ਹੈਦਰਾਬਾਦ: ਅਕਸਰ ਹੀ ਲੋਕ ਸੋਸ਼ਲ ਮੀਡੀਆ 'ਤੇ ਪਾਲਤੂ ਜਾਨਵਰਾਂ ਦੀਆਂ ਵੀਡੀਓ ਵੇਖਣਾ ਪਸੰਦ ਕਰਦੇ ਹਨ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਤੁਸੀਂ ਬੇਹਦ ਖੁਸ਼ ਵੀ ਹੋਵੋਗੇ ਤੇ ਹੈਰਾਨ ਵੀ ਰਹਿ ਜਾਓਗੇ।
ਇਸ ਵੀਡੀਓ 'ਚ ਤੁਸੀਂ ਇੱਕ ਬਿੱਲੀ ਦੇ ਕਰਤੱਬ ਵੇਖ ਕੇ ਦੰਗ ਰਹਿ ਜਾਓਗੇ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਿੱਲੀ ਟੇਬਲ 'ਤੇ ਬੈਠੀ ਹੋਈ ਹੈ, ਜਿਵੇਂ ਹੀ ਉਸ ਦੀ ਮਾਲਕਨ ਉਸ ਨੂੰ ਖਾਣਾ ਦਿੰਦੀ ਹੈ ਤਾਂ ਬਿੱਲੀ ਟੇਬਲ ਤੋਂ ਬੇਹਦ ਲੰਬੀ ਛਾਲ ਮਾਰਦੀ ਹੈ, ਇਨਸਾਨ ਦੇ ਹੱਥੋਂ ਖਾਣਾ ਖਾਣ ਲਈ ਜਾਨਵਰਾਂ ਵੱਲੋਂ ਕਈ ਤਰ੍ਹਾਂ ਦੇ ਸ਼ਰਾਰਤੀ ਤੇ ਪਿਆਰੇ ਅੰਦਾਜ਼ ਵੇਖੇ ਜਾ ਸਕਦੇ ਹਨ।
-
Here kitty kitty… 😯😆❤️ pic.twitter.com/khCzaebyj1
— Mack & Becky Comedy (@MackBeckyComedy) August 25, 2021 " class="align-text-top noRightClick twitterSection" data="
">Here kitty kitty… 😯😆❤️ pic.twitter.com/khCzaebyj1
— Mack & Becky Comedy (@MackBeckyComedy) August 25, 2021Here kitty kitty… 😯😆❤️ pic.twitter.com/khCzaebyj1
— Mack & Becky Comedy (@MackBeckyComedy) August 25, 2021
ਇਸ ਵੀਡੀਓ ਨੂੰ ਟਵਿੱਟਰ ਹੈਂਡਲ ਮੈਕ ਐਂਡ ਬੇਕੀ ਕਾਮੇਡੀ 'ਤੇ ਸਾਂਝਾ ਕੀਤਾ ਗਿਆ ਹੈ। ਇੱਥੇ ਵੀਡੀਓ ਨੂੰ “ਕਿਟੀ ਕਿਟੀ ” ਕੈਪਸ਼ਨ ਦਿੱਤਾ ਗਿਆ ਹੈ। ਲੋਕਾਂ ਵੱਲੋਂ ਇਸ ਪਿਆਰੀ ਤੇ ਨਿੱਕੀ ਜਿਹੀ ਬਿੱਲੀ ਦੀ ਵੀਡੀਓ ਬੇਹਦ ਪਸੰਦ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਲੱਖਾਂ ਲੋਕ ਇਸ ਵੀਡੀਓ ਨੂੰ ਵੇਖ ਚੁੱਕੇ ਹਨ।
ਇਹ ਵੀ ਪੜ੍ਹੋ : ਸੋਹਣੀ ਮੁਟਿਆਰ ਲਾੜੀ ਦਾ ਵਿਆਹ ਤੋਂ ਪਹਿਲਾਂ ਦਾ ਵੀਡੀਓ ਵਾਇਰਲ !