ETV Bharat / bharat

ਕਾਸਗੰਜ ਜ਼ਿਲ੍ਹੇ 'ਚ ਬੋਲੇਰੋ ਤੇ ਆਟੋ ਦੀ ਟੱਕਰ, 8 ਸ਼ਰਧਾਲੂਆਂ ਦੀ ਦਰਦਨਾਕ ਮੌਤ

author img

By

Published : May 3, 2022, 3:24 PM IST

ਕਾਸਗੰਜ ਜ਼ਿਲ੍ਹੇ 'ਚ ਬੋਲੇਰੋ ਅਤੇ ਆਟੋ ਦੀ ਟੱਕਰ 'ਚ 8 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕੁਝ ਲੋਕ ਜਖ਼ਮੀ ਹੋ ਗਏ | ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਨਜ਼ਦੀਕੀ ਸਿਹਤ ਕੇਂਦਰ 'ਚ ਦਾਖਲ ਕਰਵਾਇਆ ਗਿਆ ਹੈ । ਇਹ ਹਾਦਸਾ ਪਟਿਆਲ ਕੋਤਵਾਲੀ ਖੇਤਰ ਦੇ ਪਟਿਆਲ ਦਰਿਆਵਗੰਜ ਬਦਾਊਂ ਮੈਨਪੁਰੀ ਰੋਡ 'ਤੇ ਵਾਪਰਿਆ। ਸੀਐਮ ਯੋਗੀ ਨੇ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ ।

ਕਾਸਗੰਜ ਜ਼ਿਲੇ 'ਚ ਬੋਲੇਰੋ ਤੇ ਆਟੋ ਦੀ ਟੱਕਰ
ਕਾਸਗੰਜ ਜ਼ਿਲੇ 'ਚ ਬੋਲੇਰੋ ਅਤੇ ਆਟੋ ਦੀ ਟੱਕਰ, 8 ਸ਼ਰਧਾਲੂਆਂ ਦੀ ਦਰਦਨਾਕ ਮੌਤ

ਕਾਸਗੰਜ: ਜ਼ਿਲੇ 'ਚ ਬੋਲੇਰੋ ਅਤੇ ਆਟੋ ਦੀ ਟੱਕਰ 'ਚ 8 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕੁਝ ਲੋਕ ਜਖ਼ਮੀ ਹੋ ਗਏ | ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਨਜ਼ਦੀਕੀ ਸਿਹਤ ਕੇਂਦਰ 'ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਪਟਿਆਲੀ ਕੋਤਵਾਲੀ ਖੇਤਰ ਦੇ ਪਟਿਆਲੀ ਦਰਿਆਵਗੰਜ ਬਦਾਊਂ ਮੈਨਪੁਰੀ ਰੋਡ 'ਤੇ ਵਾਪਰਿਆ। ਸੀਐਮ ਯੋਗੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ।

ਦਰਅਸਲ ਫਾਰੂਖਾਬਾਦ ਇਲਾਕੇ ਦੇ ਇਹ ਕੁਝ ਸ਼ਰਧਾਲੂ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਕੋਤਵਾਲੀ ਖੇਤਰ ਦੇ ਪਟਿਆਲੀ ਦਰਿਆਵਗੰਜ ਬਦਾਉਂ ਮੈਨਪੁਰੀ ਰੋਡ 'ਤੇ ਆਟੋ (ਥ੍ਰੀ-ਵ੍ਹੀਲਰ ) ਰਾਹੀਂ ਪਟਿਆਲੀ ਸਥਿਤ ਭੋਲੇ ਬਾਬਾ ਦੇ ਆਸ਼ਰਮ ਜਾ ਰਹੇ ਸਨ। ਇਸੇ ਦੌਰਾਨ ਪਿੰਡ ਅਸ਼ੋਕਪੁਰ ਨੇੜੇ ਬੋਲੈਰੋ ਅਤੇ ਆਟੋ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਆਟੋ 'ਚ ਸਵਾਰ 8 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਦੀ ਪੁਸ਼ਟੀ ਪਟਿਆਲਾ ਦੇ ਤਹਿਸੀਲਦਾਰ ਰਾਜੀਵ ਨਿਗਮ ਨੇ ਕੀਤੀ।

ਇਸ ਦੇ ਨਾਲ ਹੀ ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ। ਦੂਜੇ ਪਾਸੇ ਸਥਾਨਕ ਪੁਲੀਸ ਨੇ ਵੀ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਪਟਿਆਲੀ ਵਿਖੇ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ : ਗੁਜਰਾਤ ATS : ਮੁਜ਼ੱਫਰਨਗਰ ਤੋਂ 775 ਕਰੋੜ ਰੁਪਏ ਦੀ 155 ਕਿਲੋ ਹੈਰੋਇਨ ਜ਼ਬਤ

ETV Bharat Logo

Copyright © 2024 Ushodaya Enterprises Pvt. Ltd., All Rights Reserved.