ETV Bharat / bharat

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਰੋਨਾ ਪੌਜ਼ਟਿਵ, AIIMS 'ਚ ਭਰਤੀ

author img

By

Published : Apr 19, 2021, 6:49 PM IST

ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ. ਉਨਾਂ ਦੀ ਰਿਪੋਰਟ ਕੋਰੋਨਾ ਪੌਜਟਿਵ ਆਈ ਹੈ। ਏਮਜ਼ ਹਸਪਤਾਲ ਦੇ ਡਾਕਟਰ ਫਿਲਹਾਲ ਉਨਾਂ ਦਾ ਇਲਾਜ਼ ਕਰ ਰਹੇ ਨੇ। ਸੋਮਵਾਰ ਨੂੰ ਉਨਾਂ ਦੀ ਤਬੀਅਤ ਖਰਾਬ ਹੋਣ ਕਾਰਨ ਏਮਜ਼ ਹਸਪਤਾਲ ਭਰਤੀ ਕਰਨਾ ਪਿਆ, ਸੀਨੀਅਰ ਡਾਕਟਰਾਂ ਦੀ ਨਿਗਰਾਨੀ ਚ ਫਿਲਹਾਲ ਉਨਾਂ ਦਾ ਇਲਾਜ਼ ਚੱਲ ਰਿਹਾ ਹੈ।

ex pm_manmohan singh_admitted_in aiims_7201351

ETV Bharat Logo

Copyright © 2024 Ushodaya Enterprises Pvt. Ltd., All Rights Reserved.