ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਸੱਪਸ਼ਟ ਕੀਤਾ ਹੈ ਕਿ ਦਿੱਲੀ ਵਿੱਚ ਮੁੜ ਤੋਂ ਲੌਕਡਾਊਨ ਬਿਲਕੁਲ ਨਹੀਂ ਲੱਗੇਗਾ। ਉਨ੍ਹਾਂ ਨੇ ਬਾਜ਼ਾਰ ਬੰਦ ਰਹਿਣ ਦੇ ਸੰਕੇਤ ਦਿੱਤੇ ਹਨ।
-
दिल्ली में लॉकडाउन बिल्कुल नहीं होगा। यहां इसकी कोई आवश्यकता नहीं है: लॉकडाउन फिर से लगाने के सवाल पर दिल्ली के स्वास्थ्य मंत्री सत्येंद्र जैन pic.twitter.com/UJUtde2pWQ
— ANI_HindiNews (@AHindinews) November 18, 2020 " class="align-text-top noRightClick twitterSection" data="
">दिल्ली में लॉकडाउन बिल्कुल नहीं होगा। यहां इसकी कोई आवश्यकता नहीं है: लॉकडाउन फिर से लगाने के सवाल पर दिल्ली के स्वास्थ्य मंत्री सत्येंद्र जैन pic.twitter.com/UJUtde2pWQ
— ANI_HindiNews (@AHindinews) November 18, 2020दिल्ली में लॉकडाउन बिल्कुल नहीं होगा। यहां इसकी कोई आवश्यकता नहीं है: लॉकडाउन फिर से लगाने के सवाल पर दिल्ली के स्वास्थ्य मंत्री सत्येंद्र जैन pic.twitter.com/UJUtde2pWQ
— ANI_HindiNews (@AHindinews) November 18, 2020
ਜੈਨ ਨੇ ਇਸ ਗੱਲ ਦੀ ਪੁਸ਼ਟੀ ਉਸ ਵੇਲੇ ਕੀਤੀ ਜਦੋਂ ਪੱਤਰਕਾਰਾਂ ਨੇ ਦਿੱਲੀ ਵਿੱਚ ਮੁੜ ਤੋਂ ਲੌਕਡਾਊਨ ਲੱਗਣ ਦਾ ਸਵਾਲ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਥੇ ਲੌਕਡਾਊਨ ਦੀ ਜ਼ਰੂਰਤ ਨਹੀਂ ਹੈ। ਜਨਤਕ ਪੱਧਰ ਦੀ ਜ਼ਰੂਰ ਕੁਝ ਸਖ਼ਤੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਦਿੱਲੀ ਵਿੱਚ ਵੱਧ ਤੋਂ ਵੱਧ ਟੈਸਟ ਹੋ ਰਹੇ ਹਨ ਅਤੇ ਅੱਗੇ ਅਸੀਂ ਹੋਰ ਵਧਾਵਾਂਗੇ।
ਉਨ੍ਹਾਂ ਕਿਹਾ ਕਿ ਛੱਠ ਪੂਜਾ ਉੱਤੇ ਭਾਰੀ ਇਕੱਠ ਹੋਣ ਨਾਲ ਕੋਰੋਨਾ ਵਾਇਰਸ ਫੈਲ ਸਕਦਾ ਹੈ। ਇਸ ਲਈ ਉਨ੍ਹਾਂ ਨੇ ਘਾਟਾਂ ਉੱਤੇ ਪੂਜਾ ਕਰਨ ਤੋਂ ਰੋਕ ਲਗਾ ਦਿੱਤੀ ਹੈ।