ETV Bharat / bharat

ਮੁਫਤ ਸਫਰ ਲਈ ਮੁੰਡਾ ਬਣਿਆ ਕੁੜੀ, ਕੰਡਕਟਰ ਨੇ ਕੀਤਾ ਕਾਬੂ - dtc bus conductor caught man wears female dress

ਮੁੰਡਾ ਕੁੜੀਆਂ ਦੇ ਕਪੜੇ ਪਾ ਕੇ ਦਿੱਲੀ ਦੀ ਡੀਟੀਸੀ ਬੱਸ ਵਿੱਚ ਸਫਰ ਕਰਦਾ ਫੜਿਆ (dtc bus conductor caught man wears female dress) ਗਿਆ ਹੈ। ਇਸ ਵੀਡੀਓ ਵਿੱਚ ਦਿਖ ਰਿਆ ਹੈ ਕਿ ਮੁੰਡਾ ਬਸ ਵਿੱਚ ਬੈਠਾ ਹੈ ਅਤੇ ਬੱਸ ਕੰਡਕਟਰ ਉਸ ਨੂੰ ਮਾਸਕ ਉਤਾਰਨ ਲਈ ਕਹਿ ਰਿਆ ਹੈ।

dtc bus conductor caught man wears female dress
ਮੁਫਤ ਸਫਰ ਲਈ ਮੁੰਡਾ ਬਣਿਆ ਕੁੜੀ
author img

By

Published : Mar 24, 2022, 7:46 AM IST

Updated : Mar 24, 2022, 10:30 AM IST

ਹੈਦਰਾਬਾਦ: ਇੱਕ ਵੀਡੀਓ ਇੰਟਰਨੈੱਟ 'ਤੇ ਬਹੁਤ ਤੇਜ਼ੀ ਨਾਲ ਕਾਫੀ ਹੋ ਰਹੀ ਹੈ ਜਿਸ ਵਿੱਚ ਇੱਕ ਮੁੰਡਾ ਕੁੜੀਆਂ ਦੇ ਕੱਪੜੇ ਪਾ ਕੇ ਦਿੱਲੀ ਦੀ ਡੀਟੀਸੀ ਬੱਸ ਵਿੱਚ ਸਫਰ ਕਰਦਾ ਫੜਿਆ (dtc bus conductor caught man wears female dress) ਗਿਆ ਹੈ। ਇਸ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਮੁੰਡਾ ਬੱਸ ਵਿੱਚ ਬੈਠਾ ਹੈ ਅਤੇ ਬੱਸ ਕੰਡਕਟਰ ਉਸ ਨੂੰ ਮਾਸਕ ਉਤਾਰਨ ਲਈ ਕਹਿ ਰਿਹਾ ਹੈ। ਦਿੱਲੀ ਵਿੱਚ ਸਰਕਾਰ ਨੇ ਔਰਤਾਂ ਲਈ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਹੈ ਜਿਸ ਲਈ ਇਹ ਮੁੰਡਾ ਕੁੜੀਆਂ ਵਾਲੇ ਕੱਪੜੇ ਪਾ ਕੇ ਬੈਠਾ ਸੀ।

ਵਾਇਰਲ ਵੀਡੀਓ ਲਗਭਗ 3 ਮਿੰਟ ਦਾ ਜੋ ਕਿ ਦਿੱਲੀ ਦੀ ਡੀਟੀਸੀ ਬੱਸ ਦਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਬੱਸ ਕੰਡਕਟਰ ਇੱਕ ਮੁੰਡੇ ਨੂੰ ਕਹਿ ਰਿਹਾ ਹੈ ਕਿ ਉਹ ਆਪਣਾ ਮਾਸਕ ਉਤਰ ਦੇਵੇ। ਇਸ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਮੁੰਡਾ ਕੁੜੀਆਂ ਵਾਲੀ ਸੀਟ 'ਤੇ ਬੈਠਾ ਹੈ ਅਤੇ ਕੁੜੀਆ ਵਾਲੇ ਕੱਪੜੇ ਵੀ ਪਾਏ ਹੋਏ ਹਨ। ਫੜ੍ਹੇ ਜਾਣ ਮਗਰੋਂ ਮੁੰਡਾ ਬੱਸ ਕੰਡਕਟਰ ਤੋਂ ਮਾਫੀ ਮੰਗਦਾ ਨਜ਼ਰ ਆ ਰਿਹਾ ਹੈ।

ਤ ਸਫਰ ਲਈ ਮੁੰਡਾ ਬਣਿਆ ਕੁੜੀ

ਦੱਸ ਦਈਏ ਕਿ ਦਿੱਲੀ ਸਰਕਾਰ ਵੱਲੋਂ ਔਰਤਾਂ ਲਈ ਡੀਟੀਸੀ ਦੀਆਂ ਬੱਸਾਂ ਵਿੱਚ ਸਫਰ ਮੁਫ਼ਤ ਕੀਤਾ ਗਿਆ ਹੈ। ਇਸ ਲਈ ਇਹ ਮੁੰਡਾ ਮੁਫਤ ਸਫਰ ਦੀ ਝਾਕ ਵਿੱਚ ਇਹ ਕਰ ਰਿਹਾ ਸੀ। ਇਸ ਦੀ ਵੀਡੀਓ ਵੀ ਇੰਟਰਨੈੱਟ 'ਤੇ ਬਹੁਤ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਭਾਰਤੀ ਅਜਾਇਬ ਘਰ ਤੋਂ ਚੋਰੀ ਕੀਤੀ ਗਈ ਸੀ ਪ੍ਰਾਚੀਨ ਮੂਰਤੀ !

Last Updated : Mar 24, 2022, 10:30 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.