ETV Bharat / bharat

ਪੀਐਮ ਮੋਦੀ ਨੂੰ ਰਾਹੁਲ ਦੀ ਚੁਣੌਤੀ, ਕਿਹਾ- ਜੇਕਰ ਹਿੰਮਤ ਹੈ ਤਾਂ ਕਰੋ ਨੌਕਰੀਆਂ ਦੀ ਗੱਲ - modi gov

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਮਹਿਨਾਵਾਰ ਰੇਡੀਓ ਪ੍ਰੋਗਰਾਮ ਦੇ ਪ੍ਰਸਾਰਣ ਤੋਂ ਕੁਝ ਸਮਾਂ ਪਹਿਲਾਂ, ਰਾਹੁਲ ਗਾਂਧੀ ਨੇ ਅੱਜ ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਅਤੇ ਨੌਕਰੀਆਂ ਦੇ ਮੁੱਦੇ ‘ਤੇ ਬੋਲਣ ਦੀ ਚੁਣੌਤੀ ਦਿੱਤੀ ਹੈ।

ਪੀਐਮ ਮੋਦੀ ਨੂੰ ਰਾਹੁਲ ਦੀ ਚੁਣੌਤੀ, ਕਿਹਾ- ਜੇਕਰ ਹਿੰਮਤ ਹੈ ਤਾਂ ਕਰੋ ਨੌਕਰੀਆਂ ਦੀ ਗੱਲ

author img

By

Published : Feb 28, 2021, 2:09 PM IST

ਨਵੀਂ ਦਿੱਲੀ: ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ 'ਤੇ ਪਿਛਲੇ ਕੁਝ ਦਿਨਾਂ ਤੋਂ ਨੌਕਰੀ ਨੂੰ ਲੈ ਕੇ ਹੈਸ਼ਟੈਗ ਦਾ ਰੁਝਾਨ ਚੱਲ ਰਿਹਾ ਹੈ। ਟ੍ਰੈਂਡਿੰਗ ਹੈਸ਼ਟੈਗ ਵਿੱਚ #JobKiBaat ਇਨ੍ਹਾਂ ਟਵੀਟਾਂ ਵਿੱਚ ਇੱਕ ਰਿਹਾ ਹੈ। ਇਸ 'ਤੇ ਰਾਹੁਲ ਗਾਂਧੀ ਨੇ ਪੀਐਮ ਮੋਦੀ ਨੂੰ ਚੁਣੌਤੀ ਦਿੱਤੀ ਹੈ। ਰਾਹੁਲ ਨੇ ਅੱਜ ਇੱਕ ਟਵੀਟ ਵਿੱਚ ਲਿਖਿਆ, ‘ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਇਹ ਕਰੋ।’

ਪੀਐਮ ਮੋਦੀ ਨੂੰ ਰਾਹੁਲ ਦੀ ਚੁਣੌਤੀ, ਕਿਹਾ- ਜੇਕਰ ਹਿੰਮਤ ਹੈ ਤਾਂ ਕਰੋ ਨੌਕਰੀਆਂ ਦੀ ਗੱਲ
ਪੀਐਮ ਮੋਦੀ ਨੂੰ ਰਾਹੁਲ ਦੀ ਚੁਣੌਤੀ, ਕਿਹਾ- ਜੇਕਰ ਹਿੰਮਤ ਹੈ ਤਾਂ ਕਰੋ ਨੌਕਰੀਆਂ ਦੀ ਗੱਲ

ਇਸ ਤੋਂ ਅੱਗੇ, ਰਾਹੁਲ ਨੇ ਆਪਣੇ ਟਵੀਟ ਵਿੱਚ ਹੈਸ਼ਟੈਗਸ -# KisanKiBaat ਅਤੇ #JobKiBaat ਵੀ ਲਿਖੀਆ।

ਮਹੱਤਵਪੂਰਣ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਦੋ ਪਹਿਲਾਂ ਵੀ #modi_rojgaar ਦੋ ਟ੍ਰੈਂਡ ਕਰਾਇਆ ਸੀ। ਦੇਸ਼ ਦੇ ਲੱਖਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਟਵੀਟਰ ਤੇ #modi_rojgaar_ ਦੋ ਦੇ ਨਾਲ ਮਜ਼ੇਦਾਰ ਮੀਮ ਸਾਂਝੀਆਂ ਕਰ ਲੋਕਾਂ ਦਾ ਧਿਆਨ ਖਿਚਣ ਦੀ ਕੋਸ਼ਿਸ਼ ਕੀਤੀ।

ਤੁਹਾਨੂੰ ਦੱਸ ਦਈਏ ਕਿ ਰਾਹੁਲ ਨੇ ਸ਼ਨੀਵਾਰ ਨੂੰ ਪਹਿਲਾਂ ਵੀ ਸਰਕਾਰ ‘ਤੇ ਟਿੱਪਣੀ ਕੀਤੀ ਸੀ। ਉਸਨੇ ਪੁੱਛਿਆ ਸੀ ਕਿ, ਕੋਈ ਅਜਿਹੀ ਜਗ੍ਹਾ ਹੈ ਜਿਥੇ ਸਰਕਾਰ ਜਨਤਾ ਨੂੰ ਲੁੱਟ ਨਹੀਂ ਰਹੀ?

ਇਹ ਵੀ ਪੜ੍ਹੋ : ਪੰਜਾਬ ਸਰਕਾਰ ਬਜਟ 'ਚ ਕਿਸਾਨਾਂ ਨੂੰ ਦੇਵੇ ਰਾਹਤ : ਕਿਸਾਨ

ਦਿਲਚਸਪ ਗੱਲ ਇਹ ਹੈ ਕਿ ਰਾਹੁਲ ਉਦਯੋਗਪਤੀਆਂ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਸੰਬੰਧਾਂ ਦੇ ਉੱਤੇ 'ਹਮ ਦੋ ਹਮਾਰੇ ਦੋ' ਦੇ ਜ਼ੁਮਲੇ ਦੀ ਵੀ ਵਰਤੋਂ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.