ETV Bharat / bharat

ਮੁੰਬਈ ਕਰੂਜ਼ ਡਰੱਗ ਮਾਮਲਾ: ਹਿਰਾਸਤ ’ਚ ਕਿਰਨ ਗੋਸਾਵੀ - ਆਰੀਅਨ ਖਾਨ

ਆਰੀਅਨ ਖਾਨ ਡਰੱਗ ਕੇਸ ਦਾ ਐਨਸੀਬੀ ਦੇ ਗਵਾਹ ਕਿਰਨ ਗੋਸਾਵੀ ਨੂੰ ਹਿਰਾਸਤ ’ਚ ਲੈ ਲਿਆ ਹੈ। ਦੱਸ ਦਈਏ ਕਿ ਐਨਸੀਬੀ ਨੇ ਮੁੰਬਈ ਕਰੂਜ਼ ਡਰੱਗ (Mumbai cruise drugs case ਕੇਸ ’ਚ ਕਿਰਨ ਗੋਸਾਵੀ ਨੂੰ ਗਵਾਹ ਬਣਾਇਆ ਹੈ।

ਹਿਰਾਸਤ ’ਚ ਕਿਰਨ ਗੋਸਾਵੀ
author img

By

Published : Oct 28, 2021, 9:45 AM IST

ਮੁੰਬਈ: ਕਰੂਜ਼ ਡਰੱਗ ਮਾਮਲਾ ’ਚ ਐਨਸੀਬੀ ਦੇ ਗਵਾਹ ਕਿਰਨ ਗੋਸਾਵੀ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤਾਭ ਗੁਪਤਾ (Amitabh Gupta Pune Police Commissioner) ਨੇ ਦੱਸਿਆ ਕਿ ਮਹਾਰਾਸ਼ਟਰ ਪੁਲਿਸ ਨੇ ਕਿਰਨ ਗੋਸਾਵੀ ਨੂੰ ਡਰੱਗਜ਼-ਆਨ-ਕਰੂਜ਼ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ।

ਇਸ ਤੋਂ ਪਹਿਲਾਂ ਪੁਣੇ ਸਿਟੀ ਪੁਲਿਸ ਨੇ ਗੋਸਾਵੀ ਦੇ ਲਈ ਲੁੱਕਆਉਟ ਨੋਟਿਸ ਜਾਰੀ ਕੀਤਾ ਸੀ। ਜੋ ਇੱਕ ਵਾਇਰਸ ਸੈਲਫੀ ਚ ਐਨਸੀਬੀ ਦਫਤਰ ਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ’ਤੇ ਇਲਜ਼ਾਮ ਲਗਾਉਣ ਤੋਂ ਬਾਅਦ ਸੁਰਖੀਆਂ ’ਚ ਆਇਆ ਸੀ।

ਸਿਟੀ ਪੁਲਿਸ ਕਮਿਸ਼ਨਰ ਗੁਪਤਾ ਨੇ ਕਿਹਾ ਸੀ ਕਿ 13 ਅਕਤੂਬਰ ਨੂੰ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਨਾਲ ਉਸ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ ਗਿਆ।

ਦੱਸ ਦਈਏ ਕਿ ਐਨਸੀਬੀ ਨੇ ਮੁੰਬਈ ਕਰੂਜ਼ ਡਰੱਗ (Mumbai cruise drugs case) ਕੇਸ ’ਚ ਕਿਰਨ ਗੋਸਾਵੀ ਨੂੰ ਗਵਾਹ ਬਣਾਇਆ ਹੈ।

ਇਹ ਵੀ ਪੜੋ: ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, ਅਦਾਲਤ ਅੱਜ ਵੀ ਜਾਰੀ ਰੱਖੇਗੀ ਸੁਣਵਾਈ

ਕੀ ਹੈ ਪੂਰਾ ਮਾਮਲਾ ?

ਬੀਤੀ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕੋਰਡੇਲੀਆ ਕਰੂਜ਼ 'ਤੇ ਡਰੱਗਜ਼ ਪਾਰਟੀ ਦੇ ਸ਼ੱਕ 'ਚ ਐੱਨ.ਸੀ.ਬੀ. ਨੇ ਘੇਰਾਬੰਦੀ ਕੀਤੀ ਅਤੇ ਆਰੀਅਨ ਖਾਨ ਸਮੇਤ 7 ਲੋਕਾਂ ਨੂੰ ਮੌਕੇ 'ਤੇ ਫੜਿਆ। ਐੱਨ.ਸੀ.ਬਹੀ. ਦੀ ਇਕ ਟੀਮ ਕਰੂਜ਼ 'ਤੇ ਡਰੱਗਜ਼ ਪਾਰਟੀ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਯੋਜਨਾ ਦੇ ਤਹਿਤ ਐੱਨ.ਸੀ.ਬੀ. ਜ਼ੋਨਲ ਅਫਸਰ ਸਮੀਰ ਵਾਨਖੇੜੇ ਦੀ ਅਗਵਾਈ ਵਿਚ ਇਕ ਟੀਮ ਕਰੂਜ਼ 'ਤੇ ਛਾਪੇਮਾਰੀ ਕਰਨ ਗਈ ਸੀ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.