ETV Bharat / bharat

21 August Love Rashifal: ਕਿਸ ਨੂੰ ਮਿਲੇਗਾ ਮਿੱਤਰਾਂ ਨਾਲ ਘੁੰਮਣ ਦਾ ਮੌਕਾ, ਕਿਸ ਦੇ ਮਨ ਨੂੰ ਘੇਰੇਗੀ ਨਿਰਾਸ਼ਾ, ਪੜ੍ਹੋ ਅੱਜ ਦਾ ਲਵ ਰਾਸ਼ੀਫਲ

Aaj Ka Love Rashifal ਅੱਜ ਦੇ ਲਵ ਰਾਸ਼ੀਫਲ ਵਿੱਚ ਜਾਣੋ ਤੁਹਾਡਾ ਪਰਿਵਾਰਿਕ ਜੀਵਨ ਕਿਵੇਂ ਬੀਤੇਗਾ। ਮੇਸ਼ ਰਾਸ਼ੀ ਵਾਲੇ ਦਾ ਮਿੱਤਰਾਂ ਦਾ ਸਾਥ ਮਿਲਣ 'ਤੇ ਆਨੰਦ ਪ੍ਰਾਪਤ ਹੋਵੇਗਾ। ਤਣਾਅ ਦੂਰ ਹੋਣ ਤੋਂ ਮਨ ਪ੍ਰਸੰਨ ਹੋਵੇਗਾ। ਕੁੰਭ ਰਾਸ਼ੀ ਦੇ ਮਨ ਵਿੱਚ ਅੱਜ ਕਿਸੇ ਗੱਲ ਦੀ ਖੁਸ਼ੀ ਬਣੀ ਰਹੇਗੀ। ਲੋਕਾਂ ਨਾਲ ਗੁੱਸੇ ਵਿੱਚ ਨਾ ਗੱਲ ਕਰੋ। ਪੂਰੀ ਖਬਰ ਪੜ੍ਹੋ...

21 August Love Rashifal: ਕਿਸ ਨੂੰ ਮਿਲੇਗਾ ਮਿੱਤਰਾਂ ਨਾਲ ਘੁੰਮਣ ਦਾ ਮੌਕਾ, ਕਿਸ ਦੇ ਮਨ ਨੂੰ ਘੇਰੇਗੀ ਨਿਰਾਸ਼ਾ, ਪੜ੍ਹੋ ਅੱਜ ਦਾ ਲਵ ਰਾਸ਼ੀਫਲ
21 August Love Rashifal: ਕਿਸ ਨੂੰ ਮਿਲੇਗਾ ਮਿੱਤਰਾਂ ਨਾਲ ਘੁੰਮਣ ਦਾ ਮੌਕਾ, ਕਿਸ ਦੇ ਮਨ ਨੂੰ ਘੇਰੇਗੀ ਨਿਰਾਸ਼ਾ, ਪੜ੍ਹੋ ਅੱਜ ਦਾ ਲਵ ਰਾਸ਼ੀਫਲ
author img

By

Published : Aug 21, 2023, 1:16 AM IST

ਮੇਸ਼ ਰਾਸ਼ੀ (Aries): ਤੁਹਾਨੂੰ ਸਰੀਰਕ ਅਤੇ ਮਾਨਸਿਕ ਰੂਪ ਤੋਂ ਤਾਜ਼ਗੀ ਦਾ ਅਨੁਭਵ ਹੋਵੇਗਾ। ਘਰ ਦਾ ਮਾਹੌਲ ਚੰਗਾ ਰਿਹਾ। ਮੇਸ਼ ਰਾਸ਼ੀ ਵਾਲੇ ਦਾ ਮਿੱਤਰਾਂ ਦਾ ਸਾਥ ਮਿਲਣ 'ਤੇ ਆਨੰਦ ਪ੍ਰਾਪਤ ਹੋਵੇਗਾ।

ਵ੍ਰਿਸ਼ਭ (Taurus ): ਦੁਪਹਿਰ ਦੇ ਬਾਅਦ ਘਰ-ਪਰਿਵਾਰ ਦੇ ਲੋਕਾਂ ਨਾਲ ਆਨੰਦਦਾਇਕ ਸਮਾਂ ਗੁਜਰੇਗਾ। ਬਾਹਰ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ। ਸਿਹਤ ਵਿੱਚ ਸੁਧਾਰ ਹੋਵੇਗਾ। ਕੰਮ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਅੱਜ ਅਧੂਰਾ ਕੰਮ ਕੋਈ ਪੂਰਾ ਹੋਣ ਤੋਂ ਮਨ ਵਿਚ ਪ੍ਰਸੰਨਤਾ ਹੋਵੇਗੀ। ਬਚਪਨ ਦੇ ਦੋਸਤਾਂ ਅਤੇ ਬੱਚਿਆਂ ਨਾਲ ਫੋਨ 'ਤੇ ਗੱਲ ਹੋ ਸਕਦੀ ਹੈ।

ਮਿਥੁਨ (Gemini ) ਪਰਿਵਾਰਿਕ ਮੈਂਬਰਾਂ ਦੇ ਨਾਲ ਬਿਨਾਂ ਕਾਰਨ ਤਣਾਅ ਵਧੇਗਾ। ਗ੍ਰਹਿਸਥਿਤ ਜੀਵਨ ਵਿੱਚ ਕਿਸੇ ਵਿਵਾਦਾਂ ਦਾ ਸਾਹਮਣਾ ਕਰਨਾ ਪਵੇਗਾ। ਸੰਤਾਨ ਦੇ ਵਿਸ਼ੇ ਵਿੱਚ ਤੁਹਾਡੀ ਚਿੰਤਾ ਹੋਵੇਗੀ। ਮਿੱਤਰਾਂ ਤੋਂ ਕੋਈ ਤੋਹਫ਼ਾ ਮਿਲ ਸਕਦਾ ਹੈ।

ਕਰਕ ਰਾਸ਼ੀ (Cancer) ਸਰੀਰਿਕ ਅਤੇ ਮਾਨਸਿਕ ਸਿਹਤ ਚੰਗੀ ਰਹੇਗੀ। ਅੱਜ ਤੁਸੀਂ ਕੁਝ ਹੋਰ ਵੀ ਚੰਗਾ ਅਨੁਭਵ ਕਰੋਗੇ। ਦੁਪਹਿਰ ਦੇ ਬਾਅਦ ਕਿਸੇ ਗੱਲ ਦੀ ਚਿੰਤਾ ਤੁਹਾਨੂੰ ਹੋ ਸਕਦੀ ਹੈ। ਪਰਿਵਾਰ ਦਾ ਸਹਿਯੋਗ ਮਿਲ ਸਕਦਾ ਹੈ।

ਸਿੰਘ ਰਾਸ਼ੀ (Leo): ਤੁਹਾਨੂੰ ਆਪਣਿਆਂ ਤੋਂ ਲਾਭ ਹੋਵੇਗਾ।ਵਿਰੋਧੀਆਂ ਦਾ ਮੁਕਾਬਲਾ ਕਰ ਸਕਦੇ ਹੋ। ਵਪਾਰ ਅਤੇ ਨੌਕਰੀ ਵਿੱਚ ਲਾਭ ਪ੍ਰਾਪਤ ਹੋਵੇਗਾ। ਵਿਿਦਆਰਥੀ ਆਪਣਾ ਕੰਮ ਸਮਾਂ 'ਤੇ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਦੁਪਹਿਰ ਦੇ ਬਾਅਦ ਕੋਈ ਵੀ ਕੰਮ ਬਿਨਾਂ ਸੋਚੇ ਸਮਝੇ ਫੈਸਲਾ ਨਾ ਲਓ। ਤੁਹਾਡੀ ਪ੍ਰਤਿਭਾ ਦੀ ਲੋਕ ਸ਼ਲਾਘਾ ਕਰਨਗੇ। ਗ੍ਰਹਿਸਥੀ ਜੀਵਨ ਸੁਖਮਈ ਬੀਤੇਗਾ।

ਕੰਨਿਆ (Virgo): ਤੁਹਾਡਾ ਅੱਜ ਦਾ ਦਿਨ ਵਧੀਆ ਬਤੀਤ ਹੋਵੇਗਾ। ਤੁਹਾਡੀ ਬੋਲੀ ਤੋਂ ਤੁਸੀਂ ਲਾਭਦਾਇਕ ਅਤੇ ਪ੍ਰੇਮ ਭਰੇ ਸਬੰਧ ਸਥਾਪਿਤ ਕਰ ਸਕਦੇ ਹੋ। ਸਿਹਤ ਦੀ ਨਜ਼ਰ ਨਾਲ ਸਮਾਂ ਚੰਗਾ ਹੈ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਵਾਦ-ਵਿਵਾਦ ਤੋਂ ਅੱਜ ਦੂਰ ਰਹੋ।

ਤੁਲਾ ਰਾਸ਼ੀ (Libra) ਸਰੀਰਿਕ ਅਤੇ ਮਾਨਸਿਕਤਾ ਸਥਿਤੀ ਦੇ ਕਾਰਨ ਕੰਮ ਵਿੱਚ ਮਨ ਨਹੀਂ ਲੱਗੇਗਾ। ਮਿੱਤਰਾਂ ਨਾਲ ਵਿਵਾਦ ਹੋ ਸਕਦਾ ਹੈ। ਦੁਪਹਿਰ ਦੇ ਬਾਅਦ ਸਥਿਤੀ ਵਿੱਚ ਸੁਧਾਰ ਹੋਵੇਗਾ। ਕੋਈ ਚਿੰਤਾ ਦੂਰ ਹੋਵੇਗੀ। ਰਿਸਤੇਦਾਰਾਂ ਦੇ ਨਾਲ ਸਬੰਧ ਚੰਗੇ ਰਹਿਣਗੇ।

ਬ੍ਰਿਸ਼ਚਕ (Scorpio) ਮਿਤਰਾਂ ਦੇ ਪਿੱਛੇ ਧਨ ਖਰਚ ਹੋਵੇਗਾ। ਅੱਜ ਤੁਸੀਂ ਕੋਈ ਨਿਵੇਸ਼ਕ ਯੋਜਨਾ ਬਣਾ ਸਕਦੇ ਹੋ। ਰਿਸ਼ਤੇਦਾਰਾਂ ਜਾਂ ਦੋਸਤਾਂ ਦੇ ਨਾਲ ਬਾਹਰ ਘੁੰਮਣ ਜਾਣ ਦਾ ਮੌਕਾ ਮਿਲੇਗਾ। ਕਿਸੇ ਦੇ ਨਾਲ ਇਰਖਾ ਨਾ ਰੱਖੋ, ਇਸ ਤਰ੍ਹਾਂ ਨੁਕਸਾਨ ਤੁਹਾਡਾ ਹੀ ਹੋਵੇਗਾ।

ਧਨੁ ਰਾਸ਼ੀ (Sagittarius) ਅੱਜ ਤੁਹਾਡਾ ਦਿਨ ਲਾਭਕਾਰੀ ਹੈ। ਵਿਅਕਤੀਗਤ ਅਤੇ ਪ੍ਰੋਫ਼ੈਸ਼ਨਲ ਵੀ ਦੋਨੋਂ ਖੇਤਰਾਂ ਵਿੱਚ ਤੁਹਾਡੀ ਪ੍ਰਤੀਭਾ 'ਚ ਵਾਧਾ ਹੋਵੇਗਾ। ਆਨੰਦ ਦਾ ਮਾਹੌਲ ਤੁਹਾਨੂੰ ਖੁਸ਼ ਰੱਖੇਗਾ। ਸਿਹਤ ਵੀ ਚੰਗੀ ਰਹੇਗੀ। ਕਈ ਖੇਤਰਾਂ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਕਿਸੇ ਸਥਾਨ 'ਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ।

ਮਕਰ ਰਾਸ਼ੀ (Capricorn ) ਪ੍ਰੇਮ ਜੀਵਨ ਵਿੱਚ ਸੰਤੁਸ਼ਟੀ ਰਹੇਗੀ। ਗ੍ਰਹਿਸਥੀ ਜੀਵਨ ਸੁਖਮਈ ਰਹੇਗਾ। ਸਿਹਤ ਦੀ ਦ੍ਰਿਸ਼ਟੀ ਤੋਂ ਤੁਹਾਡਾ ਸਮਾਂ ਸਭ ਤੋਂ ਵਧੀਆ ਹੈ। ਕਿਸੇ ਦੋਸਤ ਜਾਂ ਤੁਹਾਡੇ ਰਿਸ਼ਤੇਦਾਰ ਤੋਂ ਮਿਲੀ ਚੰਗੀ ਖ਼ਬਰ ਤੋਂ ਮਨ ਪ੍ਰਫੁੱਲਿਤ ਹੋਵੇਗਾ। ਧਾਰਮਿਕ ਯਾਤਰਾ ਦੀ ਸੰਭਾਵਨਾ ਹੈ।

ਕੁੰਭ ਰਾਸ਼ੀ (Aquarius) ਅੱਜ ਮਨ ਵਿੱਚ ਕਿਸੇ ਗੱਲ ਦੀ ਖੁਸ਼ੀ ਬਣ ਰਹੇਗੀ। ਲੋਕਾਂ ਨਾਲ ਗੱੁਸੇ ਵਿਚ ਗੱਲ ਨਾ ਕਰੋ। ਰਿਸ਼ਤੇਦਾਰਾਂ ਦੇ ਨਾਲ ਵਾਦ-ਵਿਵਾਦ ਵਿਚ ਨਾ ਪਉ। ਦੁਪਹਿਰ ਦੇ ਬਾਅਦ ਸੱਜਣਾਂ ਮਿੱਤਰਾਂ ਦੇ ਨਾਲ ਚੰਗਾ ਸਮਾਂ ਗੁਜ਼ਾਰ ਸਕਦਾ ਹੈ।

ਮੀਨ (Pisces): ਕਿਸੇ ਮਨੋਰੰਜਕ ਸਥਾਨ 'ਤੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਜਾਣਾ ਹੋ ਸਕਦਾ ਹੈ। ਇਸ ਦੌਰਾਨ ਬਾਹਰ ਦਾ ਪਾਣ-ਪੀਣ ਤੋਂ ਗੁਰੇਜ਼ ਕਰਨਾ ਹੋਵੇਗਾ।ਜੁਬਾਨ 'ਤੇ ਕਾਬੂ ਰੱਖੋ। ਦੁਪਹਿਰ ਤੋਂ ਬਾਅਦ ਮਾਨਸਿਕ ਤਨਾਅ ਰਹਿ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.