ਹੈਦਰਾਬਾਦ: ਅਕਸਰ ਹੀ ਜਾਨਵਰਾਂ ਨੂੰ ਵੀ ਆਪਣੀ ਭੁੱਖ ਤੇ ਪਿਆਸ ਲਈ ਬਹੁਤ ਸਾਰੇ ਯਤਨ ਕਰਨੇੇ ਪੈਂਦੇ ਹਨ। ਅਜਿਹਾ ਹੀ ਇੱਕ ਵੀਡਿਓ ਸ਼ੋਸਲ ਮੀਡਿਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕਾਂ ਪਾਣੀ ਦੀ ਟੂਟੀ ਖੋਲ੍ਹ ਕੇ ਪਾਣੀ ਪੀਦਾ ਦਿਖਾਈ ਦੇ ਰਿਹਾ ਹੈ ਤੇ ਸ਼ੋਸਲ ਮੀਡਿਆ ਤੇ ਇਸ ਨੂੰ ਬਹੁਤ ਜ਼ਿਆਦਾ ਪਸੰਦ ਤੇ ਸੇਅਰ ਕੀਤਾ ਜਾ ਰਿਹਾ ਹੈ।
-
Jal Jeevan Mission - Har Ghar Jal. Clean tap water to every home. One can drink directly from the tap. 🤣🤣 pic.twitter.com/OwNe5YPADL
— Bharat (@Vidurji) January 20, 2022 " class="align-text-top noRightClick twitterSection" data="
">Jal Jeevan Mission - Har Ghar Jal. Clean tap water to every home. One can drink directly from the tap. 🤣🤣 pic.twitter.com/OwNe5YPADL
— Bharat (@Vidurji) January 20, 2022Jal Jeevan Mission - Har Ghar Jal. Clean tap water to every home. One can drink directly from the tap. 🤣🤣 pic.twitter.com/OwNe5YPADL
— Bharat (@Vidurji) January 20, 2022
ਦੱਸ ਦਈਏ ਕਿ ਇਸ ਵੀਡਿਓ ਵਿੱਚ ਇੱਕ ਉੱਡਦਾ ਹੋਇਆ ਆਉਂਂਦਾ ਹੈ ਤੇ ਇੱਕ ਟੂਟੀ ਦੇ ਕੋਲ ਪਹੁੰਚਦਾ ਹੈ,ਸਾਇਦ ਇਸਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਵੇ। ਟੂਟੀ ਤੇ ਬੈੈਠ ਕੇ ਕਾਂ ਇਧਰ ਉਧਰ ਦੇਖਦਾ ਹੈ। ਫਿਰ ਆਪਣੀ ਚੁੰਝ ਨਾਲ ਪਾਣੀ ਵਾਲੀ ਟੂਟੀ ਨੂੰ ਖੋਲ੍ਹ ਕੇ ਪਾਣੀ ਪੀਣ ਲੱਗ ਜਾਂਦਾ ਹੈ। ਇਸ ਬਾਅਦ ਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਤੇ ਇਸਦਾ ਹੈਰਾਨੀਜਨਕ ਨਜ਼ਾਰਾ ਦੇਖਣ ਵਾਲਾ ਸੀ।
ਜ਼ਾਹਿਰ ਹੈ ਕਿ ਉਸ ਨੇ ਇਹ ਗੱਲ ਕਿਸੇ ਵਿਅਕਤੀ ਨੂੰ ਦੇਖ ਕੇ ਸਿੱਖੀ ਹੈ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਲੋੜ ਪੈਣ 'ਤੇ ਜਾਨਵਰ ਵੀ ਆਪਣੇ ਦਿਮਾਗ ਦੀ ਵਰਤੋਂ ਕਰਦੇ ਹਨ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਨ।
ਇਹ ਵੀ ਪੜੋ: ਆਸਟ੍ਰੇਲੀਆ ਜਾਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ, ਕੀਤੇ ਇਹ ਬਦਲਾਅ