ਭੋਪਾਲ: ਮੱਧ ਪ੍ਰਦੇਸ਼ 'ਚ ਭਾਵੇਂ 2023 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਹੁਣ ਵੋਟ ਬੈਂਕ 'ਤੇ ਟਿਕੀਆਂ ਹੋਈਆਂ ਹਨ। ਸੂਬੇ ਦਾ ਵੱਡਾ ਵੋਟ ਬੈਂਕ ਔਰਤਾਂ ਅਤੇ ਬਜ਼ੁਰਗਾਂ ਦਾ ਹੈ। ਹੁਣ ਸ਼ਿਵਰਾਜ ਸਰਕਾਰ ਨੇ ਉਨ੍ਹਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਮੁੜ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਦੀ ਰੇਲਗੱਡੀ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਅੱਜ ਭਾਵ 19 ਅਪ੍ਰੈਲ ਨੂੰ ਰਵਾਨਾ ਹੋ ਰਹੀ ਹੈ। ਤੀਰਥ ਯਾਤਰਾ ਦੀ ਪਹਿਲੀ ਰੇਲ ਗੱਡੀ ਕਾਸ਼ੀ ਜਾ ਰਹੀ ਹੈ, ਜਿੱਥੇ ਭਗਵਾਨ ਵਿਸ਼ਵਨਾਥ ਜੀ, ਸੰਤ ਰਵਿਦਾਸ ਜੀ ਅਤੇ ਕਬੀਰਦਾਸ ਜੀ ਦੇ ਜਨਮ ਅਸਥਾਨ ਦੇ ਵੀ ਦਰਸ਼ਨ ਕੀਤੇ ਜਾਣਗੇ। (Mukhyamantri Tirth Darshan Yojana starts today)।
19 ਅਪ੍ਰੈਲ ਤੋਂ ਤੀਰਥ ਦਰਸ਼ਨ ਯੋਜਨਾ ਦੀ ਯਾਤਰਾ ਸ਼ੁਰੂ: ਤੀਰਥ ਯਾਤਰਾ ਦੀ ਪਹਿਲੀ ਰੇਲਗੱਡੀ ਕਾਸ਼ੀ ਜਾ ਰਹੀ ਹੈ। ਇਹ 19 ਅਪ੍ਰੈਲ ਯਾਨੀ ਅੱਜ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ 20 ਅਪ੍ਰੈਲ ਨੂੰ ਸਵੇਰੇ ਵਾਰਾਣਸੀ ਪਹੁੰਚੇਗੀ ਅਤੇ 20 ਅਤੇ 21 ਅਪ੍ਰੈਲ ਨੂੰ ਸ਼ਰਧਾਲੂ ਭਗਵਾਨ ਵਿਸ਼ਵਨਾਥ ਦੇ ਦਰਸ਼ਨ ਕਰਕੇ ਗੰਗਾ ਆਰਤੀ 'ਚ ਵੀ ਸ਼ਾਮਲ ਹੋਣਗੇ। ਸ਼ਰਧਾਲੂ 22 ਅਪ੍ਰੈਲ ਨੂੰ ਆਪਣੇ ਗ੍ਰਹਿ ਰਾਜ ਪਰਤਣਗੇ।
-
भोपाल के रानी कमलापति रेलवे स्टेशन से 19 अप्रैल को मुख्यमंत्री तीर्थ दर्शन यात्रा की ट्रेन रवाना होगी।
— Shivraj Singh Chouhan (@ChouhanShivraj) April 16, 2022 " class="align-text-top noRightClick twitterSection" data="
फिर से तीर्थ दर्शन यात्रा प्रारंभ हो रही है और तीर्थ दर्शन की पहली ट्रेन काशी जा रही है, जहां भगवान विश्वनाथ जी, संत रविदास जी और कबीरदास जी की जन्मस्थली के भी दर्शन होंगे। pic.twitter.com/9Lnaz7nP8r
">भोपाल के रानी कमलापति रेलवे स्टेशन से 19 अप्रैल को मुख्यमंत्री तीर्थ दर्शन यात्रा की ट्रेन रवाना होगी।
— Shivraj Singh Chouhan (@ChouhanShivraj) April 16, 2022
फिर से तीर्थ दर्शन यात्रा प्रारंभ हो रही है और तीर्थ दर्शन की पहली ट्रेन काशी जा रही है, जहां भगवान विश्वनाथ जी, संत रविदास जी और कबीरदास जी की जन्मस्थली के भी दर्शन होंगे। pic.twitter.com/9Lnaz7nP8rभोपाल के रानी कमलापति रेलवे स्टेशन से 19 अप्रैल को मुख्यमंत्री तीर्थ दर्शन यात्रा की ट्रेन रवाना होगी।
— Shivraj Singh Chouhan (@ChouhanShivraj) April 16, 2022
फिर से तीर्थ दर्शन यात्रा प्रारंभ हो रही है और तीर्थ दर्शन की पहली ट्रेन काशी जा रही है, जहां भगवान विश्वनाथ जी, संत रविदास जी और कबीरदास जी की जन्मस्थली के भी दर्शन होंगे। pic.twitter.com/9Lnaz7nP8r