ETV Bharat / bharat

ਜਾਣੋ ਵਿਆਹ ਮੌਕੇ ਕਿਉਂ ਸ਼ਰਮ ਨਾਲ ਪਾਣੀ ਪਾਣੀ ਹੋਈ ਲਾੜੀ - friends teasing bride

ਅਕਸਰ ਹੀ ਭਾਰਤ ਵਿੱਚ ਵਿਆਹ ਮੌਕੇ ਹਾਸਾ ਮਜ਼ਾਕ ਕੀਤਾ ਜਾਂਦਾ ਹੈ। ਵਿਆਹ 'ਚ ਕੀਤੇ ਜਾਣ ਵਾਲੇ ਹਾਸੇ ਮਜ਼ਾਕ ਦੇ ਇਹ ਵੀਡੀਓ ਬੇਹਦ ਵਾਇਰਲ ਹੁੰਦੇ ਹਨ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲਾੜੇ ਦੇ ਦੋਸਤਾਂ ਨੇ ਲਾੜੀ ਨਾਲ ਅਜਿਹਾ ਮਜ਼ਾਕ ਕੀਤਾ ਕਿ ਉਹ ਸ਼ਰਮ ਨਾਲ ਪਾਣੀ-ਪਾਣੀ ਹੋ ਗਈ।

ਸ਼ਰਮ ਨਾਲ ਪਾਣੀ ਪਾਣੀ ਹੋਈ ਲਾੜੀ
ਸ਼ਰਮ ਨਾਲ ਪਾਣੀ ਪਾਣੀ ਹੋਈ ਲਾੜੀ
author img

By

Published : Aug 3, 2021, 2:44 PM IST

ਹੈਦਰਾਬਾਦ : ਭਾਰਤੀ ਵਿਆਹ 'ਚ ਜੇਕਰ ਹਾਸਾ ਮਜ਼ਾਕ ਨਾਂ ਹੋਵੇ ਤਾਂ ਉਹ ਕਿਵੇਂ ਦਾ ਵਿਆਹ। ਅਕਸਰ ਹੀ ਭਾਰਤ ਵਿੱਚ ਵਿਆਹ ਦੇ ਮੌਕੇ ਹਾਸਾ ਮਜ਼ਾਕ ਕੀਤਾ ਜਾਂਦਾ ਹੈ। ਵਿਆਹ 'ਚ ਕੀਤੇ ਜਾਣ ਵਾਲੇ ਹਾਸੇ ਮਜ਼ਾਕ ਦੇ ਇਹ ਵੀਡੀਓ ਬੇਹਦ ਵਾਇਰਲ ਹੁੰਦੇ ਹਨ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲਾੜੇ ਦੇ ਦੋਸਤਾਂ ਨੇ ਲਾੜੀ ਨਾਲ ਅਜਿਹਾ ਮਜ਼ਾਕ ਕੀਤਾ ਕਿ ਉਹ ਸ਼ਰਮ ਨਾਲ ਪਾਣੀ-ਪਾਣੀ ਹੋ ਗਈ। ਇਹ ਵੀਡੀਓ ਇੱਕ ਜੋੜੇ ਦੇ ਸਗਾਈ ਸਮਾਗਮ ਦੀ ਹੈ। ਇਸ ਵਿੱਚ ਤੁਸੀਂ ਵੇਖ ਸਕਦੇ ਹੋ ਸਗਾਈ ਦੀ ਰਸਮ ਹੋਣ ਮਗਰੋਂ ਰਿਸ਼ਤੇਦਾਰ ਲਾੜਾ ਲਾੜੀ ਨੂੰ ਸ਼ਗਨ ਦੇ ਕੇ ਅਸ਼ੀਰਵਾਦ ਦੇ ਰਹੇ ਹਨ। ਇੰਨੇ 'ਚ ਲਾੜੇ ਦੇ ਦੋਸਤ ਵਾਰੀ-ਵਾਰੀ ਸਟੇਜ਼ 'ਤੇ ਆਉਂਦੇ ਹਨ ਅਤੇ ਦੋਹਾਂ ਨੂੰ ਸ਼ਗਨ ਦੀ ਬਜਾਏ ਭਿਖਾਰੀਆਂ ਵਾਂਗ ਚਿੱਲਰ ਦਿੰਦੇ ਹਨ ਤੇ ਉਨ੍ਹਾਂ ਦੇ ਪੈਰੀ ਹੱਥ ਲਾਉਂਦੇ ਹਨ। ਲਾੜਾ ਵੀ ਮਜ਼ਾਕ 'ਚ ਪੈਰੀ ਹੱਥ ਲਾਉਣ ਵਾਲੇ ਦੋਸਤਾਂ ਨੂੰ ਅਸ਼ੀਰਵਾਦ ਦਿੰਦਾ ਹੈ।

ਚਿਹਰੇ 'ਤੇ ਹਾਸਾ ਲਿਆਉਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਲੋਕਾਂ ਵੱਲੋਂ ਬੇਹਦ ਪਸੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Landslide in sirmaur : ਸੰਗਰਾਹ-ਹਰੀਪੁਰਧਾਰ 'ਤੇ ਭਾਰੀ ਲੈਂਡਸਲਾਈਡ, ਵੀਡੀਓ ਦੇਖ ਕੰਬ ਜਾਵੇਗੀ ਰੂਹ

ETV Bharat Logo

Copyright © 2025 Ushodaya Enterprises Pvt. Ltd., All Rights Reserved.