ETV Bharat / bharat

E-Shram ਪੋਰਟਲ 'ਤੇ ਰਜਿਸਟ੍ਰੇਸ਼ਨ ਹੋਈ ਸ਼ੁਰੂ

ਕੇਂਦਰ ਦੀ ਮੋਦੀ ਸਰਕਾਰ ਗੈਰ ਸੰਗਠਿਤ ਮਜ਼ਦੂਰਾਂ ਲਈ ਈ-ਸ਼ਰਮ ਪੋਰਟਲ ਲਾਂਚ ਕੀਤਾ ਗਿਆ ਅਤੇ ਪੋਰਟਲ ਉਤੇ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਲੇਬਰ ਤੇ ਰੁਜ਼ਗਾਰ ਮੰਤਰਾਲੇ (Ministry of Labour and Employment) ਦੇਸ਼ ਭਰ ਦੇ ਲਗਪਗ 43.7 ਕਰੋੜ ਗੈਰ ਸੰਗਠਿਤ ਮਜ਼ਦੂਰਾਂ ਲਈ ਈ ਸ਼ਰਮ ਪੋਰਟਲ ਦੁਆਰਾ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਪਹੁੰਚ ਸਕੇਗਾ।ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਲਿੰਕ https://eshram.gov.in/ ਉਤੇ ਕਲਿੰਕ ਕਰਨਾ ਹੋਵੇਗਾ। ਇਸ ਤੋਂ ਬਾਅਦ ਈ-ਸ਼ਰਮ ਪੋਰਟਲ ਖੁੱਲ ਜਾਵੇਗਾ।

E-Shram ਪੋਰਟਲ 'ਤੇ ਰਜਿਸਟ੍ਰੇਸ਼ਨ ਹੋਈ ਸ਼ੁਰੂ
E-Shram ਪੋਰਟਲ 'ਤੇ ਰਜਿਸਟ੍ਰੇਸ਼ਨ ਹੋਈ ਸ਼ੁਰੂ
author img

By

Published : Sep 1, 2021, 1:30 PM IST

ਚੰਡੀਗੜ੍ਹ: ਕੇਂਦਰ ਦੀ ਮੋਦੀ ਸਰਕਾਰ ਗੈਰ ਸੰਗਠਿਤ ਮਜ਼ਦੂਰਾਂ ਲਈ ਈ-ਸ਼ਰਮ ਪੋਰਟਲ ਲਾਂਚ ਕੀਤਾ ਗਿਆ ਅਤੇ ਪੋਰਟਲ ਉਤੇ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਲੇਬਰ ਤੇ ਰੁਜ਼ਗਾਰ ਮੰਤਰਾਲੇ (Ministry of Labour and Employment) ਦੇਸ਼ ਭਰ ਦੇ ਲਗਪਗ 43.7 ਕਰੋੜ ਗੈਰ ਸੰਗਠਿਤ ਮਜ਼ਦੂਰਾਂ ਲਈ ਈ-ਸ਼ਰਮ ਪੋਰਟਲ ਦੁਆਰਾ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਪਹੁੰਚ ਸਕੇਗਾ।ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਲਿੰਕ https://eshram.gov.in/ ਉਤੇ ਕਲਿੰਕ ਕਰਨਾ ਹੋਵੇਗਾ।ਇਸ ਤੋਂ ਬਾਅਦ ਈ-ਸ਼ਰਮ ਪੋਰਟਲ ਖੁੱਲ ਜਾਵੇਗਾ।

ਤੁਹਾਨੂੰ ਰਜਿਸਟ੍ਰੇਸ਼ਨ ਕਰਨ ਲਈ ਸੈਲਫ ਰਜਿਸਟ੍ਰੇਸ਼ਨ ਬਲਾਕ' ਦਾ ਵਿਕਲਪ ਮਿਲੇਗਾ ਅਤੇ ਉਸ ਵਿਚ ਆਪਣਾ ਆਧਾਰ ਨੰਬਰ ਭਰਨਾ ਹੋਵੇਗਾ। ਇਸ ਤੋਂ ਬਾਅਦ ਕੈਪਚਾ ਕੋਡ ਅਤੇ ਮੋਬਾਈਲ ਨੰਬਰ ਪੁੱਛਿਆ ਜਾਵੇਗਾ। ਇਸ ਨੂੰ ਭਰੋ।ਹੁਣ ਤੁਹਾਡੇ ਦੁਆਰਾ ਦਾਖਲ ਕੀਤੇ ਗਏ ਫੋਨ ਨੰਬਰ 'ਤੇ ਇੱਕ ਓਟੀਪੀ ਆਵੇਗਾ, ਜਿਸਦੀ ਤੁਸੀਂ ਤਸਦੀਕ ਕਰੋਗੇ। ਇਸ ਤੋਂ ਬਾਅਦ ਇੱਕ ਨਵਾਂ ਪੰਨਾ ਖੁੱਲ੍ਹੇਗਾ। ਜਿਵੇਂ ਹੀ ਤੁਸੀਂ ਇਸ ਪ੍ਰਕਿਰਿਆ ਨੂੰ ਪੂਰਾ ਕਰਦੇ ਹੋ ਤਾਂ ਰਜਿਸਟਰ ਬਟਨ 'ਤੇ ਜਾਉ ਅਤੇ ਇਸ 'ਤੇ ਕਲਿਕ ਕਰੋ ਅਤੇ ਪ੍ਰਕਿਰਿਆ ਪੂਰੀ ਹੋ ਜਾਵੇਗੀ।

ਕੇਂਦਰ ਨੇ ਮਜ਼ਦੂਰਾਂ ਲਈ ਇੱਕ ਰਾਸ਼ਟਰੀ ਪੱਧਰ ਦਾ ਹੈਲਪਲਾਈਨ (Helpline) ਨੰਬਰ ਵੀ ਜਾਰੀ ਕੀਤਾ ਹੈ। ਜੋ ਕਿ 14434 ਹੈ। ਇਹ ਜਾਣਕਾਰੀ ਰਜਿਸਟਰੇਸ਼ਨ ਲਈ ਲੋੜੀਂਦੀ ਹੈ। ਆਧਾਰ ਨੰਬਰ, ਐਕਟਿਵ ਮੋਬਾਈਲ ਨੰਬਰ ਜੋ ਆਧਾਰ ਨਾਲ ਜੁੜਿਆ ਹੋਇਆ ਹੈ, ਬੈਂਕ ਖਾਤੇ ਦੇ ਵੇਰਵੇ (ਖਾਤਾ ਨੰਬਰ ਆਦਿ) ਅਤੇ ਉਕਤ ਵਿਅਕਤੀ ਦੀ ਉਮਰ 16 ਤੋਂ 59 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਈ ਸ਼ਰਮ ਪੋਰਟਲ ਉਤੇ ਰਜਿਸਟ੍ਰੇਸ਼ਨ ਕਰਵਾਉਣ ਨਾਲ ਤੁਹਾਨੂੰ ਸਰਕਾਰ ਦੁਆਰਾ ਮਿਲਣ ਵਾਲੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਮਿਲ ਸਕੇਗਾ।ਇਸ ਲਈ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾਉਣ ਲਈ ਰਜਿਸਟ੍ਰੇਸ਼ਨ ਕਰਵਾਉਣੀ ਚਾਹੀਦੀ ਹੈ।

ਇਹ ਵੀ ਪੜੋ:ਮੈਰਿਟਲ ਬਲਾਤਕਾਰ ’ਤੇ 100 ਤੋਂ ਜ਼ਿਆਦਾ ਦੇਸ਼ਾਂ ’ਚ ਮਿਲਦੀ ਹੈ ਸਜ਼ਾ, ਜਾਣੋ ਭਾਰਤ ਵਿੱਚ ਕੀ ਹੈ ਕਾਨੂੰਨ ?

ETV Bharat Logo

Copyright © 2024 Ushodaya Enterprises Pvt. Ltd., All Rights Reserved.