ETV Bharat / bharat

ਇਨ੍ਹਾਂ ਮਿੰਨੀ ਪਹਿਲਵਾਨਾਂ ਨੇ ਕੋਰੋਨਾ ਨੂੰ ਦਿੱਤੀ ਪਟਕਣੀ, ਇਹ ਕਿਸੇ ਯੋਧੇ ਤੋਂ ਘੱਟ ਨਹੀਂ

ਕੋਰੋਨਾ ਦੀ ਦੂਜੀ ਲਹਿਰ ਵਿੱਚ ਸਥਿਤੀ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ। ਕੋਰੋਨਾ ਲਾਗ ਤੇਜੀ ਨਾਲ ਫੈਲ ਰਿਹਾ ਹੈ। ਦੂਜੀ ਲਹਿਰ ਆਉਣ ਦੇ ਬਾਅਦ ਤੋਂ ਹੁਣ ਤੱਕ 411 ਬੱਚੇ ਸੰਕਰਮਿਤ ਹੋ ਚੁਕੇ ਹਨ। ਇਸ ਵਿੱਚ ਨਵ ਜਨਮੀ ਬੱਚਿਆਂ ਤੋਂ ਲੈ ਕੇ 12 ਸਾਲ ਦੇ ਬੱਚੇ ਸ਼ਾਮਲ ਹੈ।

ਫ਼ੋਟੋ
ਫ਼ੋਟੋ
author img

By

Published : Apr 28, 2021, 9:45 AM IST

ਅਹਿਮਦਾਬਾਦ: ਕੋਰੋਨਾ ਦੀ ਦੂਜੀ ਲਹਿਰ ਵਿੱਚ ਸਥਿਤੀ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ। ਕੋਰੋਨਾ ਲਾਗ ਤੇਜੀ ਨਾਲ ਫੈਲ ਰਿਹਾ ਹੈ। ਦੂਜੀ ਲਹਿਰ ਆਉਣ ਦੇ ਬਾਅਦ ਤੋਂ ਹੁਣ ਤੱਕ 411 ਬੱਚੇ ਸੰਕਰਮਿਤ ਹੋ ਚੁਕੇ ਹਨ। ਇਸ ਵਿੱਚ ਨਵ ਜਨਮੀ ਬੱਚਿਆਂ ਤੋਂ ਲੈ ਕੇ 12 ਸਾਲ ਦੇ ਬੱਚੇ ਸ਼ਾਮਲ ਹੈ।

ਇਨ੍ਹਾਂ ਵਿੱਚੋਂ ਕੁਝ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਗੰਭੀਰ ਹਾਲਾਤ ਹੋਣ ਉੱਤੇ ਵੈਟੀਲੇਂਟਰ ਉੱਤੇ ਰੱਖਿਆ ਗਿਆ ਇਸ ਦੇ ਬਾਵਜੂਦ ਇਨ੍ਹਾਂ ਬੱਚਿਆਂ ਨੇ ਕੋਰੋਨਾ ਜੰਗ ਜਿੱਤ ਲਈ ਅਤੇ ਸੁਰੱਖਿਅਤ ਘਰ ਵਾਪਸ ਆਏ।

ਨਹੀਂ ਪੀਤਾ ਮਾਂ ਦਾ ਦੁੱਧ

ਸੂਰਤ ਵਿੱਚ 25 ਦਿਨ ਦੀ ਇੱਕ ਬੱਚੀ ਨੇ ਕੋਰੋਨਾ ਨੂੰ ਹਰਾਇਆ ਹੈ। ਪਿਤਾ ਰੁਬੇਨ ਡੈਨਿਅਲ ਨੇ ਕਿਹਾ ਕਿ ਪਹਿਲਾਂ ਉਹ ਸੰਕਰਮਿਤ ਹੋਏ। ਦੋ ਦਿਨ ਬਾਅਦ ਉਨ੍ਹਾਂ ਦੀ ਮਾਂ ਅਤੇ ਪਤਨੀ ਵੀ ਸੰਕਰਮਿਤ ਹੋ ਗਈ। ਇਸ ਦੇ ਬਾਅਦ ਨਵਜੰਮੇ ਬੱਚਿਆਂ ਨੂੰ ਵੀ ਕੋਰੋਨਾ ਹੋ ਗਿਆ। ਇਹਤਿਆਤ ਤੌਰ ਉੱਤੇ ਬੱਚੇ ਨੂੰ ਮਾਂ ਦਾ ਦੁੱਧ ਨਹੀਂ ਪਿਆਇਆ ਗਿਆ। ਨੇਮਾਂ ਦੀ ਪਾਲਣਾ ਕਰਨ ਨਾਲ ਅਤੇ ਸਹੀ ਇਲਾਜ ਮਿਲਣ ਨਾਲ ਬੱਚੇ ਹੁਣ ਸੁਰਖਿਅਤ ਹੈ।

ਮੇਰਾ ਮੁੰਡਾ ਫਾਈਟਰ ਹੈ

ਸ਼ਿਵੇਨ ਸ਼ਾਹ ਤਿੰਨ ਸਾਲ ਦਾ ਹੈ। ਸ਼ਿਵੇਨ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਬੱਚਾ ਸੰਕਰਮਿਤ ਪਾਇਆ ਗਿਆ ਤਾਂ ਉਸ ਨੂੰ ਆਈਸ਼ੋਲੇਟ ਕਰ ਦਿੱਤਾ ਗਿਆ ਹਾਲਾਕਿ ਇਲਾਜ ਦੇ ਬਾਅਦ ਉਹ ਸਿਹਤਯਾਬ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲ਼ਈ ਉਨ੍ਹਾਂ ਮੁੰਡਾ ਇੱਕ ਫਾਈਟਰ ਹੈ।

ਘੱਟ ਨਹੀਂ ਹੋ ਰਿਹਾ ਸੀ ਬੁਖਾਰ

ਦੋ ਸਾਲ ਦੀ ਜੈਸਮੀਨ ਨੇ ਵੀ ਕੋਰੋਨਾ ਨੂੰ ਮਾਤ ਦਿੱਤੀ ਹੈ। ਜੈਸਮੀਨ ਦੇ ਪਿਤਾ ਸਾਗਰ ਨੇ ਕਿਹਾ ਕਿ ਉਸ ਨੂੰ ਬੁਖਾਰ ਆ ਰਿਹਾ ਸੀ ਉਹ ਖੇਡਦੇ-ਖੇਡਦੇ ਡਿੱਗ ਜਾਂਦੀ ਸੀ ਉਸ ਦਾ ਬੁਖਾਰ ਵੀ ਘੱਟ ਨਹੀਂ ਹੋ ਰਿਹਾ ਸੀ ਜਿਸ ਦੇ ਬਾਅਦ ਕੋਰੋਨਾ ਟੈਸਟ ਕਰਵਾਇਆ ਗਿਆ। ਰਿਪੋਰਟ ਪੌਜ਼ੀਟਿਵ ਆਈ। ਫਿਰ ਅਸੀਂ ਉਸੇ ਵੇਲੇ ਇੱਕ ਡਾਕਟਰ ਕੋਲ ਗਏ ਜਿਸ ਦੇ ਬਾਅਦ ਉਨ੍ਹਾਂ ਨੇ ਇਲਾਜ ਕੀਤਾ ਅਤੇ ਜੈਸਮੀਨ ਸਿਹਤਯਾਬ ਹੋ ਗਈ।

ਉਹ ਦਵਾਈ ਨਹੀਂ ਪੀ ਪਾ ਰਹੀ ਸੀ

ਇੱਕ ਸਾਲ ਦੀ ਤ੍ਰਿਸ਼ਾ ਚਾਂਚੜਿਆ ਕੋਰੋਨਾ ਤੋਂ ਸੰਕਰਮਿਤ ਪਾਈ ਗਈ। ਉਸ ਦਾ ਪੂਰਾ ਕੋਰੋਨਾ ਸੰਕਰਮਿਤ ਸੀ। ਤ੍ਰਿਸ਼ਾ ਦੇ ਪਿਤਾ ਧਰਮੇਸ਼ ਨੇ ਕਿਹਾ ਕਿ ਤ੍ਰਿਸ਼ਾ ਬਹੁਤ ਬੀਮਾਰ ਸੀ ਉਹ ਦਵਾਈ ਵੀ ਨਹੀਂ ਲੈ ਪਾ ਰਹੀ ਸੀ। ਇਸ ਦੇ ਬਾਅਦ ਤ੍ਰਿਸ਼ਾ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਲਾਜ ਦੇ ਬਾਅਦ ਉਹ ਸਿਹਤਯਾਬ ਹੋ ਗਈ।

ਦਿੱਤੀ ਗਈ ਦਵਾਈ ਦੀ ਭਾਰੀ ਡੋਜ਼

2.5 ਸਾਲ ਦੇ ਵਿਵਾਨ ਵੀ ਕੋਰੋਨਾ ਪੌਜ਼ੀਟਿਵ ਸੀ ਵਿਵਾਨ ਦੇ ਪਿਤਾ ਸੁਮਿਤ ਨੇ ਦੱਸਿਆ ਕਿ ਵਿਵਾਨ ਨੂੰ ਲਗਾਤਾਰ ਦੋ ਦਿਨਾਂ ਤੱਕ ਤੇਜ ਬੁਖਾਰ ਆ ਰਿਹਾ ਸੀ। ਵਿਵਾਨ ਦੇ ਪਿਤਾ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਦਾ ਬੱਚਾ ਦਵਾਈ ਦੀ ਭਾਰੀ ਡੋਜ ਨਹੀਂ ਲੈ ਪਾਵੇਗਾ। ਇਸ ਨਾਲ ਉਸ ਦੀ ਸਿਹਤ ਹੋਰ ਵੀ ਖ਼ਰਾਬ ਹੋ ਜਾਵੇਗੀ ਪਰ 5 ਦਿਨ ਹਸਪਤਾਲ ਵਿੱਚ ਉਸ ਨੂੰ ਟੀਕੇ ਦੇ ਜ਼ਰੀਏ ਦਵਾਈ ਦਿੱਤੀ ਗਈ ਜਿਸ ਦੇ ਬਾਅਦ ਵਿਵਾਨ ਨੇ ਕੋਰੋਨਾ ਨੂੰ ਹਰਾ ਦਿੱਤਾ।

ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦਾ ਇਲਾਜ ਕਰ ਰਹੇ ਡਾ. ਪੁਰਵੇਸ਼ ਢਾਕੇਚਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ ਬੱਚੇ ਜਿਆਦਾ ਸੰਕਰਮਿਤ ਹੋ ਰਹੇ ਹਨ। ਕੋਰੋਨਾ ਸੰਕਰਮਿਤ ਬੱਚਿਆ ਨੂੰ ਡਾਕਟਰ ਬੁਖਾਰ ਦੇ ਲਈ ਪੈਰਾਸਿਟਾਮੋਲ ਅਤੇ ਕੁਝ ਹੋਰ ਐਂਟੀਬਾਈਓਟਿਕ ਦਿੰਦੇ ਹੈ ਪਰ ਗੰਭੀਰ ਹਾਲਤ ਹੋਣ ਉੱਤੇ ਬੱਚਿਆਂ ਨੂੰ ਰੇਮਡੇਸਿਵਿਰ ਦੇ ਟੀਕੇ ਲਗਾਉਣ ਪੈਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.