ਫ਼ਰੀਦਾਬਾਦ:ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਹਾਸੋਹੀਣੀ ਪੋਸਟ ਸ਼ੇਅਰ ਹੋ ਰਹੀ ਹੈ। ਇਸ ਪੋਸਟ 'ਚ ਫ਼ਰੀਦਾਬਾਦ ਪੁਲਿਸ ਨੇ ਇੱਕ ਮੋਟਰਸਾਈਕਲ ਚੋਰ ਦੀ ਤਸਵੀਰ ਟਵਿੱਟਰ 'ਤੇ ਸਾਂਝੀ ਕੀਤੀ ਹੈ। ਇੱਕ ਮਜ਼ਾਕੀਆ ਕੈਪਸ਼ਨ ਵਜੋਂ ਪੁਲਿਸ ਵਲੋਂ ਸਾਲ 1997 ਦੇ ਹਿੱਟ ਗੀਤ 'ਭੋਲੀ ਸੀ ਸੂਰਤ' ਦੇ ਬੋਲ ਨੂੰ ਤਸਵੀਰ ਨਾਲ ਸਾਂਝਾ ਕੀਤਾ ਹੈ। ਇਸ ਪੋਸਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਮੁਲਜ਼ਮ ਦੀ ਤਸਵੀਰ ਹੈ, ਉਸਦਾ ਚਿਹਰਾ ਬਿਲਕੁਲ ਭੋਲਾ ਜਿਹਾਂ ਲੱਗ ਰਿਹਾ ਹੈ। ਤਸਵੀਰ 'ਚ ਹੀ ਨਾਲ ਉਸ ਵਲੋਂ ਚੋਰੀ ਕੀਤਾ ਮੋਟਰਸਾਈਕਲ ਖਿੜਾ ਹੈ।
-
भोली सी सूरत, काम में सुस्ती, मोटर-साइकल चुराए, हाए। #अब_तो_अंदर_है pic.twitter.com/ZkOVTtInxz
— People’s Police - Faridabad Police (@FBDPolice) August 21, 2021 " class="align-text-top noRightClick twitterSection" data="
">भोली सी सूरत, काम में सुस्ती, मोटर-साइकल चुराए, हाए। #अब_तो_अंदर_है pic.twitter.com/ZkOVTtInxz
— People’s Police - Faridabad Police (@FBDPolice) August 21, 2021भोली सी सूरत, काम में सुस्ती, मोटर-साइकल चुराए, हाए। #अब_तो_अंदर_है pic.twitter.com/ZkOVTtInxz
— People’s Police - Faridabad Police (@FBDPolice) August 21, 2021
ਫ਼ਰੀਦਾਬਾਦ ਪੁਲਿਸ ਨੇ ਕਿਹਾ "ਭੋਲੀ ਸੀ ਸੂਰਤ ਕਾਮ ਮੇਂ ਸੁਸਤੀ ਮੋਟਰਸਾਈਕਲ ਚੁਰਾਏ, ਹਾਏ। ਇਸ ਗੀਤ ਨੂੰ ਦਿਲ ਤੋਂ ਪਾਗਲ ਹੈ ਗਾਣੇ ਦੇ ਬੋਲਾਂ ਨੂੰ ਰੀਮੇਕ ਕਰਕੇ ਬਣਾਇਆ ਗਿਆ ਹੈ।
ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਸੋਸ਼ਲ ਮੀਡੀਆ ਉਪਭੋਗਤਾ ਆਪਣਾ ਆਪ ਨੂੰ ਹੱਸਣ ਤੋਂ ਨਹੀਂ ਰੋਕ ਸਕਦੇ।