ETV Bharat / bharat

ਅਧਾਰ ਕਾਰਡ ਨੂੰ ਪੈਨ ਨਾਲ ਕਰ ਲਓ ਛੇਤੀ ਲਿੰਕ, ਨਹੀਂ ਤਾਂ ਆਵੇਗੀ ਇਹ ਪਰੇਸ਼ਾਨੀ

author img

By

Published : Jan 19, 2023, 1:11 PM IST

ਅਧਾਰ ਕਾਰਡ ਅਤੇ ਪੈਨ ਨੂੰ ਲਿੰਕ ਕਰਨ ਦੀ ਸਰਕਾਰ ਨੇ ਆਖਰੀ ਤਰੀਕ ਤੈਅ ਕਰ ਦਿੱਤੀ ਹੈ। ਜੇਕਰ ਹੁਣ 31 ਮਾਰਚ 2023 ਤੱਕ ਅਧਾਰ ਤੇ ਪੈਨ ਨੂੰ ਲਿੰਕ ਨਾ ਕੀਤਾ ਗਿਆ ਤਾਂ ਇਹ ਡੀਐਕਟੀਵੇਟ ਹੋ ਜਾਵੇਗਾ। ਸਰਕਾਰ ਨੇ ਸਾਰੇ ਅਧਾਰ ਤੇ ਪੈਨ ਵਰਤਣ ਵਾਲਿਆਂ ਨੂੰ ਬਕਾਇਦਾ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।

Link PAN Card with Aadhaar by March 31
ਆਧਾਰ ਕਾਰਡ ਨੂੰ ਪੈਨ ਨਾਲ ਕਰ ਲਓ ਬਿਨਾਂ ਦੇਰੀ ਲਿੰਕ, ਨਹੀਂ ਤਾਂ ਆਵੇਗੀ ਇਹ ਪਰੇਸ਼ਾਨੀ

ਚੰਡੀਗੜ੍ਹ : ਪੈਨ ਅਤੇ ਅਧਾਰ ਦੋ ਅਜਿਹੇ ਡਾਕੂਮੈਂਟ ਹਨ, ਜਿਨ੍ਹਾਂ ਬਗੈਰ ਸਾਡੀ ਕੋਈ ਵੀ ਕਾਰਵਾਈ ਵਾਲੀ ਫਾਇਲ ਰੋਕੀ ਜਾ ਸਕਦੀ ਹੈ। ਪਰ ਹੁਣ ਸਰਕਾਰ ਨੇ ਇਨ੍ਹਾਂ ਦੋਵੇਂ ਅਹਿਮ ਕਾਰਡਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਆਮਦਨ ਕਰ ਵਿਭਾਗ ਨੇ ਟਵੀਟ ਕਰਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਕਿਹਾ ਹੈ ਕਿ ਪੈਨ ਨੂੰ ਅਧਾਰ ਨਾਲ 31 ਮਾਰਚ, 2023 ਤੋਂ ਪਹਿਲਾਂ ਲਿੰਕ ਕੀਤਾ ਜਾਵੇ ਨਹੀਂ ਤਾ ਇਸਨੂੰ ਡੀਐਕਟੀਵੇਟ ਕਰ ਦਿੱਤਾ ਜਾਵੇਗਾ।

ਵਿਭਾਗ ਨੇ ਕੀਤਾ ਟਵੀਟ : ਆਮਦਨ ਕਰ ਵਿਭਾਗ ਨੇ ਲੰਘੇ ਮੰਗਲਵਾਰ ਨੂੰ ਟਵਿੱਟਰ ਉੱਤੇ ਇਸਦੀ ਸੂਚਨਾ ਜਾਰੀ ਕੀਤੀ ਹੈ। ਵਿਭਾਗ ਨੇ ਕਿਹਾ ਹੈ ਕਿ ਸਾਰੇ ਪੈਨ ਧਾਰਕਾਂ ਨੂੰ ਆਧਾਰ 'ਤੇ ਲਿੰਕ ਕਰਨਾ ਹੁਣ ਲਾਜ਼ਮੀ ਹੈ। ਨਹੀਂ ਤਾਂ ਪੈਨ ਡੀਐਕਟੀਵੇਟ ਕਰ ਦਿੱਤਾ ਜਾਵੇਗਾ। ਟਵੀਟ ਵਿੱਚ ਇਹ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਨਕਮ ਟੈਕਸ ਐਕਟ, 1961 ਦੇ ਅਨੁਸਾਰ, ਸਾਰੇ ਪੈਨ ਧਾਰਕ, ਜੋ ਛੋਟ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ, ਉਨ੍ਹਾਂ ਲਈ 31 ਮਾਰਚ, 2023 ਤੋਂ ਪਹਿਲਾਂ ਪੈਨ ਨੂੰ ਆਧਾਰ ਨਾਲ ਜੋੜਨਾ ਲਾਜ਼ਮੀ ਹੈ। ਇਸ ਤੋਂ ਬਾਅਦ 1 ਅਪ੍ਰੈਲ, 2023 ਤੋਂ ਪੈਨ ਕਾਰਡ ਡੀਐਕਟਿਵੇਟ ਕਰ ਦਿੱਤਾ ਜਾਵੇਗਾ। ਇਸ ਨੂੰ ਜਰੂਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Snow Cricket Tournament: ਕਸ਼ਮੀਰ ਵਿੱਚ ਬਰਫ਼ ਦੀ ਚਾਦਰ 'ਤੇ ਕ੍ਰਿਕਟ ਟੂਰਨਾਮੈਂਟ !

ਇਸ ਤਰੀਕੇ ਕਰੋਂ ਪੈਨ ਲਿੰਕ: ਪੈਨ ਦਾ ਆਧਾਰ ਲਿੰਕ ਕਰਨ ਲਈ ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਵੈੱਬਸਾਈਟ 'ਤੇ ਲਾਗਿਨ ਕਰਨਾ ਹੋਵੇਗਾ।

ਇਸ ਤੋਂ ਬਾਅਦ ਵੈੱਬਸਾਈਟ 'ਈ-ਫਾਈਲਿੰਗ' ਸੇਸ਼ਨ 'ਤੇ ਕਲਿੱਕ ਕਰਨਾ ਹੋਵੇਗਾ।

ਇਸ ਤੋਂ ਬਾਅਦ 'ਤਤਕਾਲ ਲਿੰਕ' ਦੇ ਵਿਕਲਪ 'ਜਾ ਕੇ ਬਾਅਦ ਵਿੱਚ 'ਲਿੰਕ ਆਧਾਰ' ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।

ਇਸ ਤੋਂ ਬਾਅਦ ਪੈਨ, ਆਧਾਰ ਨੰਬਰ ਅਤੇ ਆਪਣਾ ਨਾਮ ਦਰਜ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ 'ਤੇ OTP ਆਵੇਗਾ। ਇਹ ਦਰਜ ਕਰਨ ਦੇ ਬਾਅਦ ਆਧਾਰ ਅਤੇ ਪੈਨ ਲਿੰਕ ਹੋ ਜਾਵੇਗਾ।

ਪੈਨ ਲਿੰਕ ਲਈ SMS ਵੀ ਕੀਤਾ ਜਾ ਸਕਦਾ ਹੈ।

ਪੈਨ ਨੂੰ ਆਧਾਰ ਨਾਲ ਲਿੰਕ ਲਈ ਰਜਿਸਟਰਾਰਡ ਮੋਬਾਈਲ ਨੰਬਰ ਤੋਂ 567678 ਜਾਂ 56161 'ਤੇ SMS ਭੇਜੋ।

SMS ਦਾ ਫ਼ਾਰਮੇਟ UIDPAN<spes><ਅਧਾਰ ਕਾਰਡ ਦੇ 12 Numbers><spes><10 ਅੰਕਾਂ ਦਾ PAN> ਲਿਖਣਾ ਪਵੇਗਾ।

ਜੇਕਰ ਤੁਹਾਡਾ ਆਧਾਰ ਕਾਰਡ ਅਤੇ ਪੈਨ ਨਾਮ ਅਤੇ ਜਨਮ ਦੇ ਬਰਾਬਰ ਹਨ ਤਾਂ ਇਹ ਲਿੰਕ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.