ETV Bharat / bharat

ਸ਼ਮਸ਼ਾਨਘਾਟ ਦਾ ਰਸਤਾ ਦਿਖਾਉਂਦੀ PM ਮੋਦੀ ਦੀ ਤਸਵੀਰ ਦਾ ਨਵਾਂ ਵਿਵਾਦ !

ਕਰਨਾਟਕ ਦੇ ਸ਼ਮਾਸ਼ਾਨਘਾਟ ਨੂੰ ਰਸਤਾ ਦਿਖਾਉਂਦੀ ਪੀਐੱਮ ਮੋਦੀ ਦੀ ਤਸਵੀਰ ਨੂੰ ਲੈਕੇ ਵਿਵਾਦ ਭਖਦਾ ਜਾ ਰਿਹਾ ਹੈ। ਇਹ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਤੇ ਸਥਾਨਕ ਲੋਕਾਂ ਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਇਸਦੀ ਆਲੋਚਨਾ ਹੋ ਰਹੀ ਹੈ।

author img

By

Published : May 6, 2021, 5:18 PM IST

ਸ਼ਮਸ਼ਾਨਘਾਟ ਨੂੰ ਰਸਤਾ ਦਿਖਾਉਂਦੀ PM ਮੋਦੀ ਦੀ ਤਸਵੀਰ ਦਾ ਨਵਾਂ ਵਿਵਾਦ !

ਬੈਗਲੂਰੂ: ਦੇਸ਼ ‘ਚ ਕੋਰੋਨਾ ਮਹਾਮਾਰੀ ਭਿਆਨਕ ਰੂਪ ਅਖਤਿਆਰ ਕਰ ਰਹੀ ਹੈ। ਲਗਾਤਾਰ ਮੌਤਾਂ ਤੇ ਕੋਰੋਨਾ ਦੇ ਮਾਮਲਿਆਂ ਚ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਕਰਨਾਟਕ ਚ ਇੱਕ ਪੀਐੱਮ ਮੋਦੀ ਤੇ ਸੂਬੇ ਦੇ ਸੀਐੱਮ ਬੀਐੱਸ ਯੈਦੂਰੱਪਾ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਵਾਇਰਲ ਹੋਣ ਦਾ ਕਾਰਨ ਹਰ ਇੱਕ ਨੂੰ ਹੈਰਾਨ ਕਰ ਰਿਹਾ ਹੈ ਜਿਸ ਕਰਕੇ ਇਹ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤਸਵੀਰ ਤੇ ਜੋ ਸ਼ਬਦ ਲਿਖੇ ਗਏ ਹਨ ਉਹ ਕੱਨੜ ਭਾਸ਼ਾ ਚ ਲਿਖੇ ਗਏ ਹਨ ਤੇ ਇਨਾਂ ਸ਼ਬਦਾਂ ਦੇ ਰਾਹੀਂ ਸ਼ਮਸ਼ਾਨਘਾਟ ਦਾ ਰਸਤਾ ਦਿਖਾਇਆ ਗਿਆ ਹੈ।ਇਸ ਤਸਵੀਰ ਨੂੰ ਲੈਕੇ ਸਥਾਨਕ ਤੇ ਹੋਰ ਆਮ ਲੋਕਾਂ ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਸ਼ਮਸ਼ਾਨਘਾਟ ਦਾ ਰਸਤਾ ਦਿਖਾਉਂਦੀ PM ਮੋਦੀ ਦੀ ਤਸਵੀਰ ਦਾ ਨਵਾਂ ਵਿਵਾਦ !
ਸ਼ਮਸ਼ਾਨਘਾਟ ਦਾ ਰਸਤਾ ਦਿਖਾਉਂਦੀ PM ਮੋਦੀ ਦੀ ਤਸਵੀਰ ਦਾ ਨਵਾਂ ਵਿਵਾਦ !

ਇਹ ਵੀ ਪੜੋ:ਕੋਰੋਨਾ ਨਾਲ ਮੌਤਾਂ ਦਾ ਵਧੀਆ ਅੰਕੜਾ, ਸ਼ਮਸ਼ਾਨਘਾਟ ’ਚ ਲੱਕੜਾਂ ਦੀ ਵਧੀ ਮੰਗ

ਦੱਸ ਦਈਏ ਕਿ ਇਸ ਤਸਵੀਰ ਤੇ ਕੁਝ ਹੋਰ ਵੀ ਲਿਖਿਆ ਗਿਆ ਹੈ ਕਿ ਪਰਿਵਾਰਾਂ , ਐਂਬੂਲੈਂਸ ਚਾਲਕਾਂ ਅਤੇ ਕੋਰੋਨਾ ਕਾਰਨ ਜਿਸ ਮਰੀਜ਼ ਦੀ ਮੌਤ ਹੋਈ ਹੈ ਉਸਦੇ ਸਸਕਾਰ ਚ ਆਏ ਲੋਕਾਂ ਨੂੰ ਮੁਫਤ ਚ ਭੋਜਨ ਵੀ ਉਪਲਬਧ ਕਰਵਾਇਆ ਜਾਵੇਗਾ।ਹਾਲਾਂਕਿ ਬਾਅਦ ਚ ਵਿਵਾਦਾਂ ਚ ਆਈ ਇਸ ਪੋਸਟਰ ਤੋਂ ਉਸ ਸਥਾਨ ਤੋਂ ਹਟਾ ਦਿੱਤਾ ਗਿਆ ਹੈ। ਇਸ ਪੋਸਟਰ ਨੂੰ ਲੈਕੇ ਬਣੇ ਵਿਵਾਦ ਤੋਂ ਬਾਅਦ ਵਿਰੋਧੀਆਂ ਦੇ ਵਲੋਂ ਮੋਦੀ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਹਨ।ਜਿਸ ਕਰਕੇ ਸਿਆਸੀ ਮਾਹੌਲ ਵੀ ਭਖਦਾ ਜਾ ਰਿਹਾ ਹੈ।

ਇਹ ਵੀ ਪੜੋ:ਚੰਡੀਗੜ੍ਹ ਚ ਕੋਰੋਨਾ ਕਾਰਨ ਰਿਕਾਰਡ ਮੌਤਾਂ, 8 ਹਜ਼ਾਰ ਦੇ ਪਾਰ ਐਕਟਿਵ ਕੇਸ

ETV Bharat Logo

Copyright © 2024 Ushodaya Enterprises Pvt. Ltd., All Rights Reserved.