ETV Bharat / bharat

Dance Video In Delhi Metro: ਮੁੜ ਮੈਟਰੋ ਵਿੱਚ ਡਾਂਸ ਕਰਦੇ ਨੌਜਵਾਨ ਦੀ ਵੀਡੀਓ ਵਾਇਰਲ - ਐਡਵਾਈਜ਼ਰੀ

ਦਿੱਲੀ ਮੈਟਰੋ ਵਿੱਚ ਰੀਲਾਂ ਬਣਾਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਸ਼ਾਲਿਨੀ ਕੁਮਾਵਤ ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ।

Dance Video In Delhi Metro, Delhi Metro
Dance Video In Delhi Metro
author img

By

Published : May 21, 2023, 12:48 PM IST

ਨਵੀਂ ਦਿੱਲੀ: ਦਿੱਲੀ ਮੈਟਰੋ ਵਿੱਚ ਵੀਡੀਓ ਬਣਾਉਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਕ ਵਾਰ ਫਿਰ ਦਿੱਲੀ ਮੈਟਰੋ ਵਿੱਚ ਇੱਕ ਨੌਜਵਾਨ ਦੀ ਰੀਲ ਬਣਾਉਣ ਦਾ ਵੀਡੀਓ ਵਾਇਰਲ ਹੋਇਆ ਹੈ। ਸ਼ਾਲਿਨੀ ਕੁਮਾਵਤ ਨਾਂ ਦੇ ਯੂਜ਼ਰ ਨੇ ਸਲਮਾਨ ਖਾਨ ਦੇ ਗੀਤ 'ਤੇ ਡਾਂਸ ਕਰਦੇ ਹੋਏ ਨੌਜਵਾਨ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਨੌਜਵਾਨ ਦਿੱਲੀ ਮੈਟਰੋ 'ਚ ਯਾਤਰੀਆਂ ਦੀ ਭੀੜ 'ਚ ਵੜ ਕੇ ਵੀਡੀਓ ਬਣਾ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮਹਿਲਾ ਯਾਤਰੀ ਵੀ ਮੈਟਰੋ 'ਚ ਸਫਰ ਕਰ ਰਹੀਆਂ ਹਨ ਅਤੇ ਉਹ ਅਸਹਿਜ ਮਹਿਸੂਸ ਕਰ ਰਹੀਆਂ ਹਨ।

ਇਸ ਤੋਂ ਪਹਿਲਾਂ ਵੀ ਵਾਇਰਲ ਹੋਈਆਂ ਵੀਡੀਓ: ਸ਼ਾਲਿਨੀ ਕੁਮਾਵਤ ਨੇ ਲਿਖਿਆ ਹੈ ਕਿ ਇਹ ਵੀ ਮੈਟਰੋ 'ਚ ਸਫਰ ਕਰਨ ਵਾਲੀਆਂ ਔਰਤਾਂ ਅਤੇ ਲੜਕੀਆਂ ਨਾਲ ਇਕ ਤਰ੍ਹਾਂ ਦੀ ਛੇੜਛਾੜ ਹੈ। ਦਿੱਲੀ ਮੈਟਰੋ ਨੂੰ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਮੈਟਰੋ 'ਚ ਸਫਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ। ਇਸ ਤੋਂ ਪਹਿਲਾਂ ਇੱਕ ਜੋੜੇ ਨੂੰ ਅਸ਼ਲੀਲ ਹਰਕਤਾਂ ਕਰਦੇ ਦੇਖਿਆ ਗਿਆ ਸੀ। ਉਸ ਵਾਇਰਲ ਵੀਡੀਓ 'ਚ ਇਕ ਜੋੜਾ ਖੁੱਲ੍ਹੇਆਮ ਕਿਸ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਸਕਰਟ ਟਾਪ ਪਾ ਕੇ ਪੰਜਾਬੀ ਗੀਤ 'ਤੇ ਡਾਂਸ ਕਰਨ ਵਾਲੀ ਕੁੜੀ ਦਾ ਵੀਡੀਓ ਵਾਇਰਲ ਹੋਈ। ਲੜਕੀ ਨੇ ਮੂੰਹ ਉੱਤੇ ਮਾਸਕ ਪਾਇਆ ਹੋਇਆ ਸੀ।

  1. ਮਸਕਟ ਗਈ ਔਰਤ ਨੇ ਵਾਪਸ ਆ ਕੇ ਦੱਸਿਆ ਹੈਰਾਨ ਕਰ ਦੇਣ ਵਾਲਾ ਸੱਚ, ਹੋਰ ਵੀ ਕਈ ਪੰਜਾਬਣਾਂ ਫਸੀਆਂ
  2. ਭਾਰਤੀ ਹਵਾਈ ਸੈਨਾ ਨੇ ਮਿਗ-21 ਲੜਾਕੂ ਜਹਾਜ਼ਾਂ ਨੂੰ ਅਸਥਾਈ ਤੌਰ 'ਤੇ ਹਟਾਇਆ
  3. Anti-Sikh riots case: ਸੀਬੀਆਈ ਨੇ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ
  • Why doesn't delhi metro take action on this illiterate, he is troubling the female passenger and other passengers standing there, this is a kind of molestation and @OfficialDMRC should take strict action on this pic.twitter.com/bER4AtKeJY

    — Shalini kumawat ( हिन्द की नारी ) (@ShaliniKumawat0) May 19, 2023 " class="align-text-top noRightClick twitterSection" data=" ">

ਕਦੇ ਬਿਕਨੀ 'ਚ ਲੜਕੀ ਤੇ ਕਦੇ ਲੜਕੇ ਸਕਰਟ-ਟਾਪ ਪਾ ਕੇ ਸਫਰ ਕਰਦੇ ਦਿਖੇ: ਪਿਛਲੇ ਕੁਝ ਮਹੀਨਿਆਂ ਤੋਂ ਮਹਾਨਗਰ ਵਿੱਚ ਅਜਿਹੇ ਵੀਡੀਓਜ਼ ਵਾਇਰਲ ਹੋ ਰਹੇ ਹਨ। ਲੋਕ ਹਿੱਟ ਅਤੇ ਲਾਈਕਸ ਹਾਸਲ ਕਰਨ ਲਈ ਮੈਟਰੋ ਦੇ ਅੰਦਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਇੱਕ ਕੁੜੀ ਨੇ ਬਿਕਨੀ ਪਾ ਕੇ ਮੈਟਰੋ ਵਿੱਚ ਸਫਰ ਕੀਤਾ ਸੀ। ਉਹ ਕਾਫੀ ਚਰਚਾ 'ਚ ਆਈ ਸੀ। ਉਦੋਂ ਦਿੱਲੀ ਮੈਟਰੋ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਲੋਕ ਯਾਤਰਾ ਕਰਦੇ ਸਮੇਂ ਨਿਯਮਾਂ ਦੀ ਪਾਲਣਾ ਕਰਨ। ਇਸ ਤੋਂ ਬਾਅਦ ਦੋ ਲੜਕਿਆਂ ਨੂੰ ਸਕਰਟ ਟਾਪ ਪਾ ਕੇ ਮੈਟਰੋ 'ਚ ਸਫਰ ਕਰਦੇ ਦੇਖਿਆ ਗਿਆ। ਉਨ੍ਹਾਂ ਮੁੰਡਿਆਂ ਕੋਲ ਲੇਡੀਜ਼ ਹੈਂਡਬੈਗ ਵੀ ਸਨ। ਇਸ ਤੋਂ ਬਾਅਦ ਇਕ ਨੌਜਵਾਨ ਲੜਕੀ ਦੇ ਕੋਲ ਬੈਠ ਕੇ ਅਸ਼ਲੀਲ ਹਰਕਤਾਂ ਕਰਦਾ ਦੇਖਿਆ ਗਿਆ। ਦਿੱਲੀ ਮੈਟਰੋ ਨੇ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ, ਤਾਂ ਜੋ ਲੋਕ ਸਫ਼ਰ ਦੌਰਾਨ ਅਸ਼ਲੀਲ ਹਰਕਤਾਂ ਨਾ ਕਰਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.