵਾਦ, ਦੇਖੋ ਵੀਡੀਓ

ਦੱਸ ਦਈਏ ਕਿ ਮ੍ਰਿਤਕ ਨੌਜਵਾਨ ਚਾਹੁੰਦਾ ਸੀ ਕਿ ਘਰ ਦੀ ਪਾਰਕਿੰਗ ਦੀ ਥਾਂ ਤੇ ਗੱਡੀ ਦੀ ਥਾਂ ਹੈਲੀਕਾਪਟਰ ਖੜ੍ਹਾ ਹੋਵੇ। ਉਨ੍ਹਾਂ ਦੀ ਕਾਬਲੀਅਤ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਾਰੇ ਚ ਦੁਨੀਆ ਜਾਣ ਪਾਉਂਦੀ ਇਸ ਤੋਂ ਪਹਿਲਾਂ ਹੀ ਪਰਿਵਾਰ ਚ ਮਾਤਮ ਛਾ ਗਿਆ।

ਇਹ ਵੀ ਪੜੋ: Kinnaur Landslide: ਹੁਣ ਤੱਕ ਮਿਲੀਆਂ 13 ਲਾਸ਼ਾਂ, ਸੀਐੱਮ ਲੈਣਗੇ ਘਟਨਾ ਸਥਾਨ ਦਾ ਜਾਇਜਾ

ETV Bharat Logo

Copyright © 2024 Ushodaya Enterprises Pvt. Ltd., All Rights Reserved.