ETV Bharat / bharat

ਯੂਕਰੇਨ 'ਚ ਜ਼ਖਮੀ ਹਰਜੋਤ ਸਿੰਘ ਨੂੰ ਹਸਪਤਾਲ ਤੋਂ ਮਿਲੀ ਛੁੱਟੀ - ਭਾਰਤੀ ਵਿਦਿਆਰਥੀ ਹਰਜੋਤ ਸਿੰਘ

ਯੂਕਰੇਨ ਵਿੱਚ ਜ਼ਖਮੀ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੂੰ ਦਿੱਲੀ ਦੇ ਆਰਮੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਯੂਕਰੇਨ 'ਚ ਜ਼ਖਮੀ ਹਰਜੋਤ ਸਿੰਘ ਨੂੰ ਹਸਪਤਾਲ ਤੋਂ ਮਿਲੀ ਛੁੱਟੀ

author img

By

Published : Mar 29, 2022, 6:52 PM IST

ਹੈਦਰਾਬਾਦ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 33 ਦਿਨ ਬੀਤ ਚੁੱਕੇ ਹਨ, ਅੱਜ ਜੰਗ ਦਾ 34ਵਾਂ ਦਿਨ ਹੈ। ਰੂਸ ਅਤੇ ਯੂਕਰੇਨ ਦੇ ਵਾਰਤਾਕਾਰ ਇਸਤਾਂਬੁਲ ਵਿੱਚ ਅੱਜ ਤੋਂ ਸ਼ੁਰੂ ਹੋ ਰਹੀ ਦੋ ਦਿਨੀਂ ਆਹਮੋ-ਸਾਹਮਣੇ ਗੱਲਬਾਤ ਵਿੱਚ ਹਿੱਸਾ ਲੈਣਗੇ। ਦੂਜੇ ਪਾਸੇ ਨਾਟੋ ਨੂੰ ਮਜ਼ਬੂਤ ​​ਕਰਨ ਦੇ ਮਕਸਦ ਨਾਲ ਅਮਰੀਕਾ ਨੇ ਜਲ ਸੈਨਾ ਦੇ ਛੇ ਜਹਾਜ਼ ਤਾਇਨਾਤ ਕੀਤੇ ਹਨ।

  • "Firstly my son will try to recover and after that, he'll think about what is to be done. No country is good or bad, it is a fight between two egos and not a fight between countries. If he gets a chance again, he'll definitely go to Ukraine for studies: Kesar Singh, father pic.twitter.com/ACQ7jIijhJ

    — ANI (@ANI) March 29, 2022 " class="align-text-top noRightClick twitterSection" data=" ">

ਯੂਕਰੇਨ ਵਿੱਚ ਜ਼ਖਮੀ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੂੰ ਦਿੱਲੀ ਦੇ ਆਰਮੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। "ਉਸਨੇ ਕਿਹਾ ਕਿ ਡਾਕਟਰ ਨੇ ਦੱਸਿਆ ਹੈ ਕਿ ਮੇਰੇ ਹੱਥਾਂ ਅਤੇ ਪੈਰਾਂ ਦਾ ਲਗਭਗ 1 ਸਾਲ ਤੱਕ ਇਲਾਜ ਕੀਤਾ ਜਾਵੇਗਾ। ਮੇਰੀ ਆਰਥਿਕ ਹਾਲਤ ਠੀਕ ਨਹੀਂ ਹੈ ਮੇਰੇ ਪਿਤਾ ਸੇਵਾਮੁਕਤ ਹੋ ਗਏ ਹਨ। ਮੈਂ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਅੱਗੇ ਇਲਾਜ ਲਈ ਮੇਰੀ ਮਦਦ ਕਰੇ।

ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ "ਪਹਿਲਾਂ ਮੇਰਾ ਬੇਟਾ ਠੀਕ ਹੋਣ ਦੀ ਕੋਸ਼ਿਸ਼ ਕਰੇਗਾ ਅਤੇ ਉਸ ਤੋਂ ਬਾਅਦ, ਉਹ ਸੋਚੇਗਾ ਕਿ ਕੀ ਕਰਨਾ ਹੈ। ਕੋਈ ਵੀ ਦੇਸ਼ ਚੰਗਾ ਜਾਂ ਮਾੜਾ ਨਹੀਂ ਹੁੰਦਾ। ਇਹ ਦੋ ਹਉਮੈ ਦੀ ਲੜਾਈ ਹੁੰਦੀ ਹੈ ਨਾ ਕਿ ਦੇਸ਼ਾਂ ਦੀ ਲੜਾਈ ਹੁੰਦੀ ਹੈ। ਜੇਕਰ ਉਸ ਨੂੰ ਦੁਬਾਰਾ ਮੌਕਾ ਮਿਲਿਆ। ਉਹ ਪੜ੍ਹਾਈ ਲਈ ਜ਼ਰੂਰ ਯੂਕਰੇਨ ਜਾਵੇਗਾ।

  • Indian student Harjot Singh, injured in Ukraine was discharged from Army hospital in Delhi

    "The doctor said that my hands and feet will be treated for about 1 year. My financial condition is not good, my father has retired. I want GoI to help me with further treatment," he said pic.twitter.com/JwRVYaohHj

ਜਿਕਰਯੋਗ ਹੈ ਕਿ ਪਿਛਲੇ ਦਿਨ ਹੀ ਕੀਵ ਵਿੱਚ ਗੋਲੀ ਲੱਗਣ ਕਾਰਨ ਜਖ਼ਮੀ ਹੋਣ ਵਾਲੇ ਹਰਜੋਤ ਸਿੰਘ ਨੂੰ ਭਾਰਤੀ ਹਵਾਈ ਸੈਨਾ ਦੇ ਇੱਕ ਵਿਸ਼ੇਸ਼ ਜਹਾਜ਼ ਵਿੱਚ ਲਿਆਂਦਾ ਗਿਆ ਸੀ। ਜੋ ਉਨ੍ਹਾਂ ਨੂੰ ਅਤੇ ਹੋਰ ਭਾਰਤੀਆਂ ਨੂੰ ਪੋਲੈਂਡ ਤੋਂ ਭਾਰਤ ਵਾਪਸ ਲੈ ਕੇ ਆਇਆ ਸੀ। ਜਾਣਕਾਰੀ ਅਨੁਸਾਰ ਹਰਜੋਤ ਸਿੰਘ ਦਾ ਪਾਸਪੋਰਟ ਵੀ ਗੁੰਮ ਹੋ ਗਿਆ ਸੀ ਪਰ ਭਾਰਤੀ ਦੂਤਾਵਾਸ ਅਤੇ ਵੀਕੇ ਸਿੰਘ ਦੀ ਮਦਦ ਨਾਲ ਉਸ ਦਾ ਐਮਰਜੈਂਸੀ ਸਰਟੀਫਿਕੇਟ ਜਾਰੀ ਕਰ ਭਾਰਤ ਲਿਆਦਾ ਗਿਆ ਸੀ।

ਇਹ ਵੀ ਪੜ੍ਹੋ :- ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਇਸ ਹਫਤੇ ਭਾਰਤ ਦਾ ਦੌਰਾ ਕਰਨਗੇ

ETV Bharat Logo

Copyright © 2025 Ushodaya Enterprises Pvt. Ltd., All Rights Reserved.