ETV Bharat / bharat

ਜਨਮ ਦਿਨ ਮੁਬਾਰਕ The Great Khali

ਦ ਗਰੇਟ ਖਲੀ ਦਾ ਜਨਮ 27 ਅਗਸਤ 1972 ਵਿਚ ਹਿਮਾਚਲ ਪ੍ਰਦੇਸ਼ (Himachal Pradesh) ਵਿਚ ਹੋਇਆ ਹੈ। ਦ ਗਰੇਟ ਖਲੀ ਦਾ ਪੂਰਾ ਨਾਂਅ ਦਲੀਪ ਸਿੰਘ ਰਾਣਾ ਹੈ। ਦਲੀਪ ਸਿੰਘ ਰਾਣਾ WWE ਦਾ ਪਹਿਲਵਾਨ ਅਤੇ ਇਕ ਅਦਾਕਾਰ ਵੀ ਹੈ।

author img

By

Published : Aug 27, 2021, 7:09 AM IST

ਜਨਮ ਦਿਨ ਮੁਬਾਰਕ ਦ ਗਰੇਟ ਖਲੀ
ਜਨਮ ਦਿਨ ਮੁਬਾਰਕ ਦ ਗਰੇਟ ਖਲੀ

ਚੰਡੀਗੜ੍ਹ: ਦ ਗਰੇਟ ਖਲੀ ਦਾ ਜਨਮ 27 ਅਗਸਤ 1972 ਵਿਚ ਹਿਮਾਚਲ ਪ੍ਰਦੇਸ਼ (Himachal Pradesh) ਵਿਚ ਹੋਇਆ ਹੈ। ਦ ਗਰੇਟ ਖਲੀ ਦਾ ਪੂਰਾ ਨਾਂਅ ਦਲੀਪ ਸਿੰਘ ਰਾਣਾ ਹੈ। ਦਲੀਪ ਸਿੰਘ ਰਾਣਾ WWE ਦਾ ਪਹਿਲਵਾਨ ਅਤੇ ਇਕ ਅਦਾਕਾਰ ਵੀ ਹੈ।ਗਰੇਟ ਖਲੀ ਪੰਜਾਬ ਪੁਲਿਸ ਦਾ ਅਧਿਕਾਰੀ ਸੀ। ਦਲੀਪ ਸਿੰਘ ਦੀ ਲੰਬਾਈ 216 ਮੀਟਰ ਅਤੇ 190 ਕਿਲੋ ਭਾਰ ਹੈ।

ਜਨਮ ਦਿਨ ਮੁਬਾਰਕ ਦ ਗਰੇਟ ਖਲੀ
ਜਨਮ ਦਿਨ ਮੁਬਾਰਕ ਦ ਗਰੇਟ ਖਲੀ

ਦ ਗਰੇਟ ਖਲੀ ਨੇ ਕੁਸ਼ਤੀ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਖਲੀ ਨੇ WWE ਵਿਚ ਕਈ ਮੁਕਾਬਲੇ ਜਿੱਤੇ ਹਨ। ਉਨ੍ਹਾਂ ਨੇ ਪਹਿਲਵਾਨੀ ਵਿਚ ਆਪਣਾ ਨਾਮ ਕਮਾਇਆ ਹੈ।ਇਨ੍ਹਾਂ ਨੇ ਪਹਿਲਾ ਮੈਚ 7 ਅਕਤੂਬਰ 2000 ਵਿਚ ਖੇਡਿਆ ਸੀ।

ਜਨਮ ਦਿਨ ਮੁਬਾਰਕ ਦ ਗਰੇਟ ਖਲੀ
ਜਨਮ ਦਿਨ ਮੁਬਾਰਕ ਦ ਗਰੇਟ ਖਲੀ

ਦ ਗਰੇਟ ਖਲੀ ਨੇ ਪਹਿਲਵਾਨੀ ਦੇ ਨਾਲ ਨਾਲ ਚਾਰ ਹਾਲੀਵੁੱਡ ਫਿਲਮਾਂ ਅਤੇ ਦੋ ਬਾਲੀਵੁੱਡ ਫਿਲਮਾਂ ਕੀਤੀਆ ਹਨ।ਉਨ੍ਹਾਂ ਨੇ ਟੈਲੀਵਿਜ਼ਨ ਦੇ ਕਈ ਸ਼ੋਅ ਵਿਚ ਵਿਖਾਈ ਦਿੱਤੇ।

ਇਹ ਵੀ ਪੜੋ:ਜਨਮ ਦਿਨ ਮੁਬਾਰਕ ‘ਬਿਊਟੀ ਕੁਇਨ’ ਨੇਹਾ ਧੂਪੀਆ

ETV Bharat Logo

Copyright © 2024 Ushodaya Enterprises Pvt. Ltd., All Rights Reserved.