ਹੈਦਰਾਬਾਦ ਡੈਸਕ: ਪੰਜਾਬ ਦੇ ਸੀਐਮ ਦਾ ਅੱਜ 50ਵਾਂ ਜਨਮਦਿਨ ਹੈ। ਮੁੱਖ ਮੰਤਰੀ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਹੀ ਰਹਿਣਗੇ। ਜਿੱਥੇ ਉਨ੍ਹਾਂ ਨੂੰ ਸਿਆਸੀ ਨੇਤਾਵਾਂ ਵਲੋਂ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਆਪਣੇ ਪਤੀ ਭਗਵੰਤ ਮਾਨ ਨੇ ਇਸ ਖਾਸ ਮੌਕੇ ਵਧਾਈ ਦਿੱਤੀ ਹੈ। ਮਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਸਾਂਝੀ ਕਰਦੇ ਹੋਏ ਵਧਾਈ ਦਿੱਤੀ।
-
Birthday wishes to Punjab CM Shri @BhagwantMann Ji. Praying for his long and healthy life.
— Narendra Modi (@narendramodi) October 17, 2023 " class="align-text-top noRightClick twitterSection" data="
">Birthday wishes to Punjab CM Shri @BhagwantMann Ji. Praying for his long and healthy life.
— Narendra Modi (@narendramodi) October 17, 2023Birthday wishes to Punjab CM Shri @BhagwantMann Ji. Praying for his long and healthy life.
— Narendra Modi (@narendramodi) October 17, 2023
ਪੀਐਮ ਮੋਦੀ ਨੇ ਦਿੱਤੀ ਵਧਾਈ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਕਸ ਉੱਤੇ ਟਵੀਟ ਕਰਦਿਆ ਲਿਖਿਆ ਕਿ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ। ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ।
-
पंजाब के मुख्यमंत्री श्री भगवंत मान जी को जन्मदिन की हार्दिक शुभकामनाएँ। आप स्वस्थ रहें एवं दीर्घायु हों, ऐसी ईश्वर से मंगल कामना करता हूँ। @BhagwantMann
— Om Birla (@ombirlakota) October 17, 2023 " class="align-text-top noRightClick twitterSection" data="
">पंजाब के मुख्यमंत्री श्री भगवंत मान जी को जन्मदिन की हार्दिक शुभकामनाएँ। आप स्वस्थ रहें एवं दीर्घायु हों, ऐसी ईश्वर से मंगल कामना करता हूँ। @BhagwantMann
— Om Birla (@ombirlakota) October 17, 2023पंजाब के मुख्यमंत्री श्री भगवंत मान जी को जन्मदिन की हार्दिक शुभकामनाएँ। आप स्वस्थ रहें एवं दीर्घायु हों, ऐसी ईश्वर से मंगल कामना करता हूँ। @BhagwantMann
— Om Birla (@ombirlakota) October 17, 2023
ਓਮ ਬਿਰਲਾ ਨੇ ਦਿੱਤੀ ਜਨਮਦਿਨ ਦੀ ਵਧਾਈ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਐਕਸ ਉੱਤੇ ਭਗਵੰਤ ਮਾਨ ਨੂੰ ਜਨਮਦਿਨ ਮੌਕੇ ਵਧਾਈ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਜੀ ਨੂੰ ਜਨਮਦਿਨ ਦੀਆਂ ਵਧਾਈਆਂ। ਤੁਸੀ ਸਿਹਤਮੰਦ ਰਹੋ ਅਤੇ ਲੰਮੀ ਓਮਰ ਹੋਵੇ, ਅਜਿਹੀ ਵੀ ਪ੍ਰਮਾਤਮਾ ਤੋਂ ਮੰਗਲ ਕਾਮਨਾ ਕਰਦਾ ਹਾਂ।
-
पंजाब के हर दिल प्यारे मुख्यमंत्री और छोटे भाई @BhagwantMann को जन्मदिवस की बहुत-बहुत बधाई एवं शुभकामनाएँ। श्री वाहेगुरू जी की कृपा से आप यूँ ही स्वस्थ और खुशहाल रहें। इसी जोश और मेहनत से पंजाब की जनता की सेवा में लगे रहिए, पंजाब के लोग आपको बहुत प्यार करते हैं।
— Arvind Kejriwal (@ArvindKejriwal) October 17, 2023 " class="align-text-top noRightClick twitterSection" data="
">पंजाब के हर दिल प्यारे मुख्यमंत्री और छोटे भाई @BhagwantMann को जन्मदिवस की बहुत-बहुत बधाई एवं शुभकामनाएँ। श्री वाहेगुरू जी की कृपा से आप यूँ ही स्वस्थ और खुशहाल रहें। इसी जोश और मेहनत से पंजाब की जनता की सेवा में लगे रहिए, पंजाब के लोग आपको बहुत प्यार करते हैं।
— Arvind Kejriwal (@ArvindKejriwal) October 17, 2023पंजाब के हर दिल प्यारे मुख्यमंत्री और छोटे भाई @BhagwantMann को जन्मदिवस की बहुत-बहुत बधाई एवं शुभकामनाएँ। श्री वाहेगुरू जी की कृपा से आप यूँ ही स्वस्थ और खुशहाल रहें। इसी जोश और मेहनत से पंजाब की जनता की सेवा में लगे रहिए, पंजाब के लोग आपको बहुत प्यार करते हैं।
— Arvind Kejriwal (@ArvindKejriwal) October 17, 2023
ਆਪ ਸੁਪ੍ਰੀਮੋ ਤੇ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਛੋਟੇ ਭਰਾ ਲਈ ਕੀਤੀ ਪੋਸਟ: ਆਪ ਸੁਪ੍ਰੀਮੋ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਸਾਂਝੀ ਕਰਦੇ ਹੋਏ ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ।
ਪੰਜਾਬ ਦੇ ਹਰ ਦਿਲ ਦੇ ਪਿਆਰੇ ਮੁੱਖ ਮੰਤਰੀ ਅਤੇ ਛੋਟੇ ਭਰਾ। @ਭਗਵੰਤ ਮਾਨ, ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ। ਸ਼੍ਰੀ ਵਾਹਿਗੁਰੂ ਜੀ ਦੀ ਮੇਹਰ ਸਦਕਾ ਤੁਸੀਂ ਤੰਦਰੁਸਤ ਅਤੇ ਖੁਸ਼ ਰਹੋ। ਇਸੇ ਹੀ ਉਤਸ਼ਾਹ ਅਤੇ ਮਿਹਨਤ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹੋ, ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ।
-
Birthday greetings to Hon'ble Punjab Chief Minister Thiru @BhagwantMann. Wishing you many more years of happiness and good health.
— M.K.Stalin (@mkstalin) October 17, 2023 " class="align-text-top noRightClick twitterSection" data="
">Birthday greetings to Hon'ble Punjab Chief Minister Thiru @BhagwantMann. Wishing you many more years of happiness and good health.
— M.K.Stalin (@mkstalin) October 17, 2023Birthday greetings to Hon'ble Punjab Chief Minister Thiru @BhagwantMann. Wishing you many more years of happiness and good health.
— M.K.Stalin (@mkstalin) October 17, 2023
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕੀਤੀ ਪੋਸਟ: ਚੰਗੀ ਸਿਹਤ ਤੇ ਖੁਸ਼ਹਾਲ ਜੀਵਨ ਦੀ ਅਰਦਾਸ ਕਰਦੇ ਹੋਏ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਆਪ ਲੀਡਰਸ਼ਿਪ ਨੇ ਵੀ ਦਿੱਤੀ ਵਧਾਈ: ਉੱਥੇ ਹੀ, ਕੈਬਨਿਟ ਮੰਤਰੀ ਅਮਨ ਅਰੋੜਾ, ਮੀਤ ਹੇਅਰ, ਡਾ. ਬਲਬੀਰ ਸਿੰਘ, ਅਨਮੋਲ ਗਗਨ ਮਾਨ ਸਣੇ ਹੋਰ ਪੰਜਾਬ ਦੀ ਆਪ ਲੀਡਰਸ਼ਿਪ ਨੇ ਵੀ ਸੀਐਮ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।
-
ਪੰਜਾਬ ਦੇ ਮਾਣ ਸ੍ਰ @BhagwantMann ਜੀ ਨੂੰ ਜਨਮ ਦਿਨ ਦੀਆਂ ਤਹਿ ਦਿਲੋਂ ਵਧਾਈਆਂ।
— Aman Arora (@AroraAmanSunam) October 17, 2023 " class="align-text-top noRightClick twitterSection" data="
ਮੈਂ ਅਰਦਾਸ ਕਰਦਾਂ ਹਾਂ ਕਿ ਪੰਜਾਬ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲਿਜਾਣ ਅਤੇ 'ਰੰਗਲਾ ਪੰਜਾਬ' ਦੀ ਸਿਰਜਣਾ ਲਈ ਮਾਨ ਸਾਹਿਬ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਪ੍ਰਮਾਤਮਾ ਹੋਰ ਬਲ ਬਖ਼ਸ਼ੇ। ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸਖ਼ਸ਼ੀਅਤ ਜੁਗ ਜੁਗ ਜੀਵੇ
">ਪੰਜਾਬ ਦੇ ਮਾਣ ਸ੍ਰ @BhagwantMann ਜੀ ਨੂੰ ਜਨਮ ਦਿਨ ਦੀਆਂ ਤਹਿ ਦਿਲੋਂ ਵਧਾਈਆਂ।
— Aman Arora (@AroraAmanSunam) October 17, 2023
ਮੈਂ ਅਰਦਾਸ ਕਰਦਾਂ ਹਾਂ ਕਿ ਪੰਜਾਬ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲਿਜਾਣ ਅਤੇ 'ਰੰਗਲਾ ਪੰਜਾਬ' ਦੀ ਸਿਰਜਣਾ ਲਈ ਮਾਨ ਸਾਹਿਬ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਪ੍ਰਮਾਤਮਾ ਹੋਰ ਬਲ ਬਖ਼ਸ਼ੇ। ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸਖ਼ਸ਼ੀਅਤ ਜੁਗ ਜੁਗ ਜੀਵੇਪੰਜਾਬ ਦੇ ਮਾਣ ਸ੍ਰ @BhagwantMann ਜੀ ਨੂੰ ਜਨਮ ਦਿਨ ਦੀਆਂ ਤਹਿ ਦਿਲੋਂ ਵਧਾਈਆਂ।
— Aman Arora (@AroraAmanSunam) October 17, 2023
ਮੈਂ ਅਰਦਾਸ ਕਰਦਾਂ ਹਾਂ ਕਿ ਪੰਜਾਬ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲਿਜਾਣ ਅਤੇ 'ਰੰਗਲਾ ਪੰਜਾਬ' ਦੀ ਸਿਰਜਣਾ ਲਈ ਮਾਨ ਸਾਹਿਬ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਪ੍ਰਮਾਤਮਾ ਹੋਰ ਬਲ ਬਖ਼ਸ਼ੇ। ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸਖ਼ਸ਼ੀਅਤ ਜੁਗ ਜੁਗ ਜੀਵੇ
-
ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ.@BhagwantMann ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ,
— Chetan Singh Jouramajra (@jouramajra) October 17, 2023 " class="align-text-top noRightClick twitterSection" data="
ਪੰਜਾਬ ਪ੍ਰਤੀ ਮਾਨ ਸਾਬ ਦੀ ਇਮਾਨਦਾਰੀ, ਦੂਰਅੰਦੇਸ਼ੀ ਸੋਚ ਦੀ ਬਦੌਲਤ ਪੰਜਾਬ ਮੁੜ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਨ ਦੀਆਂ ਰਾਹਾਂ ਤੇ ਲਗਾਤਾਰ ਅੱਗੇ ਵੱਧ ਰਿਹਾ ਹੈ
ਅੱਜ ਜਨਮ ਦਿਨ ਮੌਕੇ ਪਰਮਾਤਮਾ ਅੱਗੇ ਮਾਨ ਸਾਬ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ pic.twitter.com/5t9BJo8Ysi
">ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ.@BhagwantMann ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ,
— Chetan Singh Jouramajra (@jouramajra) October 17, 2023
ਪੰਜਾਬ ਪ੍ਰਤੀ ਮਾਨ ਸਾਬ ਦੀ ਇਮਾਨਦਾਰੀ, ਦੂਰਅੰਦੇਸ਼ੀ ਸੋਚ ਦੀ ਬਦੌਲਤ ਪੰਜਾਬ ਮੁੜ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਨ ਦੀਆਂ ਰਾਹਾਂ ਤੇ ਲਗਾਤਾਰ ਅੱਗੇ ਵੱਧ ਰਿਹਾ ਹੈ
ਅੱਜ ਜਨਮ ਦਿਨ ਮੌਕੇ ਪਰਮਾਤਮਾ ਅੱਗੇ ਮਾਨ ਸਾਬ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ pic.twitter.com/5t9BJo8Ysiਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ.@BhagwantMann ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ,
— Chetan Singh Jouramajra (@jouramajra) October 17, 2023
ਪੰਜਾਬ ਪ੍ਰਤੀ ਮਾਨ ਸਾਬ ਦੀ ਇਮਾਨਦਾਰੀ, ਦੂਰਅੰਦੇਸ਼ੀ ਸੋਚ ਦੀ ਬਦੌਲਤ ਪੰਜਾਬ ਮੁੜ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਨ ਦੀਆਂ ਰਾਹਾਂ ਤੇ ਲਗਾਤਾਰ ਅੱਗੇ ਵੱਧ ਰਿਹਾ ਹੈ
ਅੱਜ ਜਨਮ ਦਿਨ ਮੌਕੇ ਪਰਮਾਤਮਾ ਅੱਗੇ ਮਾਨ ਸਾਬ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ pic.twitter.com/5t9BJo8Ysi
ਸਿਆਸੀ ਕਰੀਅਰ: ਫਿਰ ਸਾਲ 2012 ਦੌਰਾਨ ਭਗਵੰਤ ਮਾਨ ਨੇ ਪੀਪੀਪੀ ਤੋਂ ਹਲਕਾ ਲਹਿਰਾ ਕੇ ਵਿਧਾਨ ਸਭਾ ਚੋਣ ਲੜੀ। ਪਹਿਲੀ ਚੋਣ ਵਿਚ ਭਗਵੰਤ ਰਜਿੰਦਰ ਕੌਰ ਭੱਠਲ ਤੋਂ ਹਾਰ ਗਏ ਸਨ। 2014 'ਚ ਸੰਗਰੂਰ ਤੋਂ 'ਆਪ' ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਅਤੇ ਜਿੱਤੇ। ਸਾਲ 2019 ਵਿੱਚ ਉਹ ਲਗਾਤਾਰ ਦੂਜੀ ਜਿੱਤ ਦਰਜ ਕਰਕੇ ਸੰਸਦ ਵਿੱਚ ਪਹੁੰਚੇ ਸਨ। ਸਾਲ 2022 ਵਿੱਚ ਧੂਰੀ ਤੋਂ ਵਿਧਾਨ ਸਭਾ ਚੋਣ ਲੜੀ ਅਤੇ 50 ਹਜ਼ਾਰ ਤੋਂ ਵੱਧ ਦੇ ਫ਼ਰਕ ਨਾਲ ਜਿੱਤੇ। ਸਾਲ 2019 'ਚ ਭਗਵੰਤ ਮਾਨ ਨੇ ਮੁੜ ਲੋਕ ਸਭਾ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਇਸ ਵਾਰ ਭਗਵੰਤ ਮਾਨ ਵਿਧਾਨ ਸਭਾ ਚੋਣ ਲੜੇ ਅਤੇ ਜਿੱਤੇ। ਚੋਣਾਂ ਤੋਂ ਪਹਿਲਾਂ ਪਾਰਟੀ ਨੇ ਭਗਵੰਤ ਮਾਨ ਨੂੰ ਸੀਐਮ ਚਿਹਰਾ ਬਣਾਇਆ ਸੀ। ਪਾਰਟੀ ਨੇ ਭਗਵੰਤ ਮਾਨ ਦੀ ਅਗਵਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਾਰਟੀ ਨੇ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਜਿੱਤੀਆਂ ਹਨ। ਸੱਤਾਧਾਰੀ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ।