ਮੁੰਬਈ— ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ 'ਚ (Nanded district lake accident) ਐਤਵਾਰ ਨੂੰ ਇਕ ਝੀਲ 'ਚ ਡੁੱਬਣ ਨਾਲ 5 ਲੋਕਾਂ ਦੀ ਮੌਤ (five people drowned in the lake) ਹੋ ਗਈ। ਇਹ ਪੰਜੇ ਵਿਅਕਤੀ ਇੱਕੋ ਪਰਿਵਾਰ ਨਾਲ ਸਬੰਧਿਤ ਸਨ। ਇਹ ਘਟਨਾ ਇੱਥੇ ਕੰਧਾਰ ਦੀ ਜਗਤੁੰਗ ਝੀਲ Gatung Lake of Kandahar ਵਿੱਚ ਵਾਪਰੀ, ਦੱਸਿਆ ਜਾ ਰਿਹਾ ਹੈ ਕਿ ਪੰਜਾਂ ਵਿੱਚੋਂ ਦੋ ਉਸ ਦੇ ਭਰਾ ਅਤੇ ਤਿੰਨ ਚਚੇਰੇ ਭਰਾ ਸਨ।
ਜਾਣਕਾਰੀ ਮੁਤਾਬਿਕ ਨਾਂਦੇੜ ਸ਼ਹਿਰ ਦੇ ਖੁਦਾਬਾਈ ਨਗਰ ਦੇ ਰਹਿਣ ਵਾਲੇ ਦੋ ਪਰਿਵਾਰ ਕੰਧਾਰ ਸਥਿਤ ਦਰਗਾਹ 'ਤੇ ਦਰਸ਼ਨ ਕਰਨ ਆਏ ਸਨ। ਇਸ ਤੋਂ ਬਾਅਦ ਪਰਿਵਾਰ ਦੇ ਪੰਜ ਮੈਂਬਰ ਝੀਲ Gatung Lake of Kandahar 'ਚ ਇਸ਼ਨਾਨ ਕਰਨ ਲਈ ਉਤਰੇ।
ਪਰ ਅਚਾਨਕ ਝੀਲ Gatung Lake of Kandahar ਦੇ ਪਾਣੀ ਦਾ ਪੱਧਰ ਵੱਧ ਗਿਆ ਅਤੇ ਉਹ ਤੈਰ ਨਹੀਂ ਸਕੇ। ਇਸ ਕਾਰਨ ਪੰਜ ਭਰਾ ਡੁੱਬ (Nanded district lake accident) ਗਏ। ਸਥਾਨਕ ਲੋਕ ਅਤੇ ਫਾਇਰ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਡੁੱਬੇ ਲੋਕਾਂ ਦੀ ਭਾਲ ਕਰ ਰਹੇ ਹਨ।
ਇਹ ਵੀ ਪੜੋ:- Roof of canteen collapsed in Agra ਖਸਤਾਹਾਲ ਕੰਟੀਨ ਦੀ ਛੱਤ ਡਿੱਗਣ ਕਾਰਨ 7 ਜਖ਼ਮੀ