ETV Bharat / bharat

Jr NTR ਨਾਲ ਅਮਿਤ ਸ਼ਾਹ ਦੀ ਮੁਲਾਕਾਤ

author img

By

Published : Aug 22, 2022, 8:25 AM IST

Updated : Aug 22, 2022, 9:47 AM IST

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਟਾਲੀਵੁੱਡ ਫਿਲਮ ਐਕਟਰ ਜੂਨੀਅਰ ਐਨਟੀਆਰ (Tollywood Actor Jr NTR) ਨਾਲ ਸ਼ਮਸ਼ਾਬਾਦ ਹਵਾਈ ਅੱਡੇ 'ਤੇ ਨੋਵਾਟੇਲ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਨੀਅਰ ਐਨਟੀਆਰ (Jr NTR meets Amit Shah) ਦਾ ਜ਼ਿਕਰ ਕੀਤਾ।

Jr NTR, Amit Shah, Jr NTR meets Amit Shah
Jr NTR ਨੇ ਹੈਦਰਾਬਾਦ ਵਿੱਚ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ

ਹੈਦਰਾਬਾਦ: ਟਾਲੀਵੁੱਡ ਫ਼ਿਲਮ ਅਦਾਕਾਰ ਜੂਨੀਅਰ ਐਨਟੀਆਰ ਨੇ ਕੱਲ੍ਹ ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਅਮਿਤ ਸ਼ਾਹ ਮੁਨੂਗੋਡੂ 'ਚ ਜਨ ਸਭਾ ਖਤਮ ਹੋਣ ਤੋਂ ਬਾਅਦ ਹੈਦਰਾਬਾਦ ਪਹੁੰਚੇ। ਫਿਰ ਉਹ ਸ਼ਮਸ਼ਾਬਾਦ ਹਵਾਈ ਅੱਡੇ 'ਤੇ ਨੋਵਾਟੇਲ ਪਹੁੰਚੇ, ਜਿੱਥੇ ਐਨਟੀਆਰ ਨੇ ਉਸ ਨਾਲ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੇ ਐੱਨ.ਟੀ.ਆਰ. ਨੂੰ ਅਮਿਤ ਸ਼ਾਹ (Jr NTR meets Amit Shah) ਤੱਕ ਪਹੁੰਚਾਇਆ।

ਅਮਿਤ ਸ਼ਾਹ ਨੇ ਐਨਟੀਆਰ ਨੂੰ ਗੁਲਦਸਤਾ ਭੇਟ ਕੀਤਾ। ਐਨਟੀਆਰ ਨੇ ਅਮਿਤ ਸ਼ਾਹ ਨੂੰ ਸ਼ਾਲ ਭੇਂਟ ਕਰਕੇ ਸਨਮਾਨਿਤ (Amit Shah in Hyderabad) ਕੀਤਾ। ਬਾਅਦ ਵਿਚ ਪਾਰਟੀ ਨੇਤਾ ਕਿਸ਼ਨ ਰੈਡੀ, ਤਰੁਣ ਚੁਗ ਅਤੇ ਬੰਦੀ ਸੰਜੇ ਨੇ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾਧਾ। ਪਾਰਟੀ ਸੂਤਰਾਂ ਮੁਤਾਬਕ ਅਮਿਤ ਸ਼ਾਹ ਨੇ ਜੂਨੀਅਰ (Tollywood Actor Jr NTR) ਨਾਲ ਮੁਲਾਕਾਤ ਦੌਰਾਨ ਸੀਨੀਅਰ ਐੱਨ.ਟੀ.ਆਰ. ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਸ ਨੇ ਐਨਟੀਆਰ ਦੀਆਂ ਫਿਲਮਾਂ ਵਿਸ਼ਵਾਮਿੱਤਰ ਅਤੇ ਦਾਨਵੀਰਸੁਰ ਕਰਨਾ ਦੇਖੀਆਂ ਹਨ।

  • Had a good interaction with a very talented actor and the gem of our Telugu cinema, Jr NTR in Hyderabad.

    అత్యంత ప్రతిభావంతుడైన నటుడు మరియు మన తెలుగు సినిమా తారక రత్నం అయిన జూనియర్ ఎన్టీఆర్‌తో ఈ రోజు హైదరాబాద్‌లో కలిసి మాట్లాడటం చాలా ఆనందంగా అనిపించింది.@tarak9999 pic.twitter.com/FyXuXCM0bZ

    — Amit Shah (@AmitShah) August 21, 2022 " class="align-text-top noRightClick twitterSection" data=" ">

ਜਦੋਂ ਐਨਟੀਆਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਚੰਗਾ ਕੰਮ ਕਰਨ ਲਈ ਅਧਿਕਾਰੀਆਂ ਦੀ ਤਾਰੀਫ਼ ਕੀਤੀ ਸੀ। ਅਮਿਤ ਸ਼ਾਹ ਨੇ ਟਵਿੱਟਰ 'ਤੇ ਜੂਨੀਅਰ ਐਨਟੀਆਰ ਨਾਲ ਆਪਣੀ ਮੁਲਾਕਾਤ ਦਾ ਖੁਲਾਸਾ ਕੀਤਾ। ਸ਼ਾਹ ਨੇ ਕਿਹਾ, ''ਅੱਜ ਹੈਦਰਾਬਾਦ 'ਚ ਜੂਨੀਅਰ ਐਨਟੀਆਰ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ। ਉਹ ਤੇਲਗੂ ਸਿਨੇਮਾ ਦਾ ਇੱਕ ਪ੍ਰਤਿਭਾਸ਼ਾਲੀ ਅਭਿਨੇਤਾ ਅਤੇ ਸਟਾਰ ਹੈ।"

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਨੂਗੋਡੇ 'ਚ ਆਯੋਜਿਤ ਇਕ ਜਨਸਭਾ 'ਚ ਤੇਲੰਗਾਨਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕੇ ਚੰਦਰਸ਼ੇਖਰ ਰਾਓ ਦੀ ਸਰਕਾਰ ਨੂੰ ਕਿਸਾਨ ਵਿਰੋਧੀ ਅਤੇ ਦਲਿਤ ਵਿਰੋਧੀ ਦੱਸਿਆ। ਸ਼ਾਹ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਤੋਂ ਝੋਨੇ ਦੇ ਇੱਕ-ਇੱਕ ਦਾਣੇ ਦੀ ਖਰੀਦ ਯਕੀਨੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ: ਪਟਨਾ ਵਿੱਚ CM ਨਿਤੀਸ਼ ਦੇ ਕਾਫਲੇ ਉੱਤੇ ਪਥਰਾਅ, 4 ਗੱਡੀਆਂ ਦੇ ਟੁੱਟੇ ਸ਼ੀਸ਼ੇ

etv play button

Last Updated : Aug 22, 2022, 9:47 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.