ETV Bharat / bharat

ਦੇਸ਼ 'ਚ ਗਣੇਸ਼ ਚਤੁਰਥੀ ਨਾਲ ਸ਼ੁਰੂ ਹੋਇਆ ਗਣੇਸ਼ ਉਤਸਵ

ਅੱਜ ਜਲੰਧਰ ਵਿੱਚ ਗਣਪਤੀ ਨੂੰ ਆਪਣੇ ਘਰ ਲਿਆ ਕੇ ਲੋਕਾਂ ਨੇ ਢੋਲ ਵਾਜਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਲੋਕ ਬੇਹੱਦ ਖੁਸ਼ ਨਜ਼ਰ ਆਏ। ਇਸ ਮੌਕੇ ਭਗਤਾਂ ਨੇ ਕਿਹਾ ਕਿ ਕੋਰੋਨਾ ਦੇ ਚਲਦੇ ਪਿਛਲੇ ਦੋ ਸਾਲ ਤੋਂ ਉਹ ਸ੍ਰੀ ਗਣੇਸ਼ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਦਾ ਪੂਜਨ ਨਹੀਂ ਕਰ ਪਾਏ ਸੀ।

author img

By

Published : Sep 10, 2021, 8:52 PM IST

ਜਲੰਧਰ: ਪੂਰੇ ਦੇਸ਼ ਵਿੱਚ ਅੱਜ ਗਣੇਸ਼ ਚਤੁਰਥੀ(Ganesh Chaturthi) ਨਾਲ ਗਣੇਸ਼ ਉਤਸਵ ਦਾ ਆਰੰਭ ਹੋ ਗਿਆ। ਅੱਜ ਜਿਥੇ ਪੂਰੇ ਦੇਸ਼ ਵਿੱਚ ਭਗਤਾਂ ਨੇ ਆਪਣੇ ਘਰਾਂ ਵਿੱਚ ਗਣੇਸ਼ ਭਗਵਾਨ ਦੀ ਮੂਰਤੀ ਸਥਾਪਤ ਕੀਤੀ। ਉੱਧਰ ਇਸ ਮੌਕੇ ਆਪਣੇ ਘਰਾਂ ਵਿੱਚ ਉਨ੍ਹਾਂ ਦਾ ਭਰਪੂਰ ਸੁਆਗਤ ਢੋਲ ਵਾਜਿਆਂ ਨਾਲ ਕੀਤਾ। ਜਲੰਧਰ(Jalandhar) ਵਿੱਚ ਵੀ ਅੱਜ ਭਗਤਾਂ ਨੇ ਗਣਪਤੀ ਨੂੰ ਆਪਣੇ ਘਰ ਹਰੇਕ ਨੇ ਭਗਵਾਨ ਨੂੰ ਲਿਆਂਦਾ। ਜਦੋਂ ਪੁੱਜੇ ਅਤੇ ਉਨ੍ਹਾਂ ਦੀ ਮੂਰਤੀ ਨੂੰ ਆਪਣੇ ਘਰ ਵਿੱਚ ਸਥਾਪਿਤ ਕੀਤਾ।

ਜ਼ਿਕਰਯੋਗ ਹੈ ਕਿ ਗਣੇਸ਼ ਭਗਵਾਨ ਨੂੰ ਹਿੰਦੂ ਧਰਮ ਵਿੱਚ ਜਿੱਥੇ ਵੱਖ ਵੱਖ ਨਾਮਾਂ ਤੋਂ ਜਾਣਿਆ ਜਾਂਦਾ ਹੈ। ਉੱਥੇ ਹਰ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਗਣਪਤੀ ਪੂਜਾ ਹੁੰਦੀ ਹੈ, ਤਾਂ ਕੀ ਉਸ ਕੰਮ ਵਿੱਚ ਖ਼ੂਬ ਵੱਧਣ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਘਨਹਰਤਾ ਵੀ ਕਿਹਾ ਜਾਂਦਾ ਹੈ।

ਦੇਸ਼ 'ਚ ਗਣੇਸ਼ ਚਤੁਰਥੀ ਨਾਲ ਸ਼ੁਰੂ ਹੋਇਆ ਗਣੇਸ਼ ਉਤਸਵ

ਅੱਜ ਜਲੰਧਰ ਵਿੱਚ ਗਣਪਤੀ ਨੂੰ ਆਪਣੇ ਘਰ ਲਿਆ ਕੇ ਲੋਕਾਂ ਨੇ ਢੋਲ ਵਾਜਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਲੋਕ ਬੇਹੱਦ ਖੁਸ਼ ਨਜ਼ਰ ਆਏ। ਇਸ ਮੌਕੇ ਭਗਤਾਂ ਨੇ ਕਿਹਾ ਕਿ ਕੋਰੋਨਾ ਦੇ ਚਲਦੇ ਪਿਛਲੇ ਦੋ ਸਾਲ ਤੋਂ ਉਹ ਸ੍ਰੀ ਗਣੇਸ਼ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਦਾ ਪੂਜਨ ਨਹੀਂ ਕਰ ਪਾਏ ਸੀ।

ਹੁਣ ਉਹ ਬੇਹੱਦ ਖੁਸ਼ ਨੇ ਕਿ ਗਣਪਤੀ ਇੱਕ ਵਾਰ ਫੇਰ ਉਨ੍ਹਾਂ ਦੇ ਘਰ ਆਏ ਨੇ। ਉਨ੍ਹਾਂ ਕਿਹਾ ਕਿ ਹੁਣ ਗਣਪਤੀ ਇੱਕ ਹਫ਼ਤਾ ਉਨ੍ਹਾਂ ਦੇ ਘਰ ਰਹਿਣਗੇ ਅਤੇ ਇਸ ਉਤਸਵ ਨੂੰ ਉਹ ਬੜੀ ਧੂਮਧਾਮ ਨਾਲ ਮਨਾਉਣਗੇ। ਇਸ ਮੌਕੇ ਭਗਤਾਂ ਨੇ ਲੋਕ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ ਅਤੇ ਅਰਦਾਸ ਕੀਤੀ ਕਿ ਆਉਣ ਵਾਲੇ ਸਮੇਂ ਹੁਣ ਕਦੀ ਏਦਾਂ ਦੇ ਦਿਨ ਨਹੀਂ ਦੇਖਣੇ ਪੈਣਗੇ। ਜੋ ਕਰੋਨਾ ਦੇ ਚਲਦੇ ਪਿਛਲੇ ਇਕ ਡੇਢ ਸਾਲ ਤੋਂ ਦੇਖਣੇ ਪਏ ਹਨ।

ਉਧਰ ਦੂਸਰੇ ਪਾਸੇ ਗਣੇਸ਼ ਚਤੁਰਥੀ ਤੇ ਸੜਕ ਦੇ ਕਿਨਾਰੇ ਗਣਪਤੀ ਦੀਆਂ ਮੂਰਤੀਆਂ ਬਣਾ ਕੇ ਵੇਚਣ ਵਾਲੇ ਲੋਕ ਅਜੇ ਵੀ ਉਨ੍ਹਾਂ ਦੀ ਮੂਰਤੀਆਂ ਲਗਾਤਾਰ ਤਿਆਰ ਕਰ ਰਹੇ ਹਨ।

ਇਹ ਵੀ ਪੜ੍ਹੋਂ:ਇੱਕ ਹੀ ਲੜਕੇ ਨਾਲ ਕਰਵਾਉਣਾ ਚਾਹੁੰਦੀਆਂ ਸੀ ਦੋ ਕੁੜੀਆਂ ਵਿਆਹ, ਫਿਰ ਉਛਾਲਿਆ ਸਿੱਕਾ

ETV Bharat Logo

Copyright © 2024 Ushodaya Enterprises Pvt. Ltd., All Rights Reserved.