ETV Bharat / bharat

ਜੈਮਾਲਾ ਦੀ ਰਸਮ ਦੌਰਾਨ ਲਾੜੀ ਨੇ ਫੜ੍ਹਿਆ ਲਾੜੇ ਦਾ ਹੱਥ, ਜਾਣੋ ਕਿਉਂ ?

ਵੀਡਿਓ ਸ਼ੋਸਲ ਮੀਡੀਆ ਦੇ ਪਲੇਟਫਾਰਮ 'ਤੇ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਲਾੜਾ ਲਾੜੀ ਸਟੇਜ 'ਤੇ ਜੈਮਾਲਾ ਦੀ ਰਸਮ ਕਰਨ ਲੱਗਦੇ ਹਨ, ਕਿ ਲਾੜਾ ਸਟੇਜ ਤੋਂ ਡਿੱਗਣ ਵਾਲਾ ਹੁੰਦਾ ਹੈ, ਪਰ ਲਾੜੀ ਉਸ ਦਾ ਹੱਥ ਫੜ੍ਹ ਕੇ ਬਚਾ ਲੈਂਦੀ ਹੈ।

author img

By

Published : Jan 14, 2022, 5:19 PM IST

ਜੈਮਾਲਾ ਦੀ ਰਸਮ ਦੌਰਾਨ ਲਾੜੀ ਨੇ ਫੜ੍ਹਿਆ ਲਾੜੇ ਦਾ ਹੱਥ

ਹੈਦਰਾਬਾਦ: ਦੇਸ਼ ਵਿੱਚ ਵਿਆਹ ਦੌਰਾਨ ਬਹੁਤ ਸਾਰੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ। ਪਰ ਇਸ ਰਸਮਾਂ ਵਿੱਚੋਂ ਸਭ ਤੋਂ ਅਹਿਮ ਮੰਨੀ ਜਾਣ ਵਾਲੀ ਰਸਮ ਜੈਮਾਲਾ ਦੀ ਹੁੰਦੀ ਹੈ, ਜਿਸ 'ਤੇ ਹਰ ਇੱਕ ਦੀ ਨਜ਼ਰ ਹੁੰਦੀ ਹੈ।

ਅਜਿਹਾ ਹੀ ਇੱਕ ਸ਼ੋਸਲ ਮੀਡਿਆ ਤੇ ਵੀਡਿਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਲਾੜਾ ਜੈਮਾਲਾ ਦੀ ਸਟੇਜ ਤੋਂ ਉਤਸਾਹ ਵਿੱਚ ਡਿੱਗਣ ਹੀ ਵਾਲਾ ਹੈ, ਕਿ ਦੁਲਹਨ ਨੇ ਉਸਨੂੰ ਫੜ੍ਹ ਲਿਆ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ।

ਦੱਸ ਦਈਏ ਕਿ ਇਹ ਵੀਡਿਓ ਸ਼ੋਸਲ ਮੀਡੀਆ ਦੇ ਪਲੇਟਫਾਰਮ 'ਤੇ Rahul.dhakad.503 ਨਾਮ ਦੇ ਅਕਾਊਂਟ ਨਾਲ ਸੇਅਰ ਕੀਤੀ ਗਈ ਹੈ। ਜਿਸ ਨੂੰ ਲੋਕਾਂ ਵੱਲੋਂ ਬਹੁਤ ਸਾਰਾ ਪਿਆਰ ਤੇ ਸੁਨੇਹ ਮਿਲ ਰਿਹਾ ਹੈ। ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਵੀਡਿਓ ਅਪਲੋਡ ਹੋਣ ਤੋਂ ਬਾਅਦ ਹੀ ਕਰੀਬ 11 ਹਜ਼ਾਰ ਤੋਂ ਵੱਧ ਲੋਕੀ ਦੇਖ ਚੁੱਕੇ ਹਨ। ਇਸ ਤੇ ਬਹੁਤ ਸਾਰੇ ਲੋਕ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਵੀ ਪੜੋ:- ਨਵੀਂ ਲਾੜੀ ਡਾਂਸ ਕਰਦੀ ਲਾੜੇ ਨਾਲ ਸਟੇਜ 'ਤੇ ਡਿੱਗੀ, ਵੀਡੀਓ ਵਾਇਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.