ETV Bharat / bharat

ਪਹਾੜਾਂ 'ਤੇ ਬਰਫ਼ਬਾਰੀ ਹੋਣ ਨਾਲ ਵਧੀ ਠੰਢ, ਓਰੇਂਜ ਅਲਰਟ ਜਾਰੀ - snowfall in the mountains

ਉੱਤਰ-ਭਾਰਤ ਵਿੱਚ ਬੀਤੇ ਕਈ ਦਿਨਾਂ ਤੋਂ ਅੱਤ ਦੀ ਠੰਢ ਪੈ ਰਹੀ ਹੈ। ਪਹਾੜਾਂ 'ਤੇ ਬਰਫ਼ਬਾਰੀ ਹੋ ਰਹੀ ਹੈ ਜਿਸ ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧ ਰਹੀ ਹੈ। ਦਿੱਲੀ-ਐਨਸੀਆਰ ਵਿੱਚ ਮੰਗਲਵਾਰ ਤੋਂ ਵੀਰਵਾਰ ਤੱਕ ਸ਼ੀਤ ਲਹਿਰ ਚੱਲਣ ਨਾਲ ਠੰਢ ਰਹੇਗੀ।

ਫ਼ੋਟੋ
ਫ਼ੋਟੋ
author img

By

Published : Dec 29, 2020, 6:50 AM IST

ਨਵੀਂ ਦਿੱਲੀ: ਉੱਤਰ-ਭਾਰਤ ਵਿੱਚ ਬੀਤੇ ਕਈ ਦਿਨਾਂ ਤੋਂ ਅੱਤ ਦੀ ਠੰਢ ਪੈ ਰਹੀ ਹੈ। ਪਹਾੜਾਂ 'ਤੇ ਬਰਫ਼ਬਾਰੀ ਹੋ ਰਹੀ ਹੈ ਜਿਸ ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧ ਰਹੀ ਹੈ। ਦਿੱਲੀ-ਐਨਸੀਆਰ ਵਿੱਚ ਮੰਗਲਵਾਰ ਤੋਂ ਵੀਰਵਾਰ ਤੱਕ ਸ਼ੀਤ ਲਹਿਰ ਚੱਲਣ ਨਾਲ ਠੰਢ ਰਹੇਗੀ।

ਓਰੇਂਜ ਅਲਰਟ ਜਾਰੀ

ਮੋਸਮ ਵਿਭਾਗ ਨੇ ਦਿੱਲੀ, ਪੰਜਾਬ, ਹਰਿਆਣਾ, ਉਤਰਾਖੰਡ, ਚੰਡੀਗੜ੍ਹ ਦੇ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਨਾ ਸਿਰਫ਼ ਵੱਧ ਤੋਂ ਵੱਧ ਤਾਪਮਾਨ ਡਿੱਗੇਗਾ ਸਗੋਂ ਘੱਟੋਂ ਘੱਟ ਪਾਰਾ ਵੀ ਤਿੰਨ ਡਿਗਰੀ ਤੱਕ ਪਹੁੰਚਣ ਦਾ ਖ਼ਦਸ਼ਾ ਹੈ। ਇਸ ਦੇ ਨਾਲ ਹੀ ਕੋਹਰਾ ਵੀ ਪਰੇਸ਼ਾਨ ਕਰ ਸਕਦਾ ਹੈ।

31 ਦਸਬੰਰ ਨੂੰ ਸਭ ਤੋਂ ਵੱਧ ਠੰਢ

ਮੋਸਮ ਵਿਭਾਗ ਮੁਤਾਬਕ 31 ਦਸਬੰਰ ਨੂੰ ਸਭ ਤੋਂ ਵੱਧ ਠੰਢ ਰਹੇਗੀ। ਪੱਛਮੀ ਪਰੇਸ਼ਾਨੀ ਦੇ ਬਾਅਦ ਹੁਣ ਬਰਫੀਲੀ ਹਵਾਵਾਂ ਨੇ ਦਿੱਲੀ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। 3 ਜਨਵਰੀ ਤੋਂ ਤਾਪਮਾਨ ਵਿੱਚ ਥੋੜਾ ਜਿਹਾ ਵਾਧਾ ਹੋਵੇਗਾ ਉਸ ਤੋਂ ਬਾਅਦ ਇੱਕ ਵਾਰ ਫਿਰ ਠੰਢ ਪਰੇਸ਼ਾਨ ਕਰ ਸਕਦੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੱਧ ਤੋਂ ਵੱਧ ਤਾਪਮਾਨ 20.9 ਡਿਗਰੀ ਸੈਲਸੀਅਸ ਤੇ ਘੱਟੋਂ-ਘੱਟ ਤਾਪਮਾਨ ਸਧਾਰਨ ਤੋਂ ਇੱਕ ਡਿਗਰੀ ਘੱਟ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.