ETV Bharat / bharat

ਪੀਐਮ ਮੋਦੀ ਨੇ CRPF ਸਥਾਪਨਾ ਦਿਵਸ 'ਤੇ ਟਵੀਟ ਕਰ ਦਿੱਤੀ ਵਧਾਈ - ਸੀਆਰਪੀਐਫ ਦਾ 83 ਵਾਂ ਸਥਾਪਨਾ ਦਿਵਸ

ਕੇਂਦਰੀ ਰਿਜ਼ਰਵ ਪੁਲਿਸ ਬਲ ( CRPF ) ਅੱਦ ਆਪਣਾ 83 ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸੁਰੱਖਿਆ ਬਲ ਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪੀਐਮ ਮੋਦੀ ਨੇ CRPF ਸਥਾਪਨਾ ਦਿਵਸ 'ਤੇ ਦਿੱਤੀ ਵਧਾਈ

author img

By

Published : Jul 27, 2021, 12:37 PM IST

ਨਵੀਂ ਦਿੱਲੀ : ਅੱਦ ਦੇਸ਼ ਭਰ ਵਿੱਚ ਸੀਆਰਪੀਐਫ ( CRPF ) ਦਾ 83ਵਨਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੀਐਮ ਮੋਦੀ ਨੇ ਟਵੀਟ ਕਰ ਸੁਰੱਖਿਆ ਬਲ ਨੂੰ ਵਧਾਈ ਦਿੱਤੀ।

ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਅੱਦ ਆਪਣਾ 83 ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸੁਰੱਖਿਆ ਬਲ ਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

  • Greetings to all courageous @crpfindia personnel and their families on the force’s Raising Day. The CRPF is known for its valour and professionalism. It has a key role in India’s security apparatus. Their contributions to further national unity are appreciable.

    — Narendra Modi (@narendramodi) July 27, 2021 " class="align-text-top noRightClick twitterSection" data=" ">

ਪੀਐਮ ਮੋਦੀ ਨੇ ਆਪਣੇ ਟਵੀਟ 'ਚ ਲਿਖਿਆ, ਸੀਆਰਪੀਐਫ ਦੇ ਸਾਰੇ ਹੀ ਬਹਾਦਰ ਕਰਮਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਸੀਆਰਪੀਐਫ ਸਥਾਪਨਾ ਦਿਵਸ ਦੀ ਵਧਾਈ। ਸੀਆਰਪੀਐਫ ਦੀ ਪਛਾਣ ਉਨ੍ਹਾਂ ਦੀ ਬਹਾਦਰੀ ਤੇ ਪੇਸ਼ੇਵਰ ਅੰਦਾਜ਼ ਦੇ ਲਈ ਹੈ। ਭਾਰਤ ਦੇ ਸੁਰੱਖਿਆ ਢਾਂਚੇ 'ਚ ਇਸ ਦੀ ਇੱਕ ਅਹਿਮ ਭੂਮਿਕਾ ਹੈ। ਰਾਸ਼ਟਰੀ ਏਕਤਾ ਨੂੰ ਬਣਾਈ ਰੱਖਣ ਲਈ ਉਨ੍ਹਾਂ ਦੀ ਭੂਮਿਕਾ ਸ਼ਲਾਘਾਯੋਗ ਹੈ।

ਦੱਸਣਯੋਗ ਹੈ ਸੀਆਰਪੀਐਫ ਦੇਸ਼ ਦੇ ਸਭ ਤੋਂ ਪੁਰਾਣੇ ਕੇਂਦਰੀ ਆਰਮਡ ਪੁਲਿਸ ਫੋਰਸ ਚੋਂ ਇੱਕ ਹੈ। ਇਸ ਸੁਰੱਖਿਆ ਬਲ ਕੋਲ ਦੇਸ਼ ਦੀ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਅੱਜ ਦੇ ਹੀ ਦਿਨ ਸਾਲ 1939 ਵਿੱਚ ਕ੍ਰਾਊਨ ਰਿਪ੍ਰੈਜੈਂਟੇਟਿਵ ਪੁਲਿਸ ਦੇ ਤੌਰ 'ਤੇ ਇਸ ਦਾ ਗਠਨ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਅਦ 28 ਦਸੰਬਰ ਸਾਲ 1949 ਵਿੱਚ ਸੰਸਦ ਦੇ ਐਕਟ ਰਾਹੀਂ ਇਸ ਬਲ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ ਨਾਂਅ ਦਿੱਤਾ ਗਿਆ।

ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਕੋਲ ਨਹੀਂ ਕੋਈ ਪ੍ਰਸਤਾਵ: ਤੋਮਰ

ETV Bharat Logo

Copyright © 2025 Ushodaya Enterprises Pvt. Ltd., All Rights Reserved.