ETV Bharat / bharat

Omicron in india: ਭਾਰਤ 'ਚ ਮਰੀਜ਼ਾਂ ਦੀ ਗਿਣਤੀ ਹੋਈ 111, ਜਾਣੋ ਕਿੱਥੇ ਕਿੰਨੇ ਮਰੀਜ਼... - ਕੋਰੋਨਾ ਵਾਇਰਸ ਦੇ ਨਵੇਂ ਰੂਪ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ (Omicron in india) ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 111 ਹੋ ਗਈ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਭਾਰਤ ਵਿੱਚ ਕੋਰੋਨਾ ਵਾਇਰਸ
ਭਾਰਤ ਵਿੱਚ ਕੋਰੋਨਾ ਵਾਇਰਸ
author img

By

Published : Dec 18, 2021, 7:47 AM IST

Updated : Dec 18, 2021, 9:30 AM IST

ਹੈਦਰਾਬਾਦ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ (Omicron in india) ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 111 ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਸਭ ਤੋਂ ਵੱਧ 24 ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਅਤੇ ਸੂਬਾਈ ਅਧਿਕਾਰੀਆਂ ਅਨੁਸਾਰ ਮਹਾਰਾਸ਼ਟਰ ਵਿੱਚ ਇਸ ਫਾਰਮ ਵਿੱਚੋਂ 40, ਦਿੱਲੀ ਵਿੱਚ 22, ਰਾਜਸਥਾਨ ਵਿੱਚ 17, ਕਰਨਾਟਕ ਵਿੱਚ ਅੱਠ, ਤੇਲੰਗਾਨਾ ਵਿੱਚ ਅੱਠ, ਗੁਜਰਾਤ ਵਿੱਚ ਪੰਜ, ਕੇਰਲ ਵਿੱਚ 7, ਆਂਧਰਾ ਪ੍ਰਦੇਸ਼, ਚੰਡੀਗੜ੍ਹ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਇੱਕ-ਇੱਕ ਮਾਮਲਾ ਹੈ। ਇੱਕ ਤੋਂ ਬਾਅਦ ਇੱਕ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਵਿੱਚ ਓਮੀਕਰੋਨ ਦੇ ਪਹਿਲੇ ਦੋ ਮਾਮਲੇ 2 ਦਸੰਬਰ ਨੂੰ ਕਰਨਾਟਕ ਵਿੱਚ ਆਏ ਸਨ।

ਇਹ ਵੀ ਪੜੋ: ਗਾਜ਼ੀਆਬਾਦ ‘ਚ ਓਮੀਕਰੋਨ ਦੀ ਐਂਟਰੀ, ਬਜ਼ੁਰਗ ਜੋੜੇ ’ਚ ਹੋਈ ਲਾਗ ਦੀ ਪੁਸ਼ਟੀ

ਜਾਣੋ ਕਿੱਥੇ ਕਿੰਨੇ ਮਰੀਜ਼

ਸੂਬਾਓਮੀਕਰੋਨ ਦੇ ਮਾਮਲੇ
ਮਹਾਰਾਸ਼ਟਰ40
ਦਿੱਲੀ22
ਰਾਜਸਥਾਨ17
ਕਰਨਾਟਕ08
ਤੇਲੰਗਾਨਾ08
ਕੇਰਲ07
ਗੁਜਰਾਤ05
ਆਂਧਰਾ ਪ੍ਰਦੇਸ਼01
ਚੰਡੀਗੜ੍ਹ01
ਤਾਮਿਲਨਾਡੂ01
ਪੱਛਮੀ ਬੰਗਾਲ01
ਕੁੱਲ ਮਾਮਲੇ111

ਇਹ ਵੀ ਪੜੋ: LIKE ਲੈਣ ਦੇ ਚੱਕਰ ਵਿੱਚ ਨਾ ਹੋ ਜਾਣਾ ਸਾਈਬਰ ਧੋਖਾਧੜੀ ਦੇ ਸ਼ਿਕਾਰ, ਫਰਜ਼ੀ Friend request ਤੋਂ ਰਹੋ ਸੁਚੇਤ

Last Updated : Dec 18, 2021, 9:30 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.