ETV Bharat / bharat

ਮੁੰਡੇ ਸਣੇ ਪੁਲਿਸ ਨੇ ਚੁੱਕਿਆ ਕਰੇਨ ਨਾਲ ਮੋਟਰਸਾਈਕਲ !

ਨਾਨਾ ਪੇਠ ਖੇਤਰ ਵਿੱਚ ਸੜਕ ਦੇ ਕਿਨਾਰੇ ਖੜ੍ਹੇ ਇੱਕ ਮੋਟਰਸਾਈਕਲ ਨੂੰ ਟ੍ਰੈਫਿਕ ਪੁਲਿਸ ਦੀ ਟੌਵਿੰਗ ਕਰੇਨ ਅਤੇ ਉਸ ਉੱਤੇ ਸਵਾਰ ਨੌਜਵਾਨ ਨੂੰ ਨਾਲ ਹੀ ਚੁੱਕ ਕੇ ਲੈ ਗਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਮੁੰਡੇ ਸਣੇ ਪੁਲਿਸ ਨੇ ਚੁੱਕਿਆ ਕਰੇਨ ਨਾਲ ਮੋਟਰਸਾਈਕਲ !
ਮੁੰਡੇ ਸਣੇ ਪੁਲਿਸ ਨੇ ਚੁੱਕਿਆ ਕਰੇਨ ਨਾਲ ਮੋਟਰਸਾਈਕਲ !
author img

By

Published : Aug 24, 2021, 7:35 PM IST

ਨਵੀਂ ਦਿੱਲੀ: ਮਹਾਰਾਸ਼ਟਰ ਦੇ ਪੂਨੇ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਨਾਨਾ ਪੇਠ ਖੇਤਰ ਵਿੱਚ ਸੜਕ ਦੇ ਕਿਨਾਰੇ ਖੜ੍ਹੇ ਇੱਕ ਮੋਟਰਸਾਈਕਲ ਨੂੰ ਟ੍ਰੈਫਿਕ ਪੁਲਿਸ ਦੀ ਟੌਵਿੰਗ ਕਰੇਨ ਅਤੇ ਉਸ ਉੱਤੇ ਸਵਾਰ ਨੌਜਵਾਨ ਨੂੰ ਨਾਲ ਹੀ ਚੁੱਕ ਕੇ ਲੈ ਗਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

  • #WATCH | Maharashtra: A motorcycle was towed in Pune y'day while its rider was sitting on it

    DCP Traffic says, "Bike was parked in no parking. When our officials towed it, owner came &sat on it. He was requested to get down. Later he did & accepted his mistake. He paid the fine" pic.twitter.com/987qnbTPtu

    — ANI (@ANI) August 20, 2021 " class="align-text-top noRightClick twitterSection" data=" ">

ਇਹ ਘਟਨਾ ਵੀਰਵਾਰ ਦੀ ਦੱਸੀ ਜਾ ਰਹੀ ਹੈ। ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਇਹ ਮੋਟਰਸਾਇਕਲ ਨੋ ਪਾਰਕਿੰਗ (No parking) ਜ਼ੋਨ ਵਿੱਚ ਖੜ੍ਹਾ ਸੀ। ਜਦੋਂ ਮੋਟਰਸਾਇਕਲ ਚੁੱਕਣਾ ਸ਼ੁਰੂ ਕੀਤਾ ਗਿਆ ਮੋਟਰਸਾਈਕਲ ਸਵਾਰ ਜਾਣਬੁੱਝ ਕੇ ਉਸ 'ਤੇ ਬੈਠ ਗਿਆ।

ਘਟਨਾ ਦਾ ਵੀਡੀਓ ਸੋਸ਼ਲ ਮੀਡੀਆ (Social media) 'ਤੇ ਸਾਹਮਣੇ ਆਉਣ ਤੋਂ ਬਾਅਦ ਹੁਣ ਲੋਕ ਟ੍ਰੈਫਿਕ ਪੁਲਿਸ (Traffic police) ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਜਦੋਂ ਕਿ DCP ਨੇ ਕਿਹਾ ਕਿ ਉਸ ਵਿਅਕਤੀ ਨੇ ਮੁਆਫ਼ੀ ਮੰਗ ਕੇ ਜੁਰਮਾਨਾ ਵੀ ਅਦਾ ਕੀਤਾ ਹੈ।

ਇਹ ਵੀ ਪੜ੍ਹੋ: ਪਤੀ ਨੇ ਦਿੱਤਾ ਪਤਨੀ ਨੂੰ ਅਜਿਹਾ ਤੋਹਫਾ ਕਿ ਪਤਨੀ ਭੱਜ ਗਈ, ਦੇਖੋ ਪੂਰਾ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.