ETV Bharat / bharat

NDRF's Romeo and Julie: NDRF ਦੇ ਰੋਮੀਓ ਅਤੇ ਜੂਲੀ ਨੇ ਬਚਾਈ 6 ਸਾਲਾਂ ਬੱਚੀ ਦੀ ਜਾਨ - NDRF ROMEO AND JULIE SAVED 6 YEAR OLD CHILD

ਭਾਰਤ ਦੀ NDRF ਟੀਮ ਨੇ ਰੋਮੀਓ ਐਂਡ ਜੂਲੀ ਦੀ ਮਦਦ ਨਾਲ ਛੇ ਸਾਲਾਂ ਬੱਚੀ ਬੇਰੇਨ ਨੂੰ ਬਚਾਇਆ ਹੈ। ਰੋਮੀਓ ਅਤੇ ਜੂਲੀ ਐਨਡੀਆਰਐਫ ਟੀਮ ਦੇ ਕੁੱਤਿਆਂ ਦੀ ਟੀਮ ਦਾ ਹਿੱਸਾ ਹਨ।

NDRF's Romeo and Julie
NDRF's Romeo and Julie
author img

By

Published : Feb 13, 2023, 5:43 PM IST

ਨੂਰਦਾਗੀ (ਤੁਰਕੀ): ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਨਾਲ ਮਰਨ ਵਾਲਿਆ ਦੀ ਗਿਣਤੀ 34,000 ਨੂੰ ਪਾਰ ਕਰ ਗਈ ਹੈ। ਬਚਾਅ ਕਾਰਜ ਜਾਰੀ ਹਨ। ਇਸ ਦੌਰਾਨ ਭਾਰਤ ਦੀ ਐਨਡੀਆਰਐਫ ਟੀਮ ਨੇ ਛੇ ਸਾਲਾਂ ਬੱਚੀ ਬੇਰੇਨ ਨੂੰ ਚਮਤਕਾਰੀ ਢੰਗ ਨਾਲ ਬਚਾ ਲਿਆ ਹੈ। ਰੋਮੀਓ ਅਤੇ ਜੂਲੀ ਨੇ ਵੀ ਇਸ ਸਾਹਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਰੋਮੀਓ ਅਤੇ ਜੂਲੀ NDRF ਟੀਮ ਦੇ ਕੁੱਤਿਆਂ ਦੀ ਟੀਮ ਦਾ ਹਿੱਸਾ ਹਨ।

  • तुर्की: NDRF की लैब्राडोर जूली ने छः साल की बेरेन को नूरदागी में मलबे से बचाया।

    कांस्टेबल डॉग हैंडलर कुंदन कुमार ने कहा,"हमें जूली ने संकेत दिया कि लाइव विक्टिम है। इसके बाद हमने दूसरे कुत्ते रोमियो से भी चेक करवाया, जब उसने भी संकेत दिया तो हम वहां गए और बेरेन को बचाया।" pic.twitter.com/T94WTdbSyA

    — ANI_HindiNews (@AHindinews) February 13, 2023 " class="align-text-top noRightClick twitterSection" data=" ">

ਰੋਮੀਓ ਅਤੇ ਜੂਲੀ ਨੇ ਕੀਤੀ ਮਦਦ : ਕਾਂਸਟੇਬਲ ਡੌਗ ਹੈਂਡਲਰ ਕੁੰਦਨ ਕੁਮਾਰ ਨੇ ਦੱਸਿਆ ਕਿ 'ਜੂਲੀ ਨੇ ਸਾਨੂੰ ਇਸ਼ਾਰਾ ਕੀਤਾ ਕਿ ਇੱਕ ਜ਼ਿੰਦਾ ਪੀੜਤ ਹੈ। ਜਿਸ ਤੋਂ ਬਾਅਦ ਅਸੀਂ ਦੂਜੇ ਕੁੱਤੇ ਰੋਮੀਓ ਨੂੰ ਵੀ ਚੈੱਕ ਕਰਵਾਇਆ, ਜਦੋਂ ਉਸ ਨੇ ਵੀ ਸੰਕੇਤ ਦਿੱਤਾ ਤਾਂ ਅਸੀਂ ਉੱਥੇ ਜਾ ਕੇ ਬੇਰੇਨ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਜਿੱਥੇ ਮਸ਼ੀਨਾਂ ਫੇਲ ਹੋ ਰਹੀਆਂ ਹਨ, ਉੱਥੇ ਰੋਮੀਓ ਅਤੇ ਜੂਲੀ ਮਦਦ ਕਰ ਰਹੇ ਹਨ। ਕੁੰਦਨ ਕੁਮਾਰ ਨੇ ਦੱਸਿਆ ਕਿ ਡੌਗ ਸਕੁਐਡ ਨੇ ਟਨ ਮਲਬੇ ਹੇਠੋਂ ਬੱਚੀ ਦਾ ਪਤਾ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਮਦਦ ਤੋਂ ਬਿਨਾਂ ਬੱਚੀ ਦੀ ਜਾਨ ਨਹੀਂ ਬਚ ਸਕਦੀ ਸੀ।

ਜੂਲੀ ਅਤੇ ਰੋਮੀਓ ਨੂੰ ਪੀੜਤਾਂ ਦਾ ਪਤਾ ਲਗਾਉਣ ਦਾ ਸੌਂਪਿਆ ਸੀ ਕੰਮ : ਉਨ੍ਹਾਂ ਦੱਸਿਆ ਕਿ ਸਾਨੂੰ ਮਲਬੇ ਵਿੱਚ ਇੱਕ ਵਿਅਕਤੀ ਦੇ ਫਸੇ ਹੋਣ ਦਾ ਸੁਰਾਗ ਮਿਲਿਆ ਸੀ। ਪਰ ਜਦੋਂ ਉਨ੍ਹਾਂ ਨੇ ਜੂਲੀ ਨੂੰ ਮਲਬੇ ਦੇ ਅੰਦਰ ਜਾਣ ਲਈ ਕਿਹਾ ਤਾਂ ਉਹ ਅੰਦਰ ਗਈ ਅਤੇ ਭੌਂਕਣ ਲੱਗੀ, ਜੋ ਕਿ ਇਸ ਗੱਲ ਦਾ ਸੰਕੇਤ ਸੀ ਕਿ ਮਲਬੇ ਵਿੱਚ ਕੋਈ ਫਸਿਆ ਹੋਇਆ ਹੈ। ਨੂਰਦਾਗੀ ਵਿੱਚ ਇੱਕ ਛੇ ਮੰਜ਼ਿਲਾ ਇਮਾਰਤ ਢਹਿ ਗਈ ਅਤੇ ਮਲਬੇ ਵਿੱਚ ਬਦਲ ਗਈ। ਜਿੱਥੇ ਐਨਡੀਆਰਐਫ ਦੀ ਟੀਮ ਖੋਜ ਅਤੇ ਬਚਾਅ ਕਾਰਜ ਚਲਾ ਰਹੀ ਹੈ। ਸਥਾਨਕ ਲੋਕਾਂ ਨੇ ਮਲਬੇ ਦੇ ਅੰਦਰ ਬਚੇ ਲੋਕਾਂ ਬਾਰੇ NDRF ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਜੂਲੀ ਅਤੇ ਰੋਮੀਓ ਨੂੰ ਬਚੇ ਹੋਏ ਪੀੜਤਾਂ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਗਿਆ, ਜਿਸ ਵਿੱਚ ਉਹ ਸਫਲ ਰਹੇ।

ਇਹ ਵੀ ਪੜ੍ਹੋ :- Earthquake in sikkim: ਸਿੱਕਮ ਵਿੱਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ਉੱਤੇ 4.3 ਤੀਬਰਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.