ETV Bharat / bharat

ਗਾਜ਼ੀਆਬਾਦ:ਇੱਕ ਔਰਤ ਨੇ ਦਿੱਤਾ ਚਾਰ ਬੱਚਿਆਂ ਨੂੰ ਇੱਕਠੇ ਜਨਮ - ਡਾ. ਸ਼ਸ਼ੀ ਅਰੋੜਾਂ

ਗਾਜ਼ੀਆਬਾਦ ਵਿੱਚ ਇੱਕ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ, ਜਿਸ ਨਾਲ ਪਰਿਵਾਰਕ ਮੈਂਬਰ ਅਤੇ ਹਸਪਤਾਲ ਨਾਲ ਜੁੜੇ ਹਰ ਵਿਅਕਤੀ ਖੁਸ਼ ਹਨ

ਗਾਜ਼ੀਆਬਾਦ ਇੱਕ ਔਰਤ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ

author img

By

Published : Jul 12, 2021, 7:13 PM IST

ਗਾਜ਼ੀਆਬਾਦ: ਗਾਜ਼ੀਆਬਾਦ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ। ਜਿਸ ਔਰਤ ਦਾ ਨਾਂ ਯਸ਼ੋਦਾ ਹੈ, ਯਸ਼ੋਦਾ ਦੇ ਸੀਨੀਅਰ ਡਾਕਟਰ ਡਾ. ਸ਼ਸ਼ੀ ਅਰੋੜਾਂ ਦੀ ਨਿਗਰਾਨੀ ਹੇਠ ਇਲਾਜ਼ ਚੱਲ ਰਿਹਾ ਸੀ। ਸੋਮਵਾਰ ਨੂੰ ਔਰਤ ਨੇ ਤਿੰਨ ਮੁੰਡਿਆਂ ਅਤੇ ਇਕ ਲੜਕੀ ਨੂੰ ਜਨਮ ਦਿੱਤਾ। ਇਹ ਘਟਨਾ ਬਹੁਤ ਹੀ ਦੁਰਲੱਭ ਮੰਨੀ ਜਾਂ ਰਹੀ ਹੈ, ਜਿਸ ਨਾਲ ਪਰਿਵਾਰਕ ਮੈਂਬਰ ਅਤੇ ਹਸਪਤਾਲ ਨਾਲ ਜੁੜੇ ਹਰ ਵਿਅਕਤੀ ਖੁਸ਼ ਹਨ।

ਇਹ ਵੀ ਪੜ੍ਹੋ:-ਮੁਰਥਲ ਦੇ ਮਸ਼ਹੂਰ ਢਾਬਿਆਂ 'ਤੇ Sex Racket ਦਾ ਪਰਦਾਫਾਸ਼, 24 ਵਿਦੇਸ਼ੀ ਲੜਕੀਆਂ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.