ETV Bharat / bharat

ਤਾਮਿਲਨਾਡੂ ਦੇ ਥੇਨੀ ਨਜ਼ਦੀਕ ਘਰ ਦੀ ਛੱਤ ਤੋਂ ਚੀਤੇ ਦੀ ਖੱਲ ਹੋਈ ਬਰਾਮਦ - leopard skin dried

ਤਾਮਿਲਨਾਡੂ ਦੇ ਥੇਨੀ ਤੋਂ ਘਟਨਾ ਸਾਹਮਣੇ ਆਈ ਹੈ। ਜਿਥੇ ਇਕ ਵਿਅਕਤੀ ਵਲੋਂ ਚੀਤੇ ਦਾ ਸ਼ਿਕਾਰ ਕਰਕੇ ਉਸ ਦੀ ਖੱਲ ਨੂੰ ਘਰ ਦੀ ਚੱਤ 'ਤੇ ਸੁੱਕਣਾ ਪਾਇਆ ਸੀ। ਜੰਗਲਾਤ ਵਿਭਾਗ ਵਲੋਂ ਉਸ ਨੂੰ ਕਬਜ਼ੇ 'ਚ ਲੈ ਲਿਆ ਹੈ।

leopard skin dried on the terrace
leopard skin dried on the terrace
author img

By

Published : Nov 19, 2022, 8:11 AM IST

ਥੇਨੀ: ਜੰਗਲਾਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਅੰਮਾਪੱਟੀ ਦੇ ਸਾਬਕਾ ਪੰਚਾਇਤ ਕੌਂਸਲਰ ਦੁਰਈਪਾਂਡੀਅਨ ਦੇ ਘਰ ਛੱਤ ’ਤੇ ਚੀਤੇ ਦੀ ਖੱਲ ਸੁੱਕ ਰਹੀ ਹੈ।

ਇਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਉਸ ਦੇ ਘਰ ਛਾਪਾ ਮਾਰਿਆ। ਉੱਥੇ ਜੰਗਲਾਤ ਵਿਭਾਗ ਨੂੰ ਛੱਤ 'ਤੇ ਪੀਲੇ ਰੰਗ ਦੀ ਚੀਤੇ ਦੀ ਖੱਲ ਸੁੱਕੀ ਮਿਲੀ ਹੈ। ਇਸ ਨੂੰ ਜ਼ਬਤ ਕਰਨ ਵਾਲੇ ਅਧਿਕਾਰੀ ਮੌਕੇ ਤੋਂ ਫਰਾਰ ਹੋਏ ਮੁਲਜ਼ਮ ਦੁਰਾਈਪਾਂਡੀਅਨ ਦੀ ਭਾਲ ਕਰ ਰਹੇ ਹਨ।

ਇਸ ਸਬੰਧੀ ਅਧਿਕਾਰੀ ਦਾ ਕਹਿਣਾ ਕਿ ਚੀਤੇ ਦਾ ਸ਼ਿਕਾਰ ਕਰਨ ਅਤੇ ਛੱਤ 'ਤੇ ਉਸ ਦੀ ਚਮੜੀ ਸੁਕਾਉਣ ਦੀ ਘਟਨਾ ਨੇ ਭਾਰੀ ਸਦਮਾ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੰਗਲਾਤ ਵਿਭਾਗ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ: ਗਰਭਵਤੀ ਪਤਨੀ ਦੀ ਮੌਤ ਤੋਂ ਬਾਅਦ ਪਤੀ ਨੇ ਕੀਤੀ ਖੁਦਕੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.