ETV Bharat / bharat

Man raped Sister in law: ਜੀਜੇ ਨੇ ਨਾਬਾਲਿਗ ਸਾਲੀ ਨਾਲ ਕਈ ਵਾਰ ਕੀਤਾ ਜਬਰ-ਜਨਾਹ, ਮੁਲਜ਼ਮ ਗ੍ਰਿਫ਼ਤਾਰ - Sections of the POCSO Act

ਫਤਿਹਪੁਰ 'ਚ ਜੀਜੇ ਨੇ ਹੀ ਸਾਲੀ ਨਾਲ ਬਲਾਤਕਾਰ ਕੀਤਾ। ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਕਿਸ਼ਨਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਜੇਪੀ ਸ਼ਾਹੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। (Fatehpur Rape Case)

CRIME NEWS UP MAN RAPED SISTER IN LAW IN FATEHPUR
Man raped Sister in law: ਫਤਹਿਪੁਰ 'ਚ ਜੀਜੇ ਨੇ ਨਬਾਲਿਸ ਸਾਲ ਨਾਲ ਕਈ ਬਾਰ ਕੀਤਾ ਜਬਰ-ਜਨਾਹ,ਮੁਲਜ਼ਮ ਗ੍ਰਿਫ਼ਤਾਰ
author img

By ETV Bharat Punjabi Team

Published : Oct 3, 2023, 8:28 AM IST

Updated : Oct 3, 2023, 8:59 AM IST

ਫਤਿਹਪੁਰ: ਯੂਪੀ ਦੇ ਫਤਿਹਪੁਰ ਜ਼ਿਲ੍ਹੇ ਦੇ ਕਿਸ਼ਨਪੁਰ ਥਾਣਾ ਖੇਤਰ ਦੇ ਇੱਕ ਪਿੰਡ ਦੀ ਨਾਬਾਲਗ ਲੜਕੀ ਨੂੰ ਇਕ ਹਫਤਾ ਪਹਿਲਾਂ ਉਸ ਦਾ ਜੀਜਾ ਵਰਗਲਾ ਕੇ ਲੈ ਗਿਆ ਸੀ। ਉਸ ਨੇ ਲੜਕੀ ਨਾਲ (Forced with the girl) ਜ਼ਬਰਦਸਤੀ ਕੀਤੀ। ਪੀੜਤਾ ਦੇ ਪਿਤਾ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਮੁਲਜਮ ਜੀਜੇ ਨੂੰ ਪੁਲਿਸ ਨੇ ਸੋਮਵਾਰ 2 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਪੀੜਤਾ ਨੂੰ ਸੁਰੱਖਿਅਤ ਬਰਾਮਦ ਕਰ (The victim was recovered safely) ਲਿਆ ਗਿਆ ਸੀ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਜਬਰ-ਜ਼ਨਾਹ ਦੇ ਇਲਜ਼ਾਮ 'ਚ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ। ਪੀੜਤ ਸਾਲੀ ਨੂੰ ਮੈਡੀਕਲ ਜਾਂਚ ਲਈ ਫਤਿਹਪੁਰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।

13 ਸਾਲ ਦੀ ਨਾਬਾਲਿਗ ਨਾਲ ਜਬਰ-ਜਨਾਹ: ਦੱਸ ਦੇਈਏ ਕਿ ਯੂਪੀ ਦੇ ਸਿਧਾਰਥਨਗਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਮੁਲਜ਼ਮ ਦਾ ਸਹੁਰਾ ਘਰ ਫਤਿਹਪੁਰ ਦੇ ਕਿਸ਼ਨਪੁਰ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਹੈ। ਉਹ ਹਫ਼ਤਾ ਪਹਿਲਾਂ ਹੀ ਆਪਣੇ ਸਹੁਰੇ ਘਰ ਆਇਆ ਸੀ। ਉੱਥੋਂ 13 ਸਾਲਾ ਦੀ ਨਾਬਾਲਗ ਸਾਲੀ ਨੂੰ ਵਰਗਲਾ ਕੇ ਨਾਲ ਲੈ ਗਿਆ। ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਫਤਿਹਪੁਰ 'ਚ ਬਲਾਤਕਾਰ ਦਾ ਮਾਮਲਾ ਦਰਜ (A case of rape was registered) ਕੀਤਾ ਸੀ। ਸਰਵੀਲੈਂਸ ਸੈੱਲ ਦੀ ਮਦਦ ਨਾਲ ਕਿਸ਼ਨਪੁਰ ਥਾਣਾ ਖੇਤਰ ਦੇ ਚਾਂਦਪੁਰ ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਸੋਮਵਾਰ ਨੂੰ ਮੁਲਜ਼ਮ ਜੀਜਾ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਪੀੜਤਾ ਨੂੰ ਵੀ ਸੁਰੱਖਿਅਤ ਪਰਿਵਾਰ ਕੋਲ ਪਹੁੰਚਾ ਦਿੱਤਾ।

  • #Spfhr के निर्देशन में प्रभारी निरीक्षक/थानाध्यक्ष के द्वारा भारी पुलिस बल के साथ अपने-अपने थाना क्षेत्रान्तर्गत भीड़ भाड़ व संवेदनशील जगहों में कानून व्यवस्था को सुदृढ बनाये रखने हेतु पैदल गस्त किया गया व आमजनमानस को सुरक्षा का भरोसा दिलाया गया।#UPPolice pic.twitter.com/hnKe0o7XgY

    — FATEHPUR POLICE (@fatehpurpolice) October 2, 2023 " class="align-text-top noRightClick twitterSection" data=" ">

ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਜੇਲ੍ਹ: ਨਾਬਾਲਗ ਸਾਲੀ ਨੇ ਪੁਲਿਸ ਨੂੰ ਦੱਸਿਆ ਕਿ ਜੀਜਾ ਉਸ ਨੂੰ ਵਰਗਲਾ ਕੇ ਸ਼ਹਿਰ ਲੈ ਗਿਆ ਸੀ। ਉੱਥੇ ਉਸ ਨਾਲ ਕਈ ਵਾਰ ਜ਼ਬਰਦਸਤੀ ਬਲਾਤਕਾਰ ਕੀਤਾ ਗਿਆ। ਇਸ 'ਤੇ ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਨੇ ਮੁਲਜ਼ਮ ਜੀਜੇ ਨੂੰ ਗ੍ਰਿਫ਼ਤਾਰ ਕਰਕੇ ਜਬਰ-ਜ਼ਨਾਹ ਅਤੇ ਪੋਕਸੋ ਐਕਟ (Sections of the POCSO Act) ਦੀਆਂ ਧਾਰਾਵਾਂ ਤਹਿਤ ਜੇਲ੍ਹ ਭੇਜ ਦਿੱਤਾ ਹੈ। ਫਤਿਹਪੁਰ 'ਚ ਬਲਾਤਕਾਰ ਦੇ ਮਾਮਲੇ 'ਚ ਕਿਸ਼ਨਪੁਰ ਥਾਣਾ ਇੰਚਾਰਜ ਇੰਸਪੈਕਟਰ ਜੇਪੀ ਸ਼ਾਹੀ ਨੇ ਦੱਸਿਆ ਕਿ ਲੜਕੀ ਦੀ ਮੈਡੀਕਲ ਜਾਂਚ ਅਤੇ ਬਿਆਨ ਤੋਂ ਬਾਅਦ ਮੁਲਜ਼ਮ ਜੀਜੇ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

Last Updated : Oct 3, 2023, 8:59 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.