ETV Bharat / bharat

PETROL DIESEL PRICES: ਲਗਾਤਾਰ ਦੂਜੇ ਦਿਨ ਵਧੇ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਅੱਜ ਦਾ ਰੇਟ

PETROL DIESEL PRICES: ਲਗਾਤਾਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 97.01 ਰੁਪਏ ਪ੍ਰਤੀ ਲੀਟਰ ਹੋਵੇਗੀ ਜੋ ਪਹਿਲਾਂ 96.21 ਰੁਪਏ ਸੀ ਜਦੋਂ ਕਿ ਡੀਜ਼ਲ ਦੀ ਕੀਮਤ 87.47 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 88.27 ਰੁਪਏ ਹੋ ਗਈ ਹੈ।

ਲਗਾਤਾਰ ਦੂਜੇ ਦਿਨ ਵਧੇ ਪੈਟਰੋਲ-ਡੀਜ਼ਲ ਦੇ ਭਾਅ
ਲਗਾਤਾਰ ਦੂਜੇ ਦਿਨ ਵਧੇ ਪੈਟਰੋਲ-ਡੀਜ਼ਲ ਦੇ ਭਾਅ
author img

By

Published : Mar 23, 2022, 7:56 AM IST

ਨਵੀਂ ਦਿੱਲੀ: ਪੰਜਾਬ ਸੂਬਿਆਂ ਵਿੱਚ ਚੋਣਾਂ ਤੋਂ ਬਆਦ ਅੱਜ ਫੇਰ ਲਗਾਤਾਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (PETROL DIESEL PRICES) ਵਿੱਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਦੱਸ ਦਈਏ ਕੀ ਵੋਟਾਂ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਘਟਾਏ ਗਏ ਸਨ, ਪਰ ਹੁਣ ਵੋਟਾਂ ਤੋਂ ਮਗਰੋਂ ਇਹ ਲਗਾਤਰ (PETROL DIESEL PRICES HIKED) ਵਧ ਰਹੇ ਹਨ।

ਇਹ ਵੀ ਪੜੋ: ਸ਼ਹੀਦਾਂ ਨੂੰ ਸਿਜਦਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ, ਭ੍ਰਿਸ਼ਟਾਚਾਰ ਖ਼ਿਲਾਫ਼ ਚੱਲੇਗੀ ਹੈਲਪਲਾਈਨ

ਨੋਟੀਫਿਕੇਸ਼ਨ ਦੇ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 97.01 ਰੁਪਏ ਪ੍ਰਤੀ ਲੀਟਰ ਹੋਵੇਗੀ ਜੋ ਪਹਿਲਾਂ 96.21 ਰੁਪਏ ਸੀ ਜਦੋਂ ਕਿ ਡੀਜ਼ਲ ਦੀ ਕੀਮਤ 87.47 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 88.27 ਰੁਪਏ ਹੋ ਗਈ ਹੈ। ਦਰ ਸੰਸ਼ੋਧਨ ਵਿੱਚ ਰਿਕਾਰਡ 137 ਦਿਨਾਂ ਦਾ ਅੰਤਰਾਲ 22 ਮਾਰਚ ਨੂੰ ਦਰਾਂ ਵਿੱਚ 80 ਪੈਸੇ ਪ੍ਰਤੀ ਲੀਟਰ ਵਾਧੇ ਨਾਲ ਖਤਮ ਹੋਇਆ। ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 4 ਨਵੰਬਰ ਤੋਂ ਕੀਮਤਾਂ ਸਥਿਰ ਸਨ - ਇੱਕ ਸਮੇਂ ਦੌਰਾਨ ਕੱਚੇ ਮਾਲ (ਕੱਚੇ ਤੇਲ) ਦੀ ਕੀਮਤ 30 ਡਾਲਰ ਪ੍ਰਤੀ ਬੈਰਲ ਤੱਕ ਵਧ ਗਈ ਸੀ। ਤੇਲ ਕੰਪਨੀਆਂ ਹੁਣ ਘਾਟੇ ਦੀ ਭਰਪਾਈ ਕਰ ਰਹੀਆਂ ਹਨ।

  • Price of petrol & diesel in Delhi at Rs 97.01 per litre & Rs 88.27 per litre respectively today (increased by 80 paise)

    Petrol & diesel prices per litre- Rs 111.67 & Rs 95.85 in Mumbai (increased by 85 paise)

    (File pic) pic.twitter.com/MBmUU7KN6c

    — ANI (@ANI) March 23, 2022 " class="align-text-top noRightClick twitterSection" data=" ">

ਚੇਨੱਈ 'ਚ ਪੈਟਰੋਲ ਦੀ ਕੀਮਤ 102.91 ਰੁਪਏ (75 ਪੈਸੇ ਦੇ ਵਾਧੇ ਨਾਲ) ਅਤੇ ਡੀਜ਼ਲ ਦੀ ਕੀਮਤ 92.95 ਰੁਪਏ (76 ਪੈਸੇ ਦੇ ਵਾਧੇ ਨਾਲ) ਅਤੇ ਕੋਲਕਾਤਾ 'ਚ ਪੈਟਰੋਲ ਦੀ ਕੀਮਤ 106.34 ਰੁਪਏ (83 ਪੈਸੇ ਦੇ ਵਾਧੇ ਨਾਲ) ਅਤੇ ਡੀਜ਼ਲ ਦੀ ਕੀਮਤ 91.42 ਰੁਪਏ ਹੋ ਗਈ ਹੈ।

CRISIL ਰਿਸਰਚ ਦੇ ਅਨੁਸਾਰ, ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਪੂਰੀ ਤਰ੍ਹਾਂ ਪਾਸ ਕਰਨ ਲਈ 15-20 ਰੁਪਏ ਪ੍ਰਤੀ ਲੀਟਰ ਦੇ ਵਾਧੇ ਦੀ ਲੋੜ ਹੈ। ਭਾਰਤ ਆਪਣੀਆਂ ਤੇਲ ਲੋੜਾਂ ਪੂਰੀਆਂ ਕਰਨ ਲਈ 85 ਫੀਸਦੀ ਦਰਾਮਦ 'ਤੇ ਨਿਰਭਰ ਹੈ।

ਇਹ ਵੀ ਪੜੋ: ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਇਨਕਲਾਬੀ ਸੋਚ ਨੇ ਮਾਲਕ ਸਨ ਸ਼ਹੀਦ ਭਗਤ ਸਿੰਘ, ਜਾਣੋ ਕੁਝ ਖ਼ਾਸ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.