ETV Bharat / bharat

Black Fungus: 22 ਲੋਕਾਂ ਦੀ ਗਈ ਅੱਖਾਂ ਦੀ ਰੋਸ਼ਨੀ, ਸਮੇਂ ਰਹਿੰਦੇ ਜਾਣ ਲਓ ਇਲਾਜ - ਬਲੈਕ ਫੰਗਸ

ਬੀਤੇ ਕੁਝ ਦਿਨਾਂ ’ਚ ਬਲੈਕ ਫੰਗਸ ਦੇ ਲਗਭਗ 100 ਤੋਂ ਜਿਆਦਾ ਮਰੀਜ਼ ਵੱਖ ਵੱਖ ਹਸਪਤਾਲਾਂ ਚ ਆਪਣਾ ਇਲਾਜ ਕਰਵਾਉਣ ਲਈ ਪਹੁੰਚੇ ਹਨ। ਇਨ੍ਹਾਂ ਚੋਂ ਕਰੀਬ 22 ਮਰੀਜ਼ ਅਜਿਹੇ ਹਨ ਜੋ ਆਪਣੀ ਅੱਖਾਂ ਦੀ ਰੋਸ਼ਨੀ ਖੋਹ ਚੁੱਕੇ ਹਨ। ਜਾਣੋ ਕੀ ਕਹਿੰਦੇ ਹਨ ਇਸ ’ਤੇ ਸੀਨੀਅਰ ਸਰਜਨ ਸੱਤ ਪ੍ਰਕਾਸ਼ ਦੁਬੇ।

Black Fungus: 22 ਲੋਕਾਂ ਦੀ ਗਈ ਅੱਖਾਂ ਦੀ ਰੋਸ਼ਨੀ, ਸਮੇਂ ਰਹਿੰਦੇ ਜਾਣ ਲਓ ਇਲਾਜ

author img

By

Published : May 17, 2021, 3:17 PM IST

ਭੋਪਾਲ: ਕੋਰੋਨਾ ਦੇ ਬਾਅਦ ਹੁਣ ਬਲੈਕ ਫੰਗਸ ਮਰੀਜਾਂ ਤੇ ਕਹਿਰ ਬਣ ਕੇ ਟੁੱਟ ਰਿਹਾ ਹੈ। ਖਾਸਤੌਰ ਤੇ ਇਹ ਬੀਮਾਰੀ ਪੋਸਟ ਕੋਵਿਡ-19 ਮਰੀਜ਼ਾਂ ਨੂੰ ਆਪਣੀ ਗ੍ਰਿਫਤ ਚ ਲੈ ਰਿਹਾ ਹੈ। ਅੱਖਾਂ ’ਚ ਸੋਜਨ, ਚਿਹਰੇ ’ਚ ਸੋਜਨ, ਸਿਰ ਚ ਦਰਦ ਅਤੇ ਅੱਖਾਂ ਚ ਜਲਨ ਵਰਗੇ ਕਈ ਲੱਛਣ ਇਸ ਬੀਮਾਰੀ ਦੇ ਦੌਰਾਨ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਦਿਨਾਂ ਚ ਰਾਜਧਾਨੀ ਚ ਲਗਭਗ 100 ਤੋਂ ਜ਼ਿਆਦਾ ਮਰੀਜ਼ ਇਸ ਬੀਮਾਰੀ ਦਾ ਇਲਾਜ ਕਰਵਾਉਣ ਵੱਖ ਵੱਖ ਹਸਪਤਾਲਾਂ ਚ ਪਹੁੰਚ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਚ ਕਰੀਬ 22 ਮਰੀਜ ਅਜਿਹੇ ਹਨ ਜਿਨ੍ਹਾਂ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਹੈ। ਉਨ੍ਹਾਂ ਨੂੰ ਦਿਖਣਾ ਬੰਦ ਹੋ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਅਜਿਹਾ ਉਸ ਸਮੇਂ ਹੁੰਦਾ ਹੈ ਜਦੋ ਬੀਮਾਰੀ ਦਿਮਾਗ ਤੱਕ ਪਹੁੰਚ ਜਾਂਦੀ ਹੈ।

Black Fungus: 22 ਲੋਕਾਂ ਦੀ ਗਈ ਅੱਖਾਂ ਦੀ ਰੋਸ਼ਨੀ, ਸਮੇਂ ਰਹਿੰਦੇ ਜਾਣ ਲਓ ਇਲਾਜ

ਕਿੱਥੇ ਕਿੰਨੇ ਮਰੀਜ਼

ਜਾਣਕਾਰੀ ਮੁਤਾਬਿਕ ਹਮੀਦਿਆ ਹਸਪਤਾਲ ਚ 34 ਮਰੀਜ਼, ਚਿਰਾਯੁ ਚ 10 ਅਤੇ ਬੰਸਲ ਹਸਪਤਾਲ 17 ਅਤੇ ਦਿਵਿਆ ਐਡਵਾਂਸ ਈਐਨਟੀ ਕਲੀਨਿਕ ਚ 5 ਮਰੀਜ਼ਾਂ ਦੀ ਅੱਖਾਂ ਦੀ ਸਰਜਰੀ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਅੱਖ ਤੋਂ ਦਿਖਣਾ ਬੰਦ ਹੋ ਗਿਆ ਹੈ। ਉੱਥੇ ਕਈ ਮਰੀਜ਼ ਅਜੇ ਇਸਦਾ ਇਲਾਜ ਕਰਵਾਉਣ ਦੇ ਲਈ ਹਸਪਤਾਲ ਚ ਭਰਤੀ ਹੈ ਜਿਨ੍ਹਾਂ ਨੂੰ ਸੀਰੀਅਸ ਕੰਡੀਸ਼ਨ 'ਚ ਸਰਜਰੀ ਦੀ ਲੋੜ ਹੈ।

ਹਮੀਦਿਆ ਚ ਫੰਗਸ ਦੇ ਇਲਾਜ ਦੇ ਲਈ ਬਣਇਆ ਨਵਾਂ ਵਾਰਡ

ਹਮੀਦਿਆ ਹਸਪਤਾਲ ਚ ਫਿਲਹਾਲ 34 ਮਰੀਜ਼ ਇਸ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ। ਡੀਐਮਸੀ ਦੇ ਡੀਨ ਡਾਕਟਰ ਜਿਤੇਨ ਸ਼ੁਕਲਾ ਨੇ ਦੱਸਿਆ ਕਿ ਮਰੀਜਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜੇ ਸਰਜੀਕਲ ਵਾਰਡ 3 ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ। ਜਿੱਥੇ ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਹੁਣ ਤੱਕ 8 ਲੋਕਾਂ ਦੀ ਸਰਜਰੀ ਐਂਡੋਸਕੋਪਿਕ ਤਰੀਕੇ ਨਾਲ ਕੀਤੀ ਗਈ ਹੈ। ਜਿਸ ਚ ਨੱਕ ਅਤੇ ਮੁੰਹ ਦੀ ਸਰਜਰੀ ਹੋਈ ਹੈ। ਇਨ੍ਹਾਂ ਚ ਕੋਰੋਨਾ ਸੰਕ੍ਰਮਿਤ 9 ਮਰੀਜ ਅਤੇ ਪੋਸਟ ਕੋਵਿਡ 26 ਮਰੀਜ ( ਜਿਹੜੇ ਠੀਕ ਹੋ ਚੁੱਕੇ ਹਨ) ਵੀ ਸ਼ਾਮਲ ਹਨ। ਸ਼ਨੀਵਾਰ ਨੂੰ ਚਿਰਾਯੁ ਅਤੇ ਨੋਬੇਲ ਚ ਬਲੈਕ ਫੰਗਸ ਦੇ 6 ਸੰਕ੍ਰਮਿਤ ਮਰੀਜ਼ਾਂ ਦੀ ਸਰਜਰੀ ਕੀਤੀ ਗਈ ਹੈ।

ਜਾ ਚੁੱਕੀ ਹੈ ਅੱਖਾਂ ਦੀ ਰੋਸ਼ਨੀ

ਬਲੈਕ ਫੰਗਸ ਕਿੰਨੀ ਖਤਰਨਾਕ ਬੀਮਾਰੀ ਹੈ। ਇਸਦਾ ਅੰਦਾਜਾ ਇਸ ਗੱਲ ਨਾਲੋਂ ਲਗਾਇਆ ਜਾ ਸਕਦਾ ਹੈ ਕਿ ਸਮੇਂ ਤੇ ਇਸਦਾ ਇਲਾਜ ਨਾ ਮਿਲਣ ਤੇ ਲੋਕ ਜੀਵਨ ਭਰ ਦੇ ਲਈ ਅੱਖਾਂ ਦੀ ਰੌਸ਼ਨੀ ਗਵਾ ਰਹੇ ਹਨ। ਭੋਪਾਲ ਦੇ ਟੀਲਾ ਜਮਾਲਪੁਰਾ ਦੇ 25 ਸਾਲ ਦੇ ਰਾਜੇਸ਼ (ਬਦਲਾ ਹੋਇਆ ਨਾਂ) ਦੀ ਇੱਕ ਅੱਖ ਜਨਮ ਤੋਂ ਹੀ ਖਰਾਬ ਸੀ, ਇਸ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ-19 ਹੋਇਆ ਅਤੇ ਬਲੈਕ ਫੰਗਸ ਦੀ ਚਪੇਟ ਚ ਆ ਗਏ ਹਨ। ਜਿਸ ਕਾਰਨ ਉਨ੍ਹਾਂ ਦੀ ਦੂਜੀ ਅੱਖ ਦੀ ਰੋਸ਼ਨੀ ਚਲੀ ਗਈ। ਹੁਣ ਉਨ੍ਹਾਂ ਨੂੰ ਦੋਵੇਂ ਅੱਖਾਂ ਤੋਂ ਦਿਖਾਈ ਦੇਣਾ ਬੰਦ ਹੋ ਗਿਆ ਹੈ। ਇਸੇ ਤਰ੍ਹਾਂ 34 ਸਾਲ ਦੇ ਕਿਸ਼ੋਰ (ਬਦਲਾ ਹੋਇਆ ਨਾਂ) ਨੂੰ 6 ਮਹੀਨੇ ਪਹਿਲੇ ਅੱਖਾਂ ਚ ਦਰਦ ਦੀ ਸ਼ਿਕਾਇਤ ਹੋਈ। ਉਨ੍ਹਾਂ ਦਾ ਡਾਈਬਿਟੀਜ ਅਤੇ ਸ਼ੁਗਰ ਲੇਵਲ ਵਧਾ ਹੋਇਆ ਸੀ। ਇੱਕ ਅੱਖ ਤੋਂ ਦਿਖਣਾ ਬੰਦ ਹੋਇਆ ਤਾਂ ਰਾਜਧਾਨੀ ਦੇ ਵੱਡੇ ਹਸਪਤਾਲ ਚ ਦਿਖਣਾ ਬੰਦ ਹੋਇਆ। ਪਰ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ।

ਪੋਸਟ ਕੋਵਿਡ ਮਰੀਜਾਂ ਨੂੰ ਫੰਗਸ ਦਾ ਜਿਆਦਾ ਖਤਰਾ

ਸੀਨੀਅਰ ਈਐਨਟੀ ਸਰਜਨ ਡਾਕਟਰ ਸੱਤ ਪ੍ਰਕਾਸ਼ ਦੁਬੇ ਨੇ ਦੱਸਿਆ ਕਿ ਇੱਥੇ ਲਗਭਗ 60 ਮਰੀਜ਼ ਬਲੈਕ ਫੰਗਸ ਦਾ ਇਲਾਜ ਕਰਵਾਉਣ ਲਈ ਆ ਚੁੱਕੇ ਹਨ ਇਨ੍ਹਾਂ ਚ ਸਾਰੇ ਮਰੀਜ਼ ਕੋਰੋਨਾ ਮਹਾਂਮਾਰੀ ਤੋਂ ਪੀੜਤ ਹਨ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਹੋਮ ਆਈਸੋਲੇਸ਼ਨ ਚ ਰਹਿ ਰਹੇ ਲੋਕਾਂ ਨੂੰ ਇਹ ਬੀਮਾਰੀ ਜਿਆਦਾ ਹੋ ਰਹੀ ਹੈ। ਇਸਦਾ ਸੰਕ੍ਰਮਣ ਤੇਜ਼ੀ ਨਾਲ ਫੈਸਲਾ ਹੈ। ਮੁੱਢਲੀ ਮੈਡੀਕਲ ਸਹਾਇਤਾ ਦੇ ਤੌਰ ’ਤੇ ਲੇਜ਼ਰ ਐਂਡੋਸਕੋਪੀ ਨਾਲ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਇਹ ਵੀ ਪੜੋ: ਇਨ੍ਹਾਂ ਤਿੰਨ ਦੋਸਤਾਂ ਦੇ ਜੁਗਾੜ ਸਦਕਾ ਕੋਰੋਨਾ ਮਰੀਜ਼ਾਂ ਨੂੰ 'ਸੁੱਖ ਦਾ ਸਾਹ'

ETV Bharat Logo

Copyright © 2024 Ushodaya Enterprises Pvt. Ltd., All Rights Reserved.