ਹੈਦਰਾਬਾਦ: ਰੂਸ ਯੂਕਰੇਨ ਦੌਰਾਨ ਚਲ ਰਰੀ ਜੰਗ ਦੇ ਦੇਖਦਿਆਂ ਹੋਏ ਖਾਲਸਾ ਏਡ ਵੱਲੋਂ ਯੂਕਰੇਨ 24 ਘੰਟੇ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਖਾਲਸਾ ਏਡ ਵੱਲੋਂ ਟਵੀਟਰ ਕਰਕੇ ਦਿੱਤੀ ਗਈ ਹੈ। ਦੱਸ ਦਈਏ ਕਿ ਖਾਲਸਾ ਏਡ ਵੱਲੋਂ ਜੰਗ ਦੇ ਦੌਰਾਨ ਪਹਿਲਾ ਹੀ ਸੇਵਾ ਸ਼ੁਰੂ ਕੀਤੀ ਜਾ ਚੁੱਕੀ ਹੈ। ਇੱਕ ਵੀਡੀਓ ਪਹਿਲਾਂ ਵੀ ਕਾਫੀ ਵਾਇਰਲ ਹੋਈ ਸੀ।
-
Ukraine-Poland Border
— Khalsa Aid (@Khalsa_Aid) March 2, 2022 " class="align-text-top noRightClick twitterSection" data="
Our 24hour hot meals & drinks stall on the border continues to serve those escaping war in #Ukraine #UkraineRussiaWar #KhalsaAid pic.twitter.com/mREDnoA5z8
">Ukraine-Poland Border
— Khalsa Aid (@Khalsa_Aid) March 2, 2022
Our 24hour hot meals & drinks stall on the border continues to serve those escaping war in #Ukraine #UkraineRussiaWar #KhalsaAid pic.twitter.com/mREDnoA5z8Ukraine-Poland Border
— Khalsa Aid (@Khalsa_Aid) March 2, 2022
Our 24hour hot meals & drinks stall on the border continues to serve those escaping war in #Ukraine #UkraineRussiaWar #KhalsaAid pic.twitter.com/mREDnoA5z8
ਖਾਲਸਾ ਏਡ ਵੱਲੋਂ ਟਵੀਟ ਕੀਤਾ ਗਿਆ ਹੈ, ਯੂਕਰੇਨ-ਪੋਲੈਂਡ ਬਾਰਡਰ ਸਰਹੱਦ 'ਤੇ ਸਾਡਾ 24 ਘੰਟੇ ਗਰਮ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਸੇਵਾ ਯੂਕਰੇਨ ਵਿੱਚ ਜੰਗ ਬਚਣ ਵਾਲਿਆਂ ਲਈ ਜਾਰੀ ਹੈ। ਇਸ ਵੀਡੀਓ 'ਚ ਸਿੱਖ ਨੌਜਵਾਨ ਰੇਲਗੱਡੀ ਵਿੱਚ ਯੂਕਰੇਨ ਦੇ ਲੋਕਾਂ ਲਈ ਲੰਗਰ ਦੀ ਸੇਵਾ ਕਰਦੇ ਵਿਖ ਰਹੇ ਸਨ।
ਇਹ ਵੀ ਪੜ੍ਹੋ: ਯੂਕਰੇਨ 'ਚ ਫਸੇ ਵਿਦਿਆਰਥੀਆਂ ਲਈ ਅੱਗੇ ਆਏ ਅਦਾਕਾਰ ਸੋਨੂੰ ਸੂਦ
ਦੱਸ ਦਈਏ ਕਿ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਚੱਲ ਰਹੀ ਹੈ, ਜਿਸ ਕਾਰਨ ਯੂਕਰੇਨ ਦੇ ਲੋਕਾਂ ਨੂੰ ਬਹੁਤ ਸਮੱਸਿਆਂ ਆ ਰਹੀ ਹੈ। ਲੋਕਾਂ ਨੂੰ ਘਰ ਛੱਡ ਕੇ ਵੀ ਜਾਣਾ ਪੈ ਰਿਹਾ ਰਿਹਾ ਹੈ। ਇਸ ਦੌਰਾਨ ਖਾਲਸਾ ਏਡ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਪੂਰੇ ਸੰਸਾਰ ਵਿੱਚ ਹੋ ਰਹੀ ਹੈ।