ETV Bharat / bharat

'ਅਫਗਾਨਿਸਤਾਨ 'ਚ ਵੱਖਰੇ ਏਜੰਡੇ ਦੇ ਨਾਲ ਕੰਮ ਕਰ ਰਹੀਆਂ ਤਾਕਤਾਂ'

ਅਫਗਾਨਿਸਤਾਨ ’ਤੇ ਐਸਸੀਓ ਵਿਦੇਸ਼ ਮੰਤਰੀਆਂ ਦੇ ਸੰਪਰਕ ਗਰੁੱਪ ਦੀ ਬੈਠਕ ਚ ਆਪਣੇ ਸੰਬੋਧਨ ਚ ਐਸ. ਜੈਸ਼ੰਕਰ ਨੇ ਇਹ ਸੁਨਿਸ਼ਚਿਤ ਕਰਨ ਦੀ ਲੋੜ ਤੇ ਵੀ ਜੋਰ ਦਿੱਤਾ ਕਿ ਕਾਬੁਲ ਦੇ ਗੁਆਂਢੀਆਂ ਨੂੰ ਅੱਤਵਾਦ,ਅਲਗਾਵਵਾਦ ਅਤੇ ਅਤਿਵਾਦ ਤੋਂ ਖਤਰਾ ਨਹੀਂ ਹੈ। ਅਫਗਾਨੀਸਤਾਨ ਦਾ ਭਵਿੱਕ ਉਸਦਾ ਅਤੀਤ ਨਹੀਂ ਹੋ ਸਕਦਾ।

'ਅਫਗਾਨਿਸਤਾਨ ਚ ਵੱਖ ਏਜੰਡੇ ਦੇ ਨਾਲ ਕੰਮ ਕਰ ਰਹੀਆਂ ਤਾਕਤਾਂ'

author img

By

Published : Jul 15, 2021, 11:02 AM IST

ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ ਜੈਸ਼ੰਕਰ (External Affairs Minister S Jaishankar) ਨੇ ਬੁੱਧਵਾਰ ਨੂੰ ਕਿਹਾ ਕਿ ਅਫਗਾਨੀਸਤਾਨ (Afghanistan) ਦਾ ਭਵਿੱਖ ਉਸਦਾ ਅਤੀਤ ਨਹੀਂ ਹੋ ਸਕਦਾ। ਦੁਨੀਆ ਹਿੰਸਾ ਅਤੇ ਬਲ ਦੁਆਰਾ ਸੱਤਾ ’ਤੇ ਕਬਜਾ ਕੀਤੇ ਜਾਣ ਦੇ ਖਿਲਾਫ ਹੈ ਅਤੇ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾਵੇਗਾ।

ਦੁਸ਼ਾਂਬੇ, ਤਾਜਿਕਿਸਤਾਨ (tajikistan) ਚ ਅਫਗਾਨਿਸਤਾਨ ਤੇ ਹੋ ਰਹੀ ਐਸਸੀਓ ਵਿਦੇਸ਼ ਮੰਤਰੀਆਂ ਦੇ ਸੰਪਰਕ ਗਰੁੱਪ ਦੀ ਬੈਠਕ (SCO Foreign Ministers Contact Group meeting) ਚ ਆਪਣੇ ਸੰਬੋਧਨ ਚ ਐਸ. ਜੈਸ਼ੰਕਰ ਨੇ ਇਹ ਸੁਨਿਸ਼ਚਿਤ ਕਰਨ ਦੀ ਲੋੜ ਤੇ ਵੀ ਜੋਰ ਦਿੱਤਾ ਗਿਆ ਕਿ ਕਾਬੁਲ ਦੇ ਗੁਆਂਢੀਆਂ ਨੂੰ ਅੱਤਵਾਦ, ਵੱਖਵਾਦ ਅਤੇ ਅਤਿਵਾਦ ਤੋਂ ਖਤਰਾ ਨਹੀਂ ਹੈ।

ਜੈਸ਼ੰਕਰ ਨੇ ਕਿਹਾ, ਚੁਣੌਤੀ ਇਨ੍ਹਾਂ ਮਾਨਤਵਾਵਾਂ ਤੇ ਗੰਭੀਰਤਾ ਤੋਂ ਅਤੇ ਇਮਾਨਦਾਰੀ ਤੋਂ ਕੰਮ ਕਰਨਾ ਹੈ। ਕਿਉਂਕਿ ਇੱਕ ਬਹੁਤ ਹੀ ਅਲਗ ਏਜੰਡੇ ਦੇ ਨਾਲ ਕੰਮ ਕਰਨ ਵਾਲੀ ਤਾਕਤਾਂ ਹੈ। ਦੁਨੀਆ ਹਿੰਸਾ ਅਤੇ ਬਲ ਦੁਆਰਾ ਸੱਤਾ ਦੀ ਜਬਤੀ ਦੇ ਖਿਲਾਫ ਹੈ। ਇਹ ਅਜਿਹੀਆਂ ਕਾਰਵਾਈਆਂ ਨੂੰ ਜਾਇਜ਼ ਨਹੀਂ ਠਹਿਰਾਏਗਾ।

ਉਨ੍ਹਾਂ ਨੇ ਨਾਗਰੀਕਾ ਅਤੇ ਸੂਬੇ ਦੇ ਪ੍ਰਤੀਨੀਧੀਆਂ ਦੇ ਖਿਲਾਫ ਹਿੰਸਾ ਅਤੇ ਅੱਤਵਾਦੀ ਹਮਲਾਂ ਨੂੰ ਰੋਕਣ ਲਈ ਵੀ ਆਖਿਆ ਹੈ। ਅਤੇ ਰਾਜਨੀਤੀਕ ਗੱਲਬਾਤ ਦੇ ਜਰੀਏ ਤੋਂ ਵੀ ਜਾਤੀ ਗਰੁੱਪਾਂ ਦੇ ਹਿੱਤਾਂ ਦਾ ਸਨਮਾਨ ਕਰਕੇ ਸੰਘਰਸ਼ ਨੂੰ ਨਿਪਟਾਉਣ ਦੇ ਲਈ ਕਿਹਾ ਹੈ।

ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਦੁਨੀਆ ਖੇਤਰ ਅਤੇ ਅਫਗਾਨ ਲੋਕ ਸਾਰੇ ਇੱਕ ਅਜ਼ਾਦ, ਨਿਰਪੱਖ, ਏਕਤਾ, ਸ਼ਾਂਤੀਪੂਰਵਕ, ਲੋਕਤੰਤਰੀ ਅਤੇ ਖੁਸ਼ਹਾਲ ਦੇਸ਼ ਚਾਹੁੰਦਾ ਹਨ।

ਉਨ੍ਹਾਂ ਨੇ ਟਵੀਟ ਕੀਤਾ, ਗੰਭੀਰਤਾ ਤੋਂ ਸ਼ਾਂਤੀ ਵਾਰਤਾ ਹੀ ਇੱਕਮਾਤਰ ਉੱਤਰ ਹੈ। ਇੱਕ ਸਵੀਕਾਰਯੋਗ ਸਮਝੌਤਾ ਜੋ ਦੋਹਾ ਪ੍ਰਕਿਰਿਆ , ਮਾਸਕੋ ਡਰਾਫਟ ਅਤੇ ਇਸਤਾਂਬੁਲ ਪ੍ਰਕਿਰਿਆ ਨੂੰ ਦਰਸਾਉਂਦਾ ਹੈ, ਅਫਗਾਨਿਸਤਾਨ ਦਾ ਭਵਿੱਖ ਇਸਦਾ ਅਤੀਤ ਨਹੀਂ ਹੋ ਸਕਦਾ।

ਜੈਸ਼ੰਕਰ ਨੇ ਕਿਹਾ ਇੱਕ ਪੂਰੀ ਨਵੀਂ ਪੀੜੀ ਦੀ ਵੱਖ-ਵੱਖ ਉਮੀਦਾਂ ਹੁੰਦੀ ਹੈ। ਸਾਨੂੰ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ।

ਦੋਹਾ ਪ੍ਰਕਿਰਿਆ, ਮਾਸਕੋ ਡਰਾਫਟ ਅਤੇ ਇਸਤਾਂਬੁਲ ਪ੍ਰਕਿਰਿਆ ਅਫਗਾਨਿਸਤਾਨ ਚ ਸੰਘਰਸ਼ ਨੂੰ ਹੱਲ ਕਰਨ ਦੇ ਲਈ ਗੱਲਬਾਤ ਦੇ ਲਈ ਵੱਖ ਵੱਖ ਰੂਪਰੇਖਾ ਹੈ।

ਐਸਸੀਓ ਵਿਦੇਸ਼ ਮੰਤਰੀਆਂ ਦੀ ਪਰਿਸ਼ਦ ਦੀ ਬੈਠਕ ਚ ਹਿੱਸਾ ਲੈਣ ਦੇ ਲਈ ਵਿਦੇਸ਼ ਮੰਤਰੀ ਸਿਰੋਜ਼ਿਦਿਨ ਮੁਹਿਰਦੀਨ ਦੇ ਸੱਦੇ ਤੇ ਜੈਸ਼ੰਕਰ, ਤਾਜਿਕਿਸਤਾਨ ਦੇ ਦੋ ਦਿਨੀ ਦੌਰੇ ’ਤੇ ਹੈ। ਬੈਠਕ ਚ ਸੰਗਠਨ ਦੀ ਉਪਲਬੱਧੀਆਂ ਤੇ ਚਰਚਾ ਕੀਤੀ ਗਈ। ਕਿਉਂਕਿ ਇਹ ਇਸ ਸਾਲ ਆਪਣੇ ਗਠਨ ਦੀ 20ਵੀਂ ਵਰ੍ਹੇਗੰਢ ਮਨਾ ਰਿਹਾ ਹੈ।

ਇਹ 16-17 ਸੰਤਬਰ 2021 ਨੂੰ ਦੁਸ਼ਾਂਬੇ ਚ ਆਉਣ ਵਾਲੀ ਐਸਸੀਓ ਕਾਉਂਸਿਲ ਆਫ ਸਟੇਟਸ ਆਫ ਸਟੇਟਸ ਦੀ ਤਿਆਰੀ ਦਾ ਆਕਲੰਨ ਕਰੇਗਾ ਅਤੇ ਮੌਜੂਦਾ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ : ਅਮਰੀਕਾ ਦੇ 36 ਸੂਬਿਆਂ ਨੇ ਗੂਗਲ ਦੇ ਖਿਲਾਫ਼ ਕੀਤਾ ਮੁਕੱਦਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.