ETV Bharat / bharat

ਓਡੀਸ਼ਾ: ਨਹਾਉਣ ਗਏ ਛੋਟੇ ਬੱਚੇ ਬਣਾ ਰਹੇ ਸੜਕਾਂ, ਜਾਣੋ ਕਿਉ

ਇੱਕ ਵਾਇਰਲ ਵੀਡੀਓ ਵਿੱਚ, ਓਡੀਸ਼ਾ ਦੇ ਬਾਘਮਾਰਾ ਪਿੰਡ ਦੇ ਭਦਰਕ ਪਿੰਡ ਦੇ ਬੱਚੇ ਆਲੇ ਦੁਆਲੇ ਤੋਂ ਪੱਥਰ, ਇੱਟਾਂ ਇਕੱਤਰ ਕਰਕੇ ਸੜਕ ਦੀ ਮੁਰੰਮਤ ਕਰਦੇ ਦਿਖਾਈ ਦੇ ਰਹੇ ਹਨ। ਸੜਕ ਦੀ ਮੁਰੰਮਤ ਕਰ ਰਹੇ ਛੋਟੇ ਬੱਚਿਆਂ ਨੂੰ ਦੇਖਦਿਆਂ, ਜ਼ਿਲ੍ਹਾ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਹੈ, 'ਤੇ ਜਲਦਬਾਜ਼ੀ ਵਿੱਚ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਓਡੀਸ਼ਾ: ਨਹਾਉਣ ਗਏ ਛੋਟੇ ਬੱਚੇ ਬਣਾ ਰਹੇ ਸੜਕਾਂ, ਜਾਣੋ ਕਿਉ
ਓਡੀਸ਼ਾ: ਨਹਾਉਣ ਗਏ ਛੋਟੇ ਬੱਚੇ ਬਣਾ ਰਹੇ ਸੜਕਾਂ, ਜਾਣੋ ਕਿਉ
author img

By

Published : Jul 29, 2021, 6:35 PM IST

ਭਦਰਕ: ਉੜੀਸਾ ਦੇ ਭਦਰਕ ਜ਼ਿਲ੍ਹੇ ਵਿੱਚ ਕੁੱਝ ਬੱਚੇ ਆਪਣੇ ਨਾਲ ਆਪਣੇ ਹੱਥਾਂ ਨਾਲ ਖਸਤਾ ਸੜਕ ਦੀ ਮੁਰੰਮਤ ਦਾ ਕੰਮ ਕਰ ਰਹੇ ਹਨ। ਵਾਇਰਲ ਵੀਡੀਓ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ, ਕਿ ਇਹ ਪੰਜ-ਛੇ ਸਾਲ ਦੇ ਬੱਚੇ ਸੜਕ ਦੀ ਮੁਰੰਮਤ ਕਰ ਰਹੇ ਹਨ।

ਹਾਲਾਂਕਿ ਦੱਸਿਆ ਜਾ ਰਿਹਾ ਹੈ, ਕਿ ਇਹ ਬੱਚੇ ਸਵੈ-ਇੱਛਾ ਨਾਲ ਸੜਕ ਬਣਾਉਣ ਦਾ ਕੰਮ ਕਰ ਰਹੇ ਹਨ, ਪਰ ਸੱਚਾਈ ਦਾ ਅਜੇ ਪਤਾ ਨਹੀਂ ਲੱਗ ਸਕਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹਲਚਲ ਮਚ ਗਈ ਹੈ, ਅਤੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

  • #WATCH | Odisha: Children from Baghmara village, Bhadrak voluntarily repair roads by collecting stones, bricks from around. "We have to verify the information, & action will be taken against officials if it turns out to be true," said Manoj Behera, Bhadrak BDO (28.07) pic.twitter.com/XP42MNpmMT

    — ANI (@ANI) July 28, 2021 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ ਸਹਾਇਕ ਕਾਰਜਕਾਰੀ ਇੰਜੀਨੀਅਰ ਘਟਨਾ ਸਥਾਨ ਦਾ ਦੌਰਾ ਕਰਨਗੇ, ਅਤੇ ਸਥਾਨਕ ਲੋਕਾਂ ਦੀ ਫੀਡਬੈਕ ਲੈਣਗੇ। ਰਿਪੋਰਟ ਮਿਲਣ ਤੋਂ ਤੁਰੰਤ ਬਾਅਦ ਸੜਕ ਦੀ ਮੁਰੰਮਤ ਲਈ ਕਦਮ ਚੁੱਕਾਂਗੇ। ਸੜਕ ਨਿਰਮਾਣ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :- ਜਲੰਧਰ ਪਹੁੰਚੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.