ETV Bharat / bharat

ਨਵੇਂ ਸਾਲ ਦੇ ਪਹਿਲੇ ਦਿਨ ਦਿੱਲੀ 'ਚ ਕੋਰੋਨਾ ਵਿਸਫੋਟ, 2700 ਦੇ ਪਾਰ ਨਵੇਂ ਮਾਮਲੇ - delhi corona news case found

ਦਿੱਲੀ ਵਿੱਚ ਕੋਵਿਡ-19 ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ (delhi corona case increasing)ਹਨ। ਬੀਤੇ 24 ਘੰਟੇ ਵਿੱਚ ਕੋਵਿਡ- 19 ਦੇ 2 716 ਕੇਸ ਸਾਹਮਣੇ ਆਏ ( delhi corona news case found)ਹਨ। ਉਥੇ ਹੀ ਸੰਕਰਮਣ ਦਰ ਹੁਣ 3.64 ਫੀਸਦੀ ਪਹੁੰਚ ਗਈ ਹੈ। ਇਸ ਦੇ ਇਲਾਵਾ ਬੀਤੇ 24 ਘੰਟੇ ਵਿੱਚ ਕੋਰੋਨਾ ਦੇ ਕਾਰਨ ਇੱਕ ਵਿਅਕਤੀ ਦੀ ਜਾਨ (delhi corona death)ਗਈ ਹੈ।

ਨਵੇਂ ਸਾਲ ਦੇ ਪਹਿਲੇ ਦਿਨ ਦਿੱਲੀ 'ਚ ਕੋਰੋਨਾ ਵਿਸਫੋਟ

author img

By

Published : Jan 1, 2022, 8:19 PM IST

ਨਵੀਂ ਦਿੱਲੀ: ਦਿੱਲੀ ਵਿੱਚ ਕੋਵਿਡ-19 ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ (delhi corona case increasing) ਹਨ। ਬੀਤੇ 24 ਘੰਟੇ ਵਿੱਚ ਕੋਵਿਡ-19 ਦੇ 2 716 ਕੇਸ ਸਾਹਮਣੇ (delhi corona news case found) ਆਏ ਹਨ। ਉਥੇ ਹੀ ਸੰਕਰਮਣ ਦਰ ਹੁਣ 3.64 ਫੀਸਦੀ ਪਹੁੰਚ ਗਈ ਹੈ। ਇਸ ਦੇ ਇਲਾਵਾ ਬੀਤੇ 24 ਘੰਟੇ ਵਿੱਚ ਕੋਰੋਨਾ ਦੇ ਕਾਰਨ ਇੱਕ ਵਿਅਕਤੀ ਦੀ ਜਾਨ (delhi corona death)ਗਈ ਹੈ। ਕਰੀਬ ਸੱਤ ਮਹੀਨਾ ਬਾਅਦ ਸਭ ਤੋਂ ਜ਼ਿਆਦਾ ਕੇਸ ਦਰਜ ਕੀਤੇ ਗਏ ਹਨ।ਇਸ ਤੋਂ ਪਹਿਲਾਂ 21 ਮਈ ਨੂੰ 3009 ਦੇ ਦਰਜ ਕੀਤੇ ਗਏ ਸਨ।

ਨਵੇਂ ਸਾਲ ਦੇ ਪਹਿਲੇ ਦਿਨ ਦਿੱਲੀ 'ਚ ਕੋਰੋਨਾ ਵਿਸਫੋਟ
ਨਵੇਂ ਸਾਲ ਦੇ ਪਹਿਲੇ ਦਿਨ ਦਿੱਲੀ 'ਚ ਕੋਰੋਨਾ ਵਿਸਫੋਟ

ਬੀਤੇ 24 ਘੰਟੇ ਵਿੱਚ ਕੋਵਿਡ ਦੇ 2 716 ਨਵੇਂ ਮਾਮਲੇ ਸਾਹਮਣੇ (delhi corona news case found)ਆਏ ਹਨ। ਉਥੇ ਹੀ ਸੰਕਰਮਣ ਦਰ 3.64 ਫੀਸਦੀ ਪਹੁੰਚ ਗਈ ਹੈ। ਇਸ ਦੌਰਾਨ 765 ਮਰੀਜ ਡਿਸਚਾਰਜ ਹੋਏ ਹਨ। ਇਸਦੇ ਇਲਾਵਾ ਗੁਜ਼ਰੇ 24 ਘੰਟੇ ਵਿੱਚ ਕੋਵਿਡ-19 ਦੇ ਕਾਰਨ ਇੱਕ ਵਿਅਕਤੀ ਦੀ ਜਾਨ ਗਈ ਹੈ। 21 ਮਈ ਨੂੰ 3009 ਦੇ ਆਏ ਸਨ। ਜੋ ਕਿ ਸਭ ਤੋਂ ਜਿਆਦਾ ਸਨ। ਉਥੇ ਹੀ 21 ਮਈ ਦੇ ਬਾਅਦ ਸ਼ਨੀਵਾਰ ਨੂੰ ਸਭ ਤੋਂ ਜਿਆਦਾ ਸੰਕਰਮਣ ਦਰ ਦਰਜ ਕੀਤੀ ਗਈ ਹੈ। 21 ਮਈ ਨੂੰ ਸੰਕਰਮਣ ਦਰ 4.76 ਫੀਸਦੀ ਸੀ। ਇਸਦੇ ਇਲਾਵਾ ਸਰਗਰਮ ਕੋਵਿਡ ਦੇ ਮਰੀਜਾਂ ਦੀ ਗਿਣਤੀ 6 360 ਹੋ ਗਈ ਹੈ , ਜੋ ਕਿ ਸੱਤ ਮਹੀਨਾ ਬਾਅਦ ਸਭ ਤੋਂ ਜਿਆਦਾ ਹੈ। ਇਸ ਤੋਂ ਪਹਿਲਾਂ 5 ਜੂਨ ਨੂੰ 6 731 ਐਕਟਿਵ ਮਰੀਜ ਸਨ।

ਬੀਤੇ 24 ਘੰਟੇ ਵਿੱਚ 74,622 ਟੈੱਸਟ ਕੀਤੇ ਗਏ ਹਨ। ਜਿਨ੍ਹਾਂ ਵਿੱਚ 64 , 623 ਆਰ ਟੀ ਪੀ ਸੀ ਆਰ ਅਤੇ 9,999 ਐਂਟੀਜਨ ਟੈੱਸਟ ਸ਼ਾਮਿਲ ਹਨ। ਉਥੇ ਹੀ 3 248 ਮਰੀਜ ਹੋਮ ਆਈਸੋਲੇਸ਼ਨ ਵਿੱਚ ਹਨ। ਇਸਦੇ ਇਲਾਵਾ ਕੰਟੇਨਮੇਂਟ ਜੋਨ ਦੀ ਗਿਣਤੀ ਹੁਣ ਵਧ ਕੇ 1243 ਹੋ ਗਈ ਹੈ।

ਇਹ ਵੀ ਪੜੋ:Omicron cases in Rajasthan: ਸਾਲ ਦੇ ਪਹਿਲੇ ਦਿਨ ਓਮਾਈਕਰੋਨ ਵਿਸਫੋਟ, 52 ਨਵੇਂ ਮਾਮਲੇ ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.