ETV Bharat / bharat

Corona Update: ਭਾਰਤ ’ਚ ਕੋਵਿਡ-19 ਦੇ 46,164 ਨਵੇਂ ਮਾਮਲੇ, 607 ਮੌਤਾਂ ਦਰਜ - ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ

ਦੇਸ਼ 'ਚ ਕੋਰੋਨਾ ਪੌਜ਼ੀਟਿਵ ਕੁੱਲ ਮਾਮਲੇ 3,25,58,530 ਹੋ ਗਏ ਹਨ, ਜਿਸ 'ਚ 3,33,725 ਐਕਟਿਵ ਮਾਮਲੇ ਸ਼ਾਮਲ ਹਨ। ਪਿਛਲੇ 31 ਦਿਨਾਂ ਤੋਂ ਰੋਜ਼ਾਨਾ ਪੌਜ਼ੀਟਿਵ ਦਰ ਤਿੰਨ ਫੀਸਦੀ ਤੋਂ ਘੱਟ ਹੈ ਤੇ ਮੌਜੂਦਾ ਸਮੇਂ 'ਚ ਇਹ 2.58 ਫੀਸਦ ਹੈ।

ਭਾਰਤ ’ਚ ਕੋਵਿਡ-19
ਭਾਰਤ ’ਚ ਕੋਵਿਡ-19
author img

By

Published : Aug 26, 2021, 12:23 PM IST

ਨਵੀਂ ਦਿੱਲੀ: ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਕੋਵਿਡ -19 ਦੇ 46,164 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਵਿਡ -19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿੱਚ 607 ਦਾ ਵਾਧਾ ਹੋਇਆ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ ਵੀਰਵਾਰ ਨੂੰ ਮੌਤਾਂ ਦੀ ਕੁੱਲ ਗਿਣਤੀ 4,36,365 ਹੋ ਗਈ ਹੈ।

ਦੇਸ਼ 'ਚ ਕੋਰੋਨਾ ਪੌਜ਼ੀਟਿਵ ਕੁੱਲ ਮਾਮਲੇ 3,25,58,530 ਹੋ ਗਏ ਹਨ, ਜਿਸ 'ਚ 3,33,725 ਐਕਟਿਵ ਮਾਮਲੇ ਸ਼ਾਮਲ ਹਨ। ਪਿਛਲੇ 31 ਦਿਨਾਂ ਤੋਂ ਰੋਜ਼ਾਨਾ ਪੌਜ਼ੀਟਿਵ ਦਰ ਤਿੰਨ ਫੀਸਦੀ ਤੋਂ ਘੱਟ ਹੈ ਤੇ ਮੌਜੂਦਾ ਸਮੇਂ 'ਚ ਇਹ 2.58 ਫੀਸਦ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਐਕਟਿਵ ਮਾਮਲੇ ਕੁੱਲ ਮਾਮਲਿਆਂ ਦਾ 1.03 ਫੀਸਦੀ ਹੈ, ਜੋ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹੈ, ਜਦੋਂ ਕਿ ਰਾਸ਼ਟਰੀ ਕੋਵਿਡ-19 ਦੇ ਇਲਾਜ ਅਧੀਨ ਦਰ 97.63 ਫੀਸਦ ਹੈ। ਬੀਤੇ 24 ਘੰਟਿਆਂ ਵਿੱਚ 34,159 ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 3,17,88,440 ਹੋ ਗਈ ਹੈ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਮੁਤਾਬਕ 25 ਅਗਸਤ ਤੱਕ ਕੁੱਲ 51,31,29,378 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 17,87,283 ਨਮੂਨਿਆਂ ਦੀ ਬੁੱਧਵਾਰ ਨੂੰ ਜਾਂਚ ਕੀਤੀ ਗਈ ਹੈ।

  • " class="align-text-top noRightClick twitterSection" data="">

ਇਸ ਵਿਚਾਲੇ ਬੀਤੇ 24 ਘੰਟਿਆਂ ਵਿੱਚ ਕੇਰਲ ਵਿੱਚ ਕੋਵਿਡ ਮਾਮਲਿਆਂ ਦੀ ਗਿਣਤੀ 30 ਫੀਸਦ ਵੱਧ ਕੇ 31,000 ਹੋ ਗਈ ਹੈ। ਸੂਬੇ ਵਿੱਚ 19.03 ਫੀਸਦ ਪੌਜ਼ੀਟਿਵ ਦਰ ਨਾਲ 215 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਦੱਸਣਯੋਗ ਹੈ ਕਿ ਸਕਾਰਾਤਮਕਤਾ ਦੀ ਹਫਤਾਵਾਰੀ ਦਰ ਇਸ ਸਮੇਂ 1.92 ਫੀਸਦ ਹੈ, ਜੋ ਕਿ ਪਿਛਲੇ 61 ਦਿਨਾਂ ਵਿੱਚ ਤਿੰਨ ਫੀਸਦ ਤੋਂ ਘੱਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਰੋਜ਼ਾਨਾ ਪੌਜ਼ੀਟਿਵ ਦਰ 2.10 ਫੀਸਦ ਹੈ, ਜੋ ਕਿ ਪਿਛਲੇ 30 ਦਿਨਾਂ ਵਿੱਚ ਤਿੰਨ ਫੀਸਦ ਤੋਂ ਘੱਟ ਹੈ।

ਇਹ ਵੀ ਪੜ੍ਹੋ : ਸਰੀਰ ਅਤੇ ਦਿਮਾਗ ਦੋਵਾਂ 'ਤੇ ਜਾਦੂਈ ਪ੍ਰਭਾਵ ਪਾ ਸਕਦੀ ਹੈ ਬਾਡੀ ਸਪਾ ਜਾਂ ਮਸਾਜ

ETV Bharat Logo

Copyright © 2025 Ushodaya Enterprises Pvt. Ltd., All Rights Reserved.