ETV Bharat / bharat

ਨਵਜੋਤ ਸਿੱਧੂ ਖਿਲਾਫ਼ ਅਪਰਾਧਿਕ ਮਾਮਲਾ 'ਚ ਸੁਣਵਾਈ

Breaking News
Breaking News
author img

By

Published : Nov 25, 2021, 9:33 AM IST

Updated : Nov 25, 2021, 3:11 PM IST

15:10 November 25

ਹਰਿਆਣਾ ਦੇ ਏ.ਜੀ ਬਲਦੇਵ ਰਾਜ ਨੇ ਕੀਤੀ ਸੁਣਵਾਈ

  • ਨਵਜੋਤ ਸਿੱਧੂ ਖਿਲਾਫ਼ ਅਪਰਾਧਿਕ ਕੰਟੈਂਪਟ ਮਾਮਲੇ 'ਚ ਸੁਣਵਾਈ
  • ਹਰਿਆਣਾ ਦੇ ਏ.ਜੀ ਬਲਦੇਵ ਰਾਜ ਕਰ ਰਹੇ ਸੁਣਵਾਈ
  • ਹਾਈਕੋਰਟ 'ਚ ਹਰਿਆਣਾ ਏ.ਜੀ ਦਫ਼ਤਰ 'ਚ ਚੱਲ ਰਹੀ ਸੁਣਵਾਈ
  • ਸ਼ਿਕਾਇਤਕਰਤਾ ਵਕੀਲ ਪਰਮਪ੍ਰੀਤ ਬਾਜਵਾ ਨੇ ਦਾਖ਼ਲ ਕੀਤੀ ਹੈ ਅਰਜ਼ੀ
  • ਸਿੱਧੂ 'ਤੇ ਡਰੱਗ ਮਾਮਲੇ 'ਚ ਟਵੀਟ ਰਾਹੀ ਕੋਰਟ ਨੂੰ ਪ੍ਰਭਾਵਿਤ ਕਰਨਾ ਦਾ ਇਲਜ਼ਾਮ
  • ਸਿੱਧੂ ਖਿਲਾਫ਼ ਇਸ ਮਾਮਲੇ 'ਚ 10 ਦਸੰਬਰ ਨੂੰ ਹੋਵੇਗੀ ਸੁਣਵਾਈ
  • ਵਕੀਲ ਪਰਮਪ੍ਰੀਤ ਬਾਜਵਾ ਨੇ ਕਿਹਾ ਕਿ 20 ਤੋਂ 25 ਮਿੰਟ ਹੋਈ ਮਾਮਲੇ ਦੀ ਸੁਣਵਾਈ
  • ਸੁਣਵਾਈ ਦੌਰਾਨ ਏ.ਜੀ ਹਰਿਆਣਾ ਦਲੀਲਾਂ ਤੋਂ ਸੰਤੁਸ਼ਟ
  • ਸੁਣਵਾਈ ਦੌਰਾਨ ਇੱਕ ਜੱਜਮੈਂਟ ਅਤੇ ਇੱਕ ਰੂਲ ਦਾ ਦਿੱਤਾ ਹਵਾਲਾ

14:11 November 25

ਦਿੱਲੀ ਸਰਕਾਰ ਨੇ ਮਜ਼ਦੂਰਾਂ ਦੇ ਖਾਤੇ ਵਿੱਚ ਪਾਏ ਪੈਸੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਅੱਜ ਹਵਾ ਪ੍ਰਦੂਸ਼ਣ ਕਾਰਨ ਉਸਾਰੀ ਕਾਰਜਾਂ 'ਤੇ ਪਾਬੰਦੀ ਦੇ ਮੱਦੇਨਜ਼ਰ ਨਿਰਮਾਣ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿੱਚ 5,000 ਰੁਪਏ ਜਮ੍ਹਾ ਕਰਨ ਦਾ ਆਦੇਸ਼ ਦਿੱਤਾ ਹੈ। ਅਸੀਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਨੁਕਸਾਨ ਲਈ ਉਨ੍ਹਾਂ ਦੀ ਘੱਟੋ-ਘੱਟ ਉਜਰਤ ਦੇ ਹਿਸਾਬ ਨਾਲ ਮੁਆਵਜ਼ਾ ਵੀ ਦੇਵਾਂਗੇ।

13:13 November 25

ਨਵਜੋਤ ਸਿੱਧੂ ਬਨਾਮ ਇਨਕਮ ਟੈਕਸ ਵਿਭਾਗ ਮਾਮਲਾ, ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਨਵਜੋਤ ਸਿੱਧੂ ਬਨਾਮ ਇਨਕਮ ਟੈਕਸ ਵਿਭਾਗ ਮਾਮਲਾ

ਹਾਈਕੋਰਟ ਨੇ ਇਸ ਮਾਮਲੇ 'ਚ ਫੈਸਲਾ ਸੁਰੱਖਿਅਤ ਰੱਖ ਲਿਆ ਹੈ

ਆਮਦਨ ਕਰ ਵਿਭਾਗ ਨੇ ਸਿੱਧ ਵੱਲੋਂ ਜਮ੍ਹਾ ਟੈਕਸ ਨੂੰ ਗਲਤ ਕਰਾਰ ਦਿੱਤਾ ਸੀ

ਜਦਕਿ ਸਿੱਧ ਨੇ ਕਿਹਾ ਸੀ ਕਿ ਵਿਭਾਗ ਨੇ ਅਸੈਸਮੈਂਟ ਗਲਤ ਕੀਤੀ ਹੈ

ਸਿੱਧੂ ਨੇ ਵਿਭਾਗ ਵਿੱਚ ਅਪੀਲ ਦਾਇਰ ਕੀਤੀ ਤਾਂ ਵਿਭਾਗ ਨੇ ਬਿਨਾਂ ਸੁਣਵਾਈ ਦੇ ਹੀ ਖਾਰਜ ਕਰ ਦਿੱਤਾ

ਫਿਰ ਸਿੱਧੂ ਨੇ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ, ਸਿੱਧੂ ਦਾ ਕਹਿਣਾ ਹੈ ਕਿ ਵਿਭਾਗ ਨੂੰ ਉਨ੍ਹਾਂ ਦੀ ਅਪੀਲ ਸੁਣਨੀ ਚਾਹੀਦੀ ਹੈ

12:09 November 25

ਦਿੱਲੀ ਅਸੈਂਬਲੀ ਕਮੇਟੀ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਕੀਤਾ ਤਲਬ

ਦਿੱਲੀ ਅਸੈਂਬਲੀ ਕਮੇਟੀ ਨੇ ਕੰਗਨਾ ਰਣੌਤ ਨੂੰ ਕੀਤਾ ਤਲਬ

ਸਿੱਖਾਂ 'ਤੇ ਟਿੱਪਣੀ ਨੂੰ ਲੈ ਕੇ ਕੀਤਾ ਹੈ ਤਲਬ

ਦਿੱਲੀ ਅਸੈਂਬਲੀ ਦੀ ਸ਼ਾਂਤੀ ਅਤੇ ਸਦਭਾਵਨਾ ਬਾਰੇ ਕਮੇਟੀ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਸਿੱਖਾਂ ਵਿਰੁੱਧ ਵਿਵਾਦਿਤ ਟਿੱਪਣੀਆਂ ਲਈ ਤਲਬ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਅਦਾਕਾਰਾ ਨੂੰ 6 ਦਸੰਬਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੀ ਅਗਵਾਈ ਵਾਲੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

11:14 November 25

ਪਵਨ ਖੇੜਾ ਦੀ ਪੰਜਾਬ ਕਾਂਗਰਸ ਦੇ 30 ਆਗੂਆਂ ਨਾਲ ਮੀਟਿੰਗ

ਆਲ ਇੰਡੀਆ ਕਾਂਗਰਸ ਕਮੇਟੀ ਦੇ ਬੁਲਾਰੇ ਪਵਨ ਖੇੜਾ ਪੰਜਾਬ ਕਾਂਗਰਸ ਭਵਨ ਵਿਖੇ ਪੰਜਾਬ ਕਾਂਗਰਸ ਦੇ 30 ਆਗੂਆਂ ਨਾਲ ਮੀਟਿੰਗ ਕਰਨਗੇ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਦੀ ਨਿਯੁਕਤੀ ਕੀਤੀ ਜਾਵੇਗੀ।  

11:11 November 25

ਲੁਧਿਆਣਾ ਨਿਜੀ ਕੇਬਲ ਦੇ ਦਫਤਰਾਂ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦਬਿਸ਼

ਅੱਠ ਥਾਵਾਂ 'ਤੇ ਕੀਤੀ ਗਈ ਈਡੀ ਵੱਲੋਂ ਛਾਪੇਮਾਰੀ

ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕੇਬਲ ਅਪਰੇਟਰਾਂ ਦੀ ਮਨੋਪਲੀ ਨੂੰ ਲੈ ਕੇ ਬਾਦਲਾਂ 'ਤੇ ਨਿਸ਼ਾਨਾ

ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਨੇ ਕੱਢੀ ਆਪਣੀ ਭੜਾਸ

ਕਿਹਾ ਮਨੋਪਲੀ ਨੂੰ ਸੁਰੱਖਿਅਤ ਕਰਨ ਲਈ ਬਾਦਲਾਂ ਵੱਲੋਂ ਬਣਾਏ ਗਏ ਸਨ ਕਾਨੂੰਨ

10:31 November 25

ਕ੍ਰਿਕਟਰ ਯੁਵਰਾਜ ਸਿੰਘ ਨੂੰ ਹਾਈਕੋਰਟ ਤੋਂ ਮਿਲੀ ਰਾਹਤ

ਦਲਿਤਾਂ 'ਤੇ ਇਤਰਾਜ਼ਯੋਗ ਟਿੱਪਣੀ ਦਾ ਮਾਮਲਾ 

ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਹਿਰਾਸਤ ਵਿੱਚ ਪੁੱਛਗਿੱਛ ਦੀ ਕੋਈ ਲੋੜ ਨਹੀਂ ਹੈ

ਯੁਵਰਾਜ ਦੇ ਵਕੀਲ ਐਫ.ਆਈ.ਆਰ. ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ

ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ

09:46 November 25

ਦਿੱਲੀ: 10 ਕਿਲੋ ਹੈਰੋਇਨ ਸਮੇਤ 1 ਵਿਅਕਤੀ ਗ੍ਰਿਫਤਾਰ

  • Anti-Narcotics Cell of Dwarka district has recovered over 10 kg of fine quality heroin worth approximately Rs 106 crores, 1 person arrested: Delhi Police

    — ANI (@ANI) November 25, 2021 " class="align-text-top noRightClick twitterSection" data=" ">

ਦਵਾਰਕਾ ਜ਼ਿਲ੍ਹੇ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਲਗਭਗ 106 ਕਰੋੜ ਰੁਪਏ ਦੀ ਫੜੀ ਹੈਰੋਇਨ

10 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਕੀਤੀ ਬਰਾਮਦ

1 ਵਿਅਕਤੀ ਵੀ ਗ੍ਰਿਫਤਾਰ

09:25 November 25

ਨਵਜੋਤ ਸਿੱਧੂ ਖਿਲਾਫ ਦਾਇਰ ਅਪਰਾਧਿਕ ਮਾਮਲੇ ਦੀ ਸੁਣਵਾਈ ਅੱਜ

ਇਹ ਸੁਣਵਾਈ ਹਰਿਆਣਾ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਹੋਵੇਗੀ

09:24 November 25

ਕੋਟਕਪੂਰਾ ਜਾਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਕੋਟਕਪੂਰਾ ਦੀ ਅਨਾਜ ਮੰਡੀ ਵਿਖੇ ਕੀਤੀ ਜਾਵੇਗੀ ਰੈਲੀ

09:13 November 25

ਕੰਪਿਊਟਰ ਅਧਿਆਪਕ ਕਰਨਗੇ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਦਾ ਘਿਰਾਓ

ਚੰਡੀਗੜ੍ਹ ’ਚ ਅੱਜ ਕੰਪਿਊਟਰ ਅਧਿਆਪਕ ਵੱਲੋਂ ਕੀਤੀ ਜਾਵੇਗੀ ਰੋਸ ਰੈਲੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ

Last Updated : Nov 25, 2021, 3:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.