ਬੇਂਗਲੁਰੂ: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਦੀ ਪੋਤੀ ਸੌਂਦਰਿਆ ਨੇ ਬੇਂਗਲੁਰੂ ਵਿੱਚ ਕਥਿਤ ਤੌਰ 'ਤੇ ਘਰ ਵਿੱਚ ਖੁਦਕੁਸ਼ੀ (BSY's Granddaughter Dies By Suicide IN BENGALURU) ਕਰ ਲਈ ਹੈ। ਦੱਸ ਦਈਏ ਕਿ ਸੌਂਦਰਿਆ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ ਜੋ ਕਿ 30 ਸਾਲ ਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਝਗੜੇ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਤਣਾਅ ਵਿਚ ਸੀ। ਉਹ ਯੇਦੀਯੁਰੱਪਾ ਦੀ ਦੂਜੀ ਬੇਟੀ ਪਦਮਾਵਤੀ ਦੀ ਬੇਟੀ ਹੈ, ਜਿਸ ਦਾ ਵਿਆਹ ਪਿਛਲੇ ਸਾਲ ਡਾਕਟਰ ਨੀਰਜ ਨਾਲ ਹੋਇਆ ਸੀ। ਇਸ ਸਥਿਤੀ ਵਿੱਚ ਸੌਂਦਰਿਆ ਨੇ ਵਿਆਹ ਦੇ ਇੱਕ ਸਾਲ ਦੇ ਅੰਦਰ ਹੀ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-
The postmortem of Soundarya, the granddaughter of former Karnataka CM BS Yediyurappa's granddaughter, is underway at Bowring and Lady Curzon Hospital in Bengaluru. She was found hanging at a private apartment in Bengaluru.
— ANI (@ANI) January 28, 2022 " class="align-text-top noRightClick twitterSection" data="
Visuals from the hospital. pic.twitter.com/tgBW52E9Rt
">The postmortem of Soundarya, the granddaughter of former Karnataka CM BS Yediyurappa's granddaughter, is underway at Bowring and Lady Curzon Hospital in Bengaluru. She was found hanging at a private apartment in Bengaluru.
— ANI (@ANI) January 28, 2022
Visuals from the hospital. pic.twitter.com/tgBW52E9RtThe postmortem of Soundarya, the granddaughter of former Karnataka CM BS Yediyurappa's granddaughter, is underway at Bowring and Lady Curzon Hospital in Bengaluru. She was found hanging at a private apartment in Bengaluru.
— ANI (@ANI) January 28, 2022
Visuals from the hospital. pic.twitter.com/tgBW52E9Rt
ਦੱਸ ਦਈਏ ਕਿ ਸੌਂਦਰਿਆ ਦੀ ਲਾਸ਼ ਨੂੰ ਬੈਂਗਲੁਰੂ ਦੇ ਬੋਰਿੰਗ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਬੀਐਸ ਯੇਦੀਯੁਰੱਪਾ ਦੀ ਪੋਤੀ ਦੀ ਖੁਦਕੁਸ਼ੀ ਨੇ ਸੂਬੇ 'ਚ ਕਾਫੀ ਹਲਚਲ ਮਚਾ ਦਿੱਤੀ ਹੈ।
ਇਹ ਵੀ ਪੜੋ: NCC ’ਚ ਰਹਿੰਦੇ ਹੋਏ ਬਹੁਤ ਕੁਝ ਸਿਖਣ ਨੂੰ ਮਿਲਿਆ- PM ਮੋਦੀ